ਅਰੁਣਾਚਲ ਪੁਲਸ ਨੇ ਕੀਤਾ ਮਨੁੱਖੀ ਸਮੱਗਲਿੰਗ ਦਾ ਪਰਦਾਫਾਸ਼
ਈਟਾਨਗਰ, 7 ਸਤੰਬਰ 2026 : ਅਰੁਣਾਚਲ ਪ੍ਰਦੇਸ਼ (Arunachal Pradesh) ਪੁਲਸ ਵਲੋਂ ਬੀਤੇੇ ਦਿਨੀਂ ਮਨੁੱਖੀ ਸਮੱਗਲਿੰਗ ਦਾ ਪਰਦਾਫਾਸ਼ ਕਰਦਿਆਂ ਵੱਖ-ਵੱਖ ਥਾਵਾਂ ਤੋਂ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਗਿਆ ਹੈ । ਕਿੰਨੇ ਵਿਅਕਤੀਆਂ ਨੂੰ ਗਿਆ ਹੈ ਬਚਾਇਆ ਮਿਲੀ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼ ਪੁਲਸ ਵਲੋਂ ਬੀਤੇੇ ਦਿਨੀਂ ਮਨੁੱਖੀ ਸਮੱਗਲਿੰਗ (Human trafficking) ਦਾ ਪਰਦਾਫਾਸ਼ ਕਰਦਿਆਂ ਜੋ ਵੱਖ-ਵੱਖ ਥਾਵਾਂ…
