Sonalika Tractors

ਸੋਨਾਲੀਕਾ ਟ੍ਰੈਕਟਰਜ਼ ਨੇ ਪੂਰੇ ਕੀਤੇ 30 ਸਾਲ

ਚੰਡੀਗੜ੍ਹ, 16 ਜਨਵਰੀ 2026 : ਸੋਨਾਲੀਕਾ ਟ੍ਰੈਕਟਰਜ਼ (Sonalika Tractors) ਜਿਸ ਨੇ ਭਾਰਤੀ ਕਿਸਾਨਾਂ ਨਾਲ ਸਾਂਝੇਦਾਰੀ ਦੇ 30 ਸਾਲ ਪੂਰੇ ਕਰ ਲਏ ਹਨ ਅੱਜ ਦੇ ਸਮੇਂ ਵਿਚ ਇਕ ਗਲੋਬਲ ਕਾਰੋਬਾਰ ਦਾ ਇਕ ਸਮੂਹ ਬਣ ਚੁੱਕੀ ਹੈ । ਕਿਥੋਂ ਸ਼ੁਰੂ ਹੋਈ ਸੀ ਇਹ ਕੰਪਨੀ ਸੋਨਾਲੀਕਾ ਟ੍ਰੈਕਟਰਜ ਜੋ ਕਿ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਤੋਂ ਸ਼ੁਰੂ ਹੋਈ ਸੀ ਅੱਜ…

Read More
C. B. I.

ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

ਕੋਲਕਾਤਾ, 16 ਜਨਵਰੀ 2026 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) (C. B. I.) ਦੇ ਅਧਿਕਾਰੀਆਂ ਨੇ ਬੈਂਕ ਧੋਖਾਦੇਹੀ (Bank fraud) ਮਾਮਲੇ `ਚ ਵੀਰਵਾਰ ਨੂੰ ਕੋਲਕਾਤਾ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ (Raid) ਕੀਤੀ । ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ : ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਨਿਊ…

Read More
Murder

ਪੋਤੇ ਨੇ ਕੀਤਾ ਦਾਦਾ ਤੇ ਦਾਦੀ ਦਾ ਦੋਸਤਾਂ ਨਾਲ ਮਿਲ ਕੇ ਕਤਲ

ਕਰਨਾਲ, 16 ਜਨਵਰੀ 2026 : ਹਰਿਆਣਾ ਦੇ ਕਰਨਾਲ (Karnal) ਵਿੱਚ ਇੱਕ ਬਜ਼ੁਰਗ ਜੋੜੇ ਦਾ ਕਤਲ (Murder) ਉਸਦੇ ਆਪਣੇ ਪੋਤੇ ਵਲੋਂ ਕੀਤੇ ਜਾਣ ਦਾ ਦਰਦਨਾਕ ਤੇ ਦਿਲਕੰਬਾਊ ਮਾਮਲਾ ਸਾਹਮਣੇ ਆਇਆ ਹੈ । ਕਿਊ਼ ਕੀਤਾ ਪੋਤੇ ਨੇ ਅਜਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਲ ਵਿਖੇ ਜਿਸ ਪੋਤੇ ਨੇ ਆਪਣੇ ਦਾਦਾ ਤੇ ਦਾਦੀ (Grandfather and grandmother) ਨੂੰ ਮੌਤ ਦੇ ਘਾਟ…

Read More
Firring

ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਕੈਮਿਸਟ ਸ਼ਾਪ ਦੇ ਬਾਹਰ ਤਾਬੜ ਤੋੜ ਗੋਲੀਆਂ

ਚੰਡੀਗੜ੍ਹ, 16 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-32 ਵਿੱਚ ਲੰਘੀ ਰਾਤ ਨੂੰ ਦੋ ਅਣਪਛਾਤੇ ਸਕੂਟਰ ਸਵਾਰਾਂ (Two unidentified scooter riders) ਵਲੋਂ ਕੈਮਿਸਟ ਸ਼ਾਪ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ । ਜਿਸ ਕਾਰਨ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ।  ਜਿਨ੍ਹਾਂ ਅਣਪਛਾਤੇ ਸਕੂਟਰ ਸਵਾਰਾਂ ਨੇ ਗੋਲੀਆਂ ਚਲਾਈਆਂ ਵਾਰਦਾਤ ਨੂੰ ਅੰਜਾਮ…

Read More
Priyadarshini Natrajan

ਦੋ ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਭਾਰਤੀ ਮੂਲ ਦੀ ਔਰਤ ਗਿ੍ਫ਼ਤਾਰ

ਨਿਊਯਾਰਕ, 16 ਜਨਵਰੀ 2026 : ਅਮਰੀਕਾ ਦੇ ਨਿਊਜਰਸੀ (new Jersey) ਵਿਚ ਭਾਰਤੀ ਮੂਲ ਦੀ 35 ਸਾਲਾ ਔਰਤ ਨੂੰ ਆਪਣੇ 2 ਨਾਬਾਲਗ ਬੇਟਿਆਂ ਦੇ ਕਤਲ (Murder) ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਹੈ । ਪ੍ਰਿਯਦਰਸ਼ਨੀ ਨਟਰਾਜਨ ਦੇ ਆਪਣੇ ਹੀ ਦੋ ਬੱਚਿਆਂ ਦੀ ਮੌਤ ਦਾ ਕਾਰਨ ਬਣਨਾ ਜਾਂਚ ਵਿਚ ਆਇਆ ਸਾਹਮਣੇ ਜਾਂਚ `ਚ ਸਾਹਮਣੇ ਆਇਆ ਹੈ ਕਿ…

Read More
Airoplane

ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਇਆ ਗਿਆ ਐਮਰਜੈਂਸੀ ਲੈਂਡ

ਤੁਰਕੀ, 16 ਜਨਵਰੀ 2026 : ਵਿਦੇਸ਼ੀ ਧਰਤੀ ਦੀ ਏਅਰਲਾਈਨ ਤੁਰਕੀ ਏਅਰਲਾਈਨ (Turkish Airlines) ਨੂੰ ਬੰਬ ਦੀ ਧਮਕੀ (Bomb threat) ਮਿਲਣ ਤੋਂ ਬਾਅਦ ਬਾਰਸੀਲੋਨਾ ਵਿੱਚ ਐਮਰਜੈਂਸੀ ਲੈਂਡਿੰਗ (Emergency landing) ਕਰਵਾਉਣੀ ਪਈ । ਜਿਸ ਕਾਰਨ ਯਾਤਰੀ ਘਬਰਾ ਗਏ । ਜਹਾਜ ਦੇ ਪਾਇਲਟ ਨੇ ਫੌਰੀ ਕਾਰਵਾਈ ਕਰਦਿਆਂ ਕੀਤੀ ਲੈਂਡਿੰਗ ਪਾਇਲਟ ਨੇ ਕੋਈ ਵੀ ਮੌਕਾ ਨਾ ਲੈਂਦੇ ਹੋਏ ਨਜ਼ਦੀਕੀ…

Read More
Kangana Ranaut

ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਦਿੱਤੀ ਨਿਜੀ ਪੇਸ਼ੀ ਤੋਂ ਛੋਟ

ਬਠਿੰਡਾ, 15 ਜਨਵਰੀ 2026 : ਪੰਜਾਬ ਦੇ ਬਠਿੰਡਾ ਦੀ ਮਾਨਯੋਗ ਅਦਾਲਤ (Court) ਨੇ ਅੱਜ ਸੁਣਵਾਈ ਦੌਰਾਨ ਅਦਾਕਾਰਾ ਤੇ ਐਮ. ਪੀ. ਕੰਗਨਾ ਰਣੌਤ ਨੂੰ ਨਿਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ । ਸੁਣਵਾਈ ਦੌਰਾਨ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਅਦਾਲਤ ਨੇ ਸੁਣਵਾਈ ਦੌਰਾਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਗਨਾ ਰਣੌਤ (Kangana Ranaut)…

Read More
aatishi

ਅਦਾਲਤ ਨੇ ਦਿੱਤਾ ਆਤਿਸ਼ੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ

ਨਵੀਂ ਦਿੱਲੀ, 15 ਜਨਵਰੀ 2026 : ਪੰਜਾਬ ਦੇ ਜਲੰਧਰ ਦੀ ਇਕ ਅਦਾਲਤ (Court) ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋ਼ ਹਟਾਉਣ ਦਾ ਹੁਕਮ ਦਿੱਤਾ ਹੈ । ਅਦਾਲਤ ਨੇ ਸਮੁੱਚੇ ਵੀਡੀਓ ਪੋਸਟ ਲਿੰਕ ਹਟਾਉਣ ਦੇ ਹੁਕਮ ਪੰਜਾਬ ਦੇ ਜਲੰਧਰ ਦੀ ਅਦਾਲਤ ਦੇ ਹੁਕਮਾਂ ਨਾਲ ਅੱਜ ਭਾਜਪਾ ਨੂੰ ਇਕ…

Read More
cyber thugs

ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਨੇ ਕੀਤਾ ਸਾਈਬਰਾਂ ਠੱਗਾਂ ਦੇ ਗਿਰੋਹ ਕਾਬੂ

ਚੰਡੀਗੜ੍ਹ, 15 ਜਨਵਰੀ 2026 : ਲੋਕਾਂ ਨੂੰ ਡਿਜ਼ੀਟਲ ਅਰੈਸਟ (Digital arrest) ਰਾਹੀਂ ਸਾਈਬਰ ਧੋਖਾੜੀ (Cyber ​​fraud) ਕਰਨ ਵਾਲੇ ਸਾਈਬਰ ਠੱਗਾਂ ਦੇ ਗਿਰੋਹ (Gang of cyber thugs) ਦੇ ਛੇ ਮੈਂਬਰਾਂ ਨੂੰ ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਵਲੋਂ ਕਾਬੂ ਕੀਤਾ ਗਿਆ ਹੈ । ਸੁਪਰਡੈਂਟ ਸਾਈਬਰ ਸੈਲ ਨੇ ਕੀ ਕੀ ਜਾਣਕਾਰੀ ਦਿੱਤੀ ਚੰਡੀਗੜ੍ਹ ਸਾਈਬਰ ਸੈੱਲ (Chandigarh Cyber ​​Cell)…

Read More
Scholl Timming

ਠੰਢ ਤੇ ਧੁੰਦ ਦੇ ਚਲਦਿਆਂ ਸਕੂਲਾਂ ਦਾ ਸਮਾਂ ਬਦਲਿਆ

ਚੰਡੀਗੜ੍ਹ,15 ਜਨਵਰੀ 2026 : ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) (Director of School Education (Secondary)) ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਾਰੇ ਸਕੂਲਾਂ ਦਾ ਸਮਾਂ (School hours) ਬਦਲ ਦਿੱਤਾ ਗਿਆ ਹੈ । ਇਸ ਸਬੰਧੀ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਲਿਖਤੀ ਹੁਕਮ ਵੀ ਜਾਰੀ…

Read More