ਮੋਟਰਸਾਈਕਲ-ਟਰਾਲੇ ਦੀ ਟੱਕਰ ਦੌਰਾਨ ਦੋਵੇਂ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
ਰਾਮਪੁਰਾ ਫੂਲ, 6 ਅਕਤੂਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇੇ ਪਿੰਡ ਮੰਡੀਕਲਾਂ ਵਿਖੇ ਮੋਟਰਸਾਈਕਲ-ਟਰਾਲੇ ਦੀ ਟੱਕਰ ਕਾਰਨ ਦੋਵੇਂ ਨੋਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ। ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਬਠਿੰਡਾ ਦੇ ਰਾਮਪੁਰਾਫੂਲ ਦੇ ਪਿੰਡ ਮੰਡੀਕਲਾਂ (Village Mandikalan) ਵਿਖੇ ਜੋ ਇਕ ਮੋਟਰਸਾਈਕਲ-ਟਰਾਲੇ ਦੀ ਆਪਸੀ ਟੱਕਰ ਦੇ…
