ਜੌਨਪੁਰ `ਚ ਘਰ ਦੇ ਸਾਹਮਣੇ ਲਟਕਦੀ ਮਿਲੀ ਡਾਕਟਰ ਦੀ ਲਾਸ਼
ਜੌਨਪੁਰ, 17 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਦੇ ਖੇਤਾਸਰਾਏ ਥਾਣੇ ਅਧੀਨ ਪੈਂਦੇ ਬਰਜੀ ਪਿੰਡ `ਚ ਸਵੇਰੇ ਇਕ ਡਾਕਟਰ ਦੀ ਲਾਸ਼ (Doctor’s corpse) ਘਰ ਦੇ ਸਾਹਮਣੇ ਗੇਟ ਦੇ ਕੋਲ ਲਟਕਦੀ ਮਿਲੀ । ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼ ਮ੍ਰਿਤਕ ਦੀ ਪਛਾਣ ਇਲਾਕੇ ਦੇ ਡਾਕਟਰ ਸੁਨੀਲ ਰਾਜਭਰ (Dr. Sunil Rajbhar) (29)…
