Dr. Ravjot Singh

ਪੰਜਾਬ ਨੇ ਦਿਖਾਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ‘ਚ ਚੰਗੀ ਕਾਰਗੁਜ਼ਾਰੀ : ਰਵਜੋਤ

ਚੰਡੀਗੜ੍ਹ, 30 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨੇ ਸਾਲ 2025 ਦੌਰਾਨ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਖੇਤਰ ‘ਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ । ਨਿਗਮ ਬਠਿੰਡਾ ਨੇ ਪ੍ਰਾਪਤ ਕੀਤਾ ਹੈ ਸਵੱਛ ਸਹਿਰ ਪੁਰਸਕਾਰ ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ…

Read More
High Court

ਪਾਵਨ ਸਰੂਪ ਲਾਪਤਾ ਮਾਮਲੇ ’ਚ ਹਾਈ ਕੋਰਟ ਨੇ ਸਰਕਾਰ ਤੋਂ ਮੰਗੀ ਰਿਪੋਰਟ

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ (Holy forms) ਦੇ ਲਾਪਤਾ ਹੋਣ ਨਾਲ ਸਬੰਧਤ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕੀਤਾ ਹੈ । ਕੀ ਸਖਤ ਰੁਖ ਅਖਤਿਆਰ ਕੀਤਾ ਹੈ ਹਾਈਕੋਰਟ ਨੇ ਉਪਰੋਕਤ ਮਾਮਲੇ ਵਿਚ ਹਾਈਕੋਰਟ ਦੇ ਵੈਕੇਸ਼ਨ ਬੈਂਚ…

Read More
Sant Ravidas Temple

ਵਾਰਾਣਸੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ `ਚ ਲੱਗੀ ਭਿਆਨਕ ਅੱਗ

ਵਾਰਾਣਸੀ, 30 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਵਾਰਾਣਸੀ ਜਿ਼ਲੇ ਦੇ ਲੰਕਾ ਥਾਣਾ ਖੇਤਰ ਵਿਚ ਸਥਿਤ ਸੀਰ ਗੋਵਰਧਨਪੁਰ ਵਿਚ ਸਥਿਤ ਸੰਤ ਰਵਿਦਾਸ ਮੰਦਰ ਕੰਪਲੈਕਸ (Sant Ravidas Temple Complex) ਵਿਚ ਅੱਗ ਲੱਗ ਗਈ । 100 ਸ਼ਰਧਾਲੂ ਵਿਚ ਸੋਮਵਾਰ ਸਵੇਰੇ ਅੱਗ ਸੁਰੱਖਿਅਤ ਬਾਹਰ ਕੱਢੇ ਗਏ ਮੰਦਰ ਪ੍ਰਸ਼ਾਸਨ ਨੇ ਤੁਰੰਤ ਲੱਗਭਗ 100 ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ…

Read More
Lalit Modi

ਲਲਿਤ ਮੋਦੀ ਨੇ `ਸਭ ਤੋਂ ਵੱਡੇ ਭਗੌੜੇ’ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ

ਲੰਡਨ, 30 ਦਸੰਬਰ 2025 : ਵਿੱਤੀ ਧੋਖਾਦੇਹੀ ਦੇ ਦੋਸ਼ ਵਿਚ ਭਾਰਤ `ਚ ਲੋੜੀਂਦੇ ਆਈ. ਪੀ. ਐੱਲ. ਦੇ ਸੰਸਥਾਪਕ ਲਲਿਤ ਮੋਦੀ (Lalit Modi) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ (Social media) `ਤੇ ਪੋਸਟ ਕੀਤੀ ਇਕ ਵੀਡੀਓ ਵਿਚ ਖੁਦ ਨੂੰ ਅਤੇ ਵਿਜੇ ਮਾਲਿਆ ਨੂੰ ਭਾਰਤ ਦੇ `ਦੋ ਸਭ ਤੋਂ ਵੱਡੇ ਭਗੌੜੇ ਕਹਿਣ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ…

Read More
Bhagwant Singh Mann

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਦੀ ਪ੍ਰਕਿਰਿਆ ਦੇਖੋ ਕਦੋਂ ਹੋਵੇਗੀ ਸ਼ੁਰੂ

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਦੇ ਸਮੁੱਚੇ ਵਸਨੀਕਾਂ ਨੂੰ ਇਲਾਜ ਸਹੂਲਤ ਦੇਣ ਦੇ ਉਦੇਸ਼ ਨਾਲ ਜੋ ਪੰਜਾਬ ਸਰਕਾਰ (Punjab Government) ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਣੀ ਹੈ ਦੇਖੋ ਉਹ ਹੁਣ ਕਦੋਂ ਪ੍ਰਕਿਰਿਆ ਅਧੀਨ ਆਵੇਗੀ। ਕਦੋਂ ਸ਼਼ੁਰੂ ਹੋ ਰਹੀ ਹੈ ਇਹ ਪ੍ਰਕਿਰਿਆ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਨਵੇਂ ਸਾਲ ਵਿੱਚ ਸੂਬੇ…

Read More
Digital arrest

ਜਸਟਿਸ ਚੰਦਰਚੂੜ` ਬਣ ਕੇ ਸਾਈਬਰ ਠੱਗਾਂ ਨੇ ਔਰਤ ਕੋਲੋਂ ਠੱਗੇ ਕਰੋੜਾਂ

ਮੁੰਬਈ, 30 ਦਸੰਬਰ 2025 : ਮੁੰਬਈ (Mumbai) ਦੀ ਇਕ ਬਜ਼ੁਰਗ ਔਰਤ ਨਾਲ ਸਾਈਬਰ ਠੱਗਾਂ (Cyber ​​thugs) ਨੇ ਕਥਿਤ ਤੌਰ `ਤੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਚੰਦਰਚੂੜ ਤੇ ਹੋਰ ਅਧਿਕਾਰੀ ਬਣ ਕੇ 3.71 ਕਰੋੜ ਰੁਪਏ ਦੀ ਠੱਗੀ (Fraud) ਮਾਰੀ । ਇਕ ਵਿਅਕਤੀ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ ਇਕ ਪੁਲਸ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ…

Read More
Mohinder Bhagat

ਬਾਗਬਾਨੀ ਵਿੱਚ ਪੰਜਾਬ ਦੇਸ਼ ਭਰ ਵਿੱਚ ਨੰਬਰ ਇਕ : ਮਹਿੰਦਰ ਭਗਤ

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਸੂਬੇ ਵਿੱਚ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ । ਬਾਗਬਾਨੀ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ ਸਬਸਿਡੀਆਂ…

Read More
Khaleda Zia

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ

ਬੰਗਲਾਦੇਸ਼, 30 ਦਸੰਬਰ 2025 : ਬੰਗਲਾਦੇਸ਼ (Bangladesh) ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਮੁਖੀ ਖਾਲਿਦਾ ਜ਼ਿਆ (Khaleda Zia) ਦਾ ਅੱਜ ਸਵੇਰੇ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਉਹ 20 ਦਿਨਾਂ ਤੋਂ ਵੈਂਟੀਲੇਟਰ `ਤੇ ਸਨ । ਖਾਲਿਦਾ ਜਿਆ ਸਨ ਕਈ ਸਾਲਾਂ ਤੋਂ ਬਿਮਾਰ…

Read More
Suicide

ਆਈ. ਆਈ. ਟੀ. ਕਾਨਪੁਰ `ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਕਾਨਪੁਰ, 30 ਦਸੰਬਰ 2025 : ਆਈ. ਆਈ. ਟੀ. ਕਾਨਪੁਰ (I. I. T. Kanpur) ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਜਾਰੀ ਹੈ । ਸੋਮਵਾਰ ਰਾਜਸਥਾਨ ਦੇ ਅਜਮੇਰ ਨਾਲ ਸਬੰਧਤ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਜੈ ਸਿੰਘ ਮੀਣਾ (Student Jai Singh Meena) ਨੇ ਆਪਣੇ ਹੋਸਟਲ ਦੇ ਕਮਰੇ `ਚ ਫਾਹਾ ਲੈ ਕੇ ਖੁਦਕੁਸ਼ੀ (Suicide…

Read More
Indonesia

ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

ਮਨਾਡੋ (ਇੰਡੋਨੇਸ਼ੀਆ), 30 ਦਸੰਬਰ 2025 : ਇੰਡੋਨੇਸ਼ੀਆ (Indonesia) ਦੇ ਇਕ ਬਿਰਧ ਆਸ਼ਰਮ (Old age home) ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ ਹੋਣ ਦੀ ਖਬਰ ਹੈ । ਇਹ ਜਾਣਕਾਰੀ ਸੋਮਵਾਰ ਨੂੰ ਪੁਲਸ ਨੇ ਦਿੱਤੀ । ਪੁਲਸ ਨੇ ਕੀ ਦੱਸਿਆ ਪੁਲਸ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ ਮਨਾਡੋ ਵਿਚ ਇਕ…

Read More