ਕਾਨਪੁਰ ‘ਚ ਬੀ. ਏ. ਐਮ. ਐਸ. ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਕਾਨਪੁਰ, 5 ਜਨਵਰੀ 2026 : ਕਾਨਪੁਰ ਦੇ ਆਈ. ਆਈ. ਟੀ. (I I T Kanpur) ਦੇ ਇਕ ਵਿਦਿਆਰਥੀ ਦੀ ਕੁਝ ਦਿਨ ਪਹਿਲਾਂ ਹੋਈ ਮੌਤ ਤੋਂ ਬਾਅਦ ਹੁਣ ਇਕ ਪ੍ਰਾਈਵੇਟ ਆਯੁਰਵੈਦਿਕ ਮੈਡੀਕਲ ਕਾਲਜ (Private Ayurvedic Medical College) ਦੇ ਬੀ. ਏ. ਐੱਮ. ਐੱਸ. ਦੇ ਵਿਦਿਆਰਥੀ (Student) ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ । ਉਸ ਵੱਲੋਂ ਖੁੱਦਕੁਸ਼ੀ…
