Punjab Vizilence Bureau

ਵਿਜੀਲੈਂਸ ਵੱਲੋਂ ਬਟਾਲਾ ਨਿਗਮ ਕਮਿਸ਼ਨਰ-ਕਮ-ਐਸ. ਡੀ. ਐਮ. ਗ੍ਰਿਫਤਾਰ

ਬਟਾਲਾ, 22 ਨਵੰਬਰ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ (50 thousand rupees bribe) ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਮੁਤਾਬਕ ਮੁਲਜ਼ਮ ਦੀ ਜਾਂਚ ਦੌਰਾਨ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਹੈ,…

Read More
War On Drugs

ਨਾਭਾ ਪੁਲਸ ਨੇ ਡੀ. ਐਸ. ਪੀ. ਮਨਦੀਪ ਕੋਰ ਦੀ ਅਗਵਾਈ ਵਿਚ ਚਲਾਇਆ ਸਰਚ ਅਭਿਆਨ

-ਕਿਹਾ ਨਸ਼ਾ ਤਸਕਰ ਬੰਦੇ ਦਾ ਪੁੱਤ ਬਣ ਕੇ ਛੱਡ ਦੇਣ ਨਸ਼ਾ ਤਸਕਰੀ ਹੋਵੇਗੀ ਸਖਤ ਕਾਰਵਾਈਨਾਭਾ, 22 ਨਵੰਬਰ 2025 : “ਯੁੱਧ ਨਸਿ਼ਆਂ ਵਿਰੁੱਧ” ਮੁਹਿੰਮ ਦੇ ਤਹਿਤ ਨਾਭਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਡੀ. ਐਸ. ਪੀ. ਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਅਲੌਹਰਾਂ ਗੇਟ ਢੇਹਾ ਬਸਤੀ ਦੇ ਵਿੱਚ ਭਾਰੀ ਪੁਲਸ ਬਲ ਤਾਇਨਾਤ ਦੇ ਹੇਠ ਕੁਝ ਸ਼ੱਕੀ ਵਿਅਕਤੀਆਂ…

Read More
Zymkhana Club

ਜਿਮਖਾਨਾ ਈ. ਜੀ. ਐਮ. ਮੀਟਿੰਗ ਵਿੱਚ ਸਾਰੇ ਮਤੇ ਵੱਧ ਵੋਟਾਂ ਨਾਲ ਹੋਏ ਪਾਸ : ਕੰਪਾਨੀ, ਪੁਰੀ

ਵਿਕਾਸ ਪੂਰੀ ਅਤੇ ਦੀਪਕ ਕੰਪਾਨੀ ਨੇ ਬਖੂਬੀ ਸਟੇਜ ਦਾ ਕੀਤਾ ਸੰਚਾਲਨਪਟਿਆਲਾ, 22 ਨਵੰਬਰ 2025 : ਰਜਿੰਦਰਾ ਜਿਮਖਾਨਾ ਕਲੱਬ ਦੀ ਈ. ਜੀ. ਐਮ. ਦੀ ਇੱਕ ਅਹਿਮ ਮੀਟਿੰਗ ਹੋਈ । ਜਿਸ ਵਿੱਚ ਡਾ.ਮਨਮੋਹਨ ਸਿੰਘ, ਹਰਪ੍ਰੀਤ ਸੰਧੂ, ਡਾ ਸੁਖਦੀਪ ਸਿੰਘ ਬੋਪਾਰਾਏ ਸਮੇਤ 250 ਮੈਂਬਰਾਂ ਦੇ ਕੋਰਮ ਦੇ ਬਾਵਜੂਦ 600 ਦੇ ਕਰੀਬ ਮੈਂਬਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ…

Read More
Cyber crime

ਸੇਵਾਮੁਕਤ ਕਰਨਲ ਨਾਲ ਹੋਈ 56 ਲੱਖ ਰੁਪਏ ਦੀ ਆਨ-ਲਾਈਨ ਧੋਖਾਧੜੀ

ਬੈਂਗਲੁਰੂ, 21 ਨਵੰਬਰ 2025 : ਭਾਰਤ ਦੇੇਸ਼ ਦੇ ਸ਼ਹਿਰ ਬੈਂਗਲੁਰੂ ਚ ਇਕ 83 ਸਾਲਾ ਰਿਟਾਇਰਡ ਫੌਜੀ ਕਰਨਲ ਰੈਂਕ ਦੇ ਇਕ ਅਧਿਕਾਰੀ ਨਾਲ ਆਨ-ੳਲਾਈਨ ਧੋਖਾਧੜੀ ਹੋ ਗਈ ਹੈ। ਠੱਗਾਂ ਨੇ ਖੁਦ ਨੂੰ ਮੁੰਬਈ ਪੁਲਸ ਦਾ ਅਧਿਕਾਰੀ ਦੱਸ ਕੇ ਉਨ੍ਹਾਂ ਨੂੰ ਗ੍ਰਿਫਤਾਰੀ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 56 ਲੱਖ 5 ਹਜ਼ਾਰ ਲੱਖ ਰੁਪਏ…

Read More
Harman Sidhu

ਸੜਕੀ ਹਾਦਸੇ ਵਿਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹੋਈ ਮੌਤ

ਮਾਨਸਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਮਾਨਸਾ (Mansa District) ਦੇ ਨੇੜਲੇ ਪਿੰਡ ਖਿਆਲਾ ਦੇ ਵਸਨੀਕ ਤੇ ਪੰਜਾਬੀ ਗਾਇਕ ਹਰਮਨ ਸਿੱਧੂ (Punjabi singer Harman Sidhu) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਜਿਸ ਨਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਮਾਨਸਾ-ਪਟਿਆਲਾ ਸੜਕ…

Read More
SSP Chahal

ਸੰਗਰੂਰ ਪੁਲਸ ਨੇ 7 ਦਿਨਾਂ ਵਿਚ 41 ਮੁਕੱਦਮੇ ਦਰਜ ਕਰਕੇ 60 ਮੁਲਜ਼ਮ ਕੀਤੇ ਗ੍ਰਿਫਤਾਰ

ਸੰਗਰੂਰ, 22 ਨਵੰਬਰ 2025 : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਿ਼ਲ੍ਹਾ ਪੁਲਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 15 ਨਵੰਬਰ ਤੋਂ 21 ਨਵੰਬਰ ਤਕ ਡਰੱਗ ਦੇ 32 ਮੁਕੱਦਮੇ ਦਰਜ ਕਰਕੇ 50 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 301 ਗ੍ਰਾਮ ਹੈਰੋਇਨ, 8 ਨਸ਼ੀਲੇ ਟੀਕੇ ਅਤੇ 220 ਨਸ਼ੀਲੀਆਂ…

Read More
Unknown Persons

ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਤਾਬੜ ਤੋੜ ਗੋਲੀਆਂ

ਬਟਾਲਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ (Batala) ਦੇ ਜਲੰਧਰ ਰੋਡ `ਤੇ ਜਿ਼ਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਦੇ ਮੋਬਾਈਲ ਫੋਨ ਸ਼ੋਅਰੂਮ `ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ (Unidentified youths riding motorcycles) ਨੇ ਗੋਲੀਆਂ ਚਲਾ ਦਿੱਤੀਆਂ । ਜਿਸ ਦੇ ਚਲਦਿਆਂ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਇਲਾਕੇ…

Read More
Gangster Arrested

ਮੁਖਤਾਰ ਅੰਸਾਰੀ ਨਾਲ ਜੁੜਿਆ ਗੈਂਗਸਟਰ ਕੋਲਕਾਤਾ `ਚ ਗ੍ਰਿਫ਼ਤਾਰ

ਨਵੀਂ ਦਿੱਲੀ, 22 ਨਵੰਬਰ 2025 : ਕਤਲ, ਡਕੈਤੀ, ਜਬਰੀ ਵਸੂਲੀ ਤੇ ਹੋਰ ਹਿੰਸਕ ਅਪਰਾਧਾਂ ਦੇ 30 ਤੋਂ ਵੱਧ ਮਾਮਲਿਆਂ `ਚ ਲੋੜੀਂਦੇ 38 ਸਾਲਾ ਸੀਰੀਅਲ ਕਿਲਰ ਨੂੰ ਕਈ ਸੂਬਿਆਂ `ਚ ਛਾਪੇਮਾਰੀ ਤੋਂ ਬਾਅਦ ਕੋਲਕਾਤਾ ਵਿਚ ਗ੍ਰਿਫ਼ਤਾਰ (Arrested in Kolkata) ਕੀਤਾ ਗਿਆ ਹੈ । ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ ਵਜੋਂ ਹੋਈ ਹੈ : ਪੁਲਸ ਪੁਲਸ ਨੇ…

Read More
Road accident

ਪੀ. ਆਰ. ਟੀ. ਸੀ. ਤੇ ਇੰਡੋ ਕੈਨੇਡੀਅਨ ਬੱਸ ਦੀ ਹੋਈ ਟੱਕਰ

ਰਾਜਪੁਰਾ, 22 ਨਵੰਬਰ 2025 : ਰਾਜਪੁਰਾ ਦੇ ਗਗਨ ਚੌਂਕ ਵਿਖੇ ਇਕ ਪੈਪਸੂ ਰੋਡ ਟ੍ਰਾਂਸਪੋਰਟੇਸ਼ਨ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਤੇ ਇੰਡੋ ਕੈਨੇਡੀਅਨ (Indo Canadian bus) ਬੱਸ ਦੀ ਹੋਈ ਟੱਕਰ (Collision) ਵਿਚ ਲਗਭਗ 15 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੀ. ਆਰ. ਟੀ. ਸੀ. ਡਰਾਈਵਰ ਦੀ ਹਾਲਤ ਦੱਸੀ ਜਾ ਰਹੀ ਹੈ…

Read More
pakistan Factory blast

ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ

ਲਾਹੌਰ, 22 ਨਵੰਬਰ 2025 : ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ `ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ । ਇਹ ਘਟਨਾ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲੇ (ਫੈਸਲਾਬਾਦ ਜ਼ਿਲੇ )`ਚ ਸਵੇਰੇ ਵਾਪਰੀ । ਹੁਣ ਤੱਕ…

Read More