ਮਾਲੇਗਾਓਂ ਧਮਾਕਾ ਮਾਮਲੇ `ਚ 4 ਮੁਲਜ਼ਮ ਹੋਏ ਬਰੀ
ਮੁੰਬਈ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਮਹਾਰਾਸ਼ਟਰ (Maharashtra) ਸੂਬੇ ਦੇ ਨਾਸਿਕ ਜਿਲੇ ਦੇ ਮਾਲੇਗਾਓਂ ਬੰਬ ਧਮਾਕਾ (Malegaon bomb blast) ਮਾਮਲੇ ਵਿਚ ਚਾਰ ਮੁਲਜਮਾਂ ਨੂੰ ਕੋਰਟ ਵਲੋਂ ਬਰੀ (Acquittal) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਬੰਬੇ ਹਾਈਕੋਰਟ ਨੇ ਬਰੀ ਦੇ ਨਾਲ ਹੋਰ ਵੀ ਹੁਕਮ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ (Bombay High…
