🪔 Hindu Festival Calendar 2026 – Month-Wise List of Vrats, Pujas & Auspicious Days

Explore the complete list of major Hindu festivals, vrats (fasts), and important religious observances for each month in 2026.Stay connected with divine celebrations across India and mark your spiritual calendar with devotion and joy. 🌸 🌕 January 2026 Festivals Date Day Festival / Vrat 01 January 2026 Thursday Pradosh Vrat (Shukla Paksha) 03 January 2026 Saturday Paush…

Read More

ਏ. ਐਸ. ਆਈ. ਜਸਵਿੰਦਰ ਸਿੰਘ ਨੇ ਸੰਭਾਲਿਆ ਰੋਹਟੀ ਪੂਲ ਚੌਕੀ ਇੰਚਾਰਜ ਦਾ ਅਹੁਦਾ

ਨਾਭਾ, 12 ਨਵੰਬਰ 2025 : ਇਮਾਨਦਾਰ ਤੇ ਧੜੱਲੇਦਾਰ ਅਫਸਰ ਏ. ਐਸ. ਆਈ. ਜਸਵਿੰਦਰ ਸਿੰਘ ਨੇ ਅੱਜ ਥਾਣਾ ਸਦਰ ਅਧੀਨ ਆਉਦੀ ਰੋਹਟੀ ਪੁਲ ਚੌਕੀ ਦਾ ਬਤੌਰ ਇੰਚਾਰਜ ਅਹੁਦਾ ਸੰਭਾਲ ਲਿਆ ਹੈ ।ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਜਾਵੇਗਾ ਬਖਸਿ਼ਆ : ਜਸਵਿੰਦਰ ਸਿੰਘਅਹੁਦਾ ਸੰਭਾਲਣ ਉਪਰੰਤ ਉਨਾਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ…

Read More

ਦਵਾਈਆਂ ਵਾਲੀ ਫੈਕਟਰੀ ਵਿਚ ਲੱਗੀ ਅੱਗ

ਗੁਜਰਾਤ, 12 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਭਰੂਚ ਵਿਖੇ ਇਕ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਬੁਆਇਲਰ ਦੇ ਫਟਣ ਕਾਰਨ ਅੱਗ ਲੱਗ ਗਈ। ਜਿਸ ਨਾਲ ਜਿਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਉਥੇ 24 ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਮੰਗਲਵਾਰ ਦੀ ਦੇਰ ਰਾਤ…

Read More

ਇੱਕ ਰੋਜ਼ਾ ਅੰਗਰੇਜ਼ੀ ਵਿਸ਼ੇ ਦੀ ਟ੍ਰੇਨਿੰਗ ਕਰਵਾਈ

ਨਾਭਾ, 12 ਨਵੰਬਰ 2025 : ਐਸ. ਸੀ. ਈ. ਆਰ. ਟੀ. ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਡੀ. ਈ. ਓ. (ਸ. ਸ.) ਅਤੇ ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਦੀ ਰਹਿਨੁਮਾਈ ਤਹਿਤ ਭਾਦਸੋਂ- 1-2 ਅਤੇ ਬਾਬਰਪੁਰ ਬਲਾਕਾਂ ਦੇ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਜਿ਼ਲ੍ਹਾ ਸਿਖਲਾਈ ਸੰਸਥਾ ਨਾਭਾ ਵਿਖੇ ਲਗਾਈ ਗਈ, ਜਿਸ ਵਿੱਚ ਤਕਰੀਬਨ 63 ਅਧਿਆਪਕਾਂ ਨੇ ਭਾਗ ਲਿਆ…

Read More

ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਹਾਈਕੋਰਟ ਵਿਚ ਕੀਤੀ ਜ਼ਮਾਨਤ ਪਟੀਸ਼ਨ ਦਾਇਰ

ਚੰਡੀਗੜ੍ਹ, 12 ਨਵੰਬਰ 2025 : ਪ੍ਰਸਿੱਧ ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਜ਼ਮਾਨਤ ਪਟੀਸ਼ਨ (Bail petition) ਦਾਇਰ ਕੀਤੀ ਹੈ । ਕਿਊਂ ਕੀਤੀ ਹੈ ਜਯੋਤੀ ਮਲਹੋਤਰਾ ਨੇ ਪਟੀਸ਼ਨ ਦਾਇਰ ਪ੍ਰਸਿੱਧ ਹਰਿਆਣੀ ਯੂ-ਟਿਊਬਰ ਜਯੋਤੀ ਮਲਹੋਤਰਾ (YouTuber Jyoti Malhotra) ਜਿਸ ਤੇ ਪਾਕਿਸਤਾਨ ਲਈ ਭਾਰਤ ਦੇਸ਼ ਦੀ ਜਾਸੂਸੀ ਕਰਨ ਦਾ ਦੋਸ਼ ਸੀ ਨੰ ਗ੍ਰਿਫ਼ਤਾਰ ਕਰ…

Read More

सोमवार व्रत कथा ( Somvar Vart Katha)

सोमवार व्रत कथा ( Somvar Vart Katha) एक समय की बात है, एक समृद्ध नगर में एक अत्यंत धनी व्यापारी निवास करता था। उसका व्यापार चारों दिशाओं में फैला हुआ था, और नगर का प्रत्येक व्यक्ति उसका आदर करता था। यद्यपि उसके पास अपार धन-संपत्ति थी, फिर भी उसके हृदय में गहरा दुःख बसता था…

Read More

ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ

ਨਵੀਂ ਦਿੱਲੀ, 12 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ (Red Fort of Delhi) ਨੇੜੇ ਹੋੋਏ ਧਮਾਕੇ ਵਿਚ ਸ਼ੱਕੀ ਲਾਲ ਰੰਗ ਦੀ ਈਕੋ ਫੋਰਡ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ । ਕਾਰ ਦੀ ਭਾਲ ਲਈ ਪੁਲਸ ਨੇ ਕੀਤਾ ਹੈ ਐਲਰਟ ਜਾਰੀ ਜਿਸ ਕਾਰ ਦੀ ਭਾਲ ਦਿੱਲੀ ਪੁਲਸ…

Read More

ਅਸਾਮ ਪੁਲਸ ਨੇ ਪੰਜ ਵਿਅਕਤੀਆਂ ਤੇ ਕੀਤਾ ਭੜਕਾਊ ਕੰਟੈੈਂਟ ਫੈਲਾਉਣ ਤੇ ਕੇਸ ਦਰਜ

ਨਵੀਂ ਦਿੱਲੀ, 12 ਨਵੰਬਰ 2025 : ਲੰਘੇ ਦਿਨਾਂ ਦਿੱਲੀ ਵਿਖੇ ਹੋਏ ਧਮਾਾਕੇ ਤੋਂ ਬਾਅਦ ਜਿਨ੍ਹਾਂ ਵਿਅਕਤੀਆਂ ਵਲੋਂ ਉਕਤ ਮਾਮਲੇ ਵਿਚ ਆਨ-ਲਾਈਨ ਭੜਕਾਊ ਕੰਟੈਂਟ ਫੈਲਾਇਆ ਜਾ ਰਿਹਾ ਸੀ ਅਸਾਮ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ ।ਕਿੰਨੇ ਵਿਅਕਤੀਆਂ ਤੇ ਕੀਤਾ ਗਿਆ ਹੈ ਕੇੇਸ ਦਰਜਅਸਾਮ ਪੁਲਸ ਨੇ ਦਿੱਲੀ ਧਮਾਕਿਆਂ ਦੇ ਮਾਮਲਿਆਂ ਵਿਚ ਜਿਨ੍ਹਾਂ ਪੰਜ ਵਿਅਕਤੀਆਂ ਤੇ ਕੇਸ…

Read More

ਜ਼ਿਲ੍ਹਾ ਪ੍ਰਸ਼ਾਸਨ ਪੂਰੀ ਅਕੀਦਤ ਤੇ ਸ਼ਰਧਾ ਨਾਲ ਨਿਭਾਏਗਾ ਸੇਵਾ

ਪਟਿਆਲਾ, 12 ਨਵੰਬਰ 2025 : ”ਹਿੰਦ ਦੀ ਚਾਦਰ (“The veil of India”) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨੇੜੇ ਫੁਹਾਰਾ ਚੌਂਕ ਵਿਖੇ 18 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 9.30…

Read More

ਦੋ ਔਰਤਾਂ ਤੇ ਇਕ ਮਹਿਲਾ ਦੀ ਕੁੱਟਮਾਰ ਕਰਨ ਤੇ ਕੇਸ ਦਰਜ

ਪਟਿਆਲਾ, 12 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਦੋ ਮਹਿਲਾਵਾਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2) ਬੀ. ਐਨ. ਐਸ. ਤਹਿਤ ਕੇੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੀਆਂ ਦੋ ਮਹਿਲਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੋਤੀ ਪਤਨੀ ਸੁਰੇਸ਼, ਰੀਤੂ…

Read More