Bomb threat

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਕਰ ਦਿੱਤੀ ਗਈ ਛੁੱਟੀ

ਚੰਡੀਗੜ੍ਹ, 12 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (Bomb threat) ਤੋਂ ਬਾਅਦ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ । ਮਿਲੀ ਜਾਣਕਾਰੀ ਮੁਤਾਬਕ ਸਕੂਲਾਂ ਨੂੰ ਸ਼ੱਕੀ ਈਮੇਲ (Suspicious emails to schools) ਆਈ ਹੈ, ਜਿਸ ’ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ…

Read More
Pawan Kalyan

ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ : ਪਵਨ ਕਲਿਆਣ

ਅਮਰਾਵਤੀ, 12 ਦਸੰਬਰ 2025 : ਆਂਧਰਾ ਪ੍ਰਦੇਸ਼ (Andhra Pradesh) ਦੇ ਉਪ ਮੁੱਖ ਮੰਤਰੀ ਪਵਨ ਕਲਿਆਣ (Pawan Kalyan) ਨੇ ਦੋਸ਼ ਲਗਾਇਆ ਕਿ ਹਰ ਕੋਈ ਹਿੰਦੂਆਂ ਨੂੰ ਨਿਸ਼ਾਨਾ (Targeting Hindus) ਬਣਾ ਰਿਹਾ ਹੈ ਅਤੇ ਹਰ ਮੌਕੇ `ਤੇ ਉਨ੍ਹਾਂ ਦੀਆਂ ਰਵਾਇਤਾਂ `ਤੇ ਸਵਾਲ ਉਠਾ ਰਿਹਾ ਹੈ । ਹਿੰਦੂ ਰੀਤੀ-ਰਿਵਾਜਾਂ ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ…

Read More
General elections

ਬੰਗਲਾਦੇਸ਼ `ਚ ਆਮ ਚੋਣਾਂ 12 ਫਰਵਰੀ 2026 ਨੂੰ

ਢਾਕਾ, 12 ਦਸੰਬਰ 2025 : ਬੰਗਲਾਦੇਸ਼ (Bangladesh) `ਚ 12 ਫਰਵਰੀ ਨੂੰ ਆਮ ਚੋਣਾਂ (General elections) ਕਰਵਾਈਆਂ ਜਾਣਗੀਆਂ । ਅਗਸਤ-2024 `ਚ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨ ਦਰਮਿਆਨ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹੋਣਗੇ । ਮੁੱਖ ਚੋਣ ਕਮਿਸ਼ਨਰ ਨੇ 2026 ਵਿਚ ਸਵੇਰ ਦੇ 7. 30…

Read More
Beef supply

ਗਊ ਮਾਸ ਦੀ ਸਪਲਾਈ ਨੂੰ ਲੈ ਕੇ ਹੋਇਆ ਜਬਰਦਸਤ ਹੰਗਾਮਾ

ਚੰਡੀਗੜ੍ਹ, 12 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 25 ਸਥਿਤ ਕਬਰੀਸਤਾਨ ਦੇ ਨੇੜੇ ਇਕ ਵਿਅਕਤੀ ਵਲੋਂ ਗਊ ਮਾਸ ਦੀ ਸਪਲਾਈ (Beef supply) ਕਰਨ ਦਾ ਪਤਾ ਲੱਗਣ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਵਿਅਕਤੀ ਨੂੰ ਕਾਬੂ (Detain a person) ਕਰ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ `ਤੇ ਜਬਰਦਸਤ ਹੰਗਾਮਾ ਹੋਣ ਤੋਂ ਬਾਅਦ…

Read More
D. G. P. O. P. Singh

ਹਰਿਆਣਾ ਦੇ 72 ਵੀ. ਆਈ. ਪੀਜ਼ ਦੀ ਪੁਲਸ ਸੁਰੱਖਿਆ ਲਈ ਵਾਪਸ

ਚੰਡੀਗੜ੍ਹ, 12 ਦਸੰਬਰ 2025 : ਹਰਿਆਣਾ (Haryana) `ਚ ਵੀ. ਆਈ. ਪੀ. ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡੀ. ਜੀ. ਪੀ. ਓ. ਪੀ. ਸਿੰਘ (D. G. P. O. P. Singh) ਨੇ ਇਕ ਵਾਰ ਫਿਰ ਪੁਲਸ ਵਿਭਾਗ ਲਈ ਨਵੇਂ ਹੁਕਮ ਜਾਰੀ ਕੀਤੇ ਹਨ । ਡੀ. ਜੀ. ਪੀ. ਓ. ਪੀ. ਸਿੰਘ ਨੇ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ ਜਿਲਾ…

Read More
Navjot Singh Sidhu

ਨਵਜੋਤ ਸਿੰਘ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਰੱਖਣਗੇ ਆਪਣਾ ਪੱਖ

ਚੰਡੀਗੜ੍ਹ 12 ਦਸੰਬਰ 2025 : ਪੰਜਾਬ ਕਾਂਗਰਸ (Punjab Congress) `ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚਤਾਣ ਨੇ ਹੁਣ ਨਵਾਂ ਮੋੜ ਲੈ ਲਿਆ ਹੈ । ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੇਬਾਕ ਸਿਆਸੀ ਚਿਹਰਾ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨ ਕਾਰਨ ਉੱਠੇ ਭੂਚਾਲ ਦੇ ਮੱਦੇਨਜ਼ਰ…

Read More
Ferozepur Police

ਫਿਰੋਜ਼ਪੁਰ ਪੁਲਸ ਨੇ ਗੁਰਪ੍ਰੀਤ ਸੇਖੋਂ ਨੂੰ ਕੀਤਾ ਗ੍ਰਿਫਤਾਰ

ਫਿਰੋਜਪੁਰ, 12 ਦਸੰਬਰ 2025 : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੀ ਪੁਲਸ (Ferozepur Police) ਨੇ ਵੱਡੀ ਕਾਰਵਾਈ ਕਰਦਿਆਂ ਪੈਰੋਲ ’ਤੇ ਚੱਲ ਰਹੇ ਗੁਰਪ੍ਰੀਤ ਸੇਖੋਂ  (Gurpreet Sekhon) ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜਦੋਂ ਗੁਰਪ੍ਰੀਤ ਸੇਖੋਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਉਸ ਸਮੇ ਉਹ ਆਪਣੀ ਪਤਨੀ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਸੀ । ਗੁਰਪ੍ਰੀਤ…

Read More
Lashkar-e-Taiba

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਕੀਤੀ ਪਾਕਿ ਦੇ ਬਹਾਵਲਪੁਰ ਵਿਚ ਮੀਟਿੰਗ

ਗੁਰਦਾਸਪੁਰ/ਲਾਹੌਰ, 12 ਦਸੰਬਰ 2025 : ਲਸ਼ਕਰ-ਏ-ਤੋਇਬਾ (Lashkar-e-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਨੇ ਭਾਰਤ ਵਿਰੁੱਧ ਫੌਜਾਂ ਇਕੱਠੀਆਂ ਕਰ ਲਈਆਂ ਹਨ । ਦੋਵਾਂ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਬਹਾਵਲਪੁਰ (Bahawalpur) ਵਿਚ ਇਕ ਸਾਂਝੀ ਮੀਟਿੰਗ (ਸਾਂਝੀ ਮੀਟਿੰਗ ) ਕੀਤੀ । ਬਹਾਵਲਪੁਰ ਓਹੀ ਇਲਾਕਾ ਹੈ, ਜਿਸ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਨਿਸ਼ਾਨਾ ਬਣਾਇਆ ਸੀ ।…

Read More
Shivraj Patil

ਪੰਜਾਬ ਦੇ ਸਾਬਕਾ ਰਾਜਪਾਲ ਸਿਵਰਾਜ ਪਾਟਿਲ ਦਾ ਹੋਇਆ ਦੇਹਾਂਤ

ਚੰਡੀਗੜ੍ਹ, 12 ਦਸੰਬਰ 2025 : ਸਾਬਕਾ ਕੇਂਦਰੀ ਮੰਤਰੀ ਸਿਵਰਾਜ ਪਾਟਿਲ (Former Union Minister Shivraj Patil) ਦਾ ਅੱਜ ਸ਼ੁੱਕਰਵਾਰ ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਿ਼ਵਰਾਜ ਪਾਟਿਲ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸੀ । ਮਿਲੀ ਜਾਣਕਾਰੀ ਮੁਤਾਬਿਕ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ…

Read More
Chief Minister Bhagwant Singh Mann

ਮੁੱਖ ਮੰਤਰੀ ਵੱਲੋਂ ਨਿਰਮਾਣ ਅਧੀਨ ਸੜਕਾਂ ਦੀ ਅਚਨਚੇਤ ਜਾਂਚ

ਪਟਿਆਲਾ, 12 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ (Irregularities in road construction) ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ । ਜਿ਼ਕਰਯੋਗ ਹੈ…

Read More