Colonel Pushpinder Singh Bath

ਸੀ. ਬੀ. ਆਈ. ਨੇ ਕੀਤੀ 4 ਪੁਲਸ ਮੁਲਾਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

ਮੋਹਾਲੀ, 25 ਦਸੰਬਰ 2025 : ਸੀ. ਬੀ. ਆਈ. (C. B. I.) ਨੇ ਮੋਹਾਲੀ ਅਦਾਲਤ ਵਿੱਚ ਹਾਈ ਪ੍ਰੋਫਾਈਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਪਟਿਆਲਾ ’ਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਪੁਲਸ ਦੇ ਚਾਰ ਮੁਲਾਜ਼ਮਾਂ ਖਿ਼ਲਾਫ਼ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ । ਚਾਰਜਸ਼ੀਟ ਵਿਚ ਕਤਲ ਦੀ ਕੋਸਿ਼ਸ਼ ਦਾ ਇਲਾਜਮ ਨਹੀਂ ਗਿਆ ਲਗਾਇਆ ਪ੍ਰਾਪਤ ਜਾਣਕਾਰੀ ਅਨੁਸਾਰ…

Read More
Aishwarya Rai Bachchan

ਐਸ਼ਵਰਿਆ` ਨੇ ਦੱਸਿਆ ਆਪਣੇ ਆਤਮ ਵਿਸ਼ਵਾਸ ਦਾ ਰਾਜ਼

ਮੁੰਬਈ, 25 ਦਸੰਬਰ 2025 : ਦੁਨੀਆ ਭਰ ਦੇ ਕਈ ਕਲਾਕਾਰਾਂ ਨੇ ਸਾਊਦੀ ਅਰਬ (Saudi Arabia) ਵਿਚ ਆਯੋਜਿਤ ਇਕ ਫਿਲਮ ਫੈਸਟੀਵਲ (Film Festival) ਵਿਚ ਹਿੱਸਾ ਲਿਆ । ਐਸ਼ਵਰਿਆ ਰਾਏ ਬੱਚਨ ਨੇ ਖਿੱਚਿਆਂ ਸਾਰਿਆਂ ਦਾ ਧਿਆਨ ਆਪਣੇ ਵੱਲ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਹਾਲੀਵੁੱਡ ਸਟਾਰ ਡਕੋਟਾ ਜੌਹਨਸਨ ਨਾਲ…

Read More
Spa center

ਪੁਲਸ ਨੇ ਕੀਤੀ ਸਪਾ ਸੈਂਟਰ ‘ਤੇ ਛਾਪੇਮਾਰੀ

ਮੋਹਾਲੀ, 25 ਦਸੰਬਰ 2025 : ਮੋਹਾਲੀ (Mohali) ਵਿਚ ਬੀਤੇ ਦਿਨੀਂ ਪਲਿਸ ਨੇ ਦੋ ਹੋਟਲਾਂ ਅਤੇ ਇੱਕ ਸਪਾ ਸੈਂਟਰ (Spa center) ‘ਤੇ ਛਾਪਾ ਮਾਰਿਆ ਹੈ । ਇਸ ਦੌਰਾਨ ਪੁਲਿਸ ਨੇ 11 ਨੌਜਵਾਨ ਔਰਤਾਂ ਅਤੇ ਹੋਟਲ ਸੰਚਾਲਕ ਅਤੇ ਮੈਨੇਜਰ ਸਮੇਤ ਚਾਰ ਹੋਰਾਂ ਨੂੰ ਗ੍ਰਿਫਤਾਰ (Arrested) ਕਰ ਲਿਆ । ਪੁਲਿਸ ਨੇ ਬੁੱਧਵਾਰ ਨੂੰ ਬਲਟਾਣਾ ਖੇਤਰ ‘ਚ ਇਹ ਕਾਰਵਾਈ…

Read More
Bhagwant Singh Mann

ਪੰਜਾਬ ਭਰ ‘ਚ 3100 ਸਟੇਡੀਅਮਾਂ ਦੀ ਉਸਾਰੀ ਪੂਰੀ ਕਰਨ ਦੇ ਨਿਰਦੇਸ਼ : ਮਾਨ

ਚੰਡੀਗੜ੍ਹ 25 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਪੰਜਾਬ ਦੇ ਖੇਡ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਸਪੱਸ਼ਟ, ਸਮਾਂਬੱਧ ਨਿਰਦੇਸ਼ ਜਾਰੀ ਕੀਤੇ, ਅਧਿਕਾਰੀਆਂ ਨੂੰ ਜੂਨ 2026 ਤੱਕ ਰਾਜ ਭਰ ਵਿੱਚ 1,350 ਕਰੋੜ ਰੁਪਏ ਦੀ ਲਾਗਤ…

Read More
War on Drugs

ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਇਆ 298ਵਾਂ ਦਿਨ

ਚੰਡੀਗੜ੍ਹ, 25 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਨਸਿ਼ਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ “ਨਸ਼ਿਆਂ ਵਿਰੁੱਧ ਜੰਗ” (“War on Drugs”) ਦੇ 298ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 334 ਥਾਵਾਂ ‘ਤੇ ਛਾਪੇਮਾਰੀ ਕੀਤੀ, ਸੂਬੇ ਭਰ ਵਿੱਚ 85 ਐਫ….

Read More
Adani Power

ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

ਨਵੀਂ ਦਿੱਲੀ, 25 ਦਸੰਬਰ 2025 : ਅਡਾਣੀ ਪਾਵਰ ਲਿਮਟਿਡ (Adani Power Limited) ਨੇ ਵਿੱਤੀ ਸਾਲ 2031-32 ਤੱਕ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ ਟੀਚਾ ਵਧਾ ਕੇ 41.87 ਗੀਗਾਵਾਟ ਕਰ ਦਿੱਤਾ ਹੈ । ਕੰਪਨੀ ਇਸ ਵਿਸਥਾਰ `ਤੇ ਲੱਗਭਗ 2 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕਰੇ ਗੀ। ਫਿਲਹਾਲ ਕੰਪਨੀ ਦੀ ਉਤਪਾਦਨ ਸਮਰੱਥਾ 18.15 ਗੀਗਾਵਾਟ ਹੈ, ਜਦੋਂ ਕਿ…

Read More
Tamilnadu-Accident

ਤਾਮਿਲਨਾਡੂ ਵਿਚ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ 4 ਜ਼ਖਮੀ

ਤਾਮਿਲਨਾਡੂ, 25 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਕੁੱਡਾਲੋਰ ਜਿ਼ਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਸੜਕ ਹਾਦਸੇ (Road accidents)  ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ । ਪੁਲਸ ਨੇ ਦੱਸਿਆ ਕਿ ਤਿਰੂਚਿਰਾਪੱਲੀ ਤੋਂ ਚੇਨਈ ਜਾ ਰਹੀ ਇੱਕ ਰੋਡਵੇਜ਼ ਬੱਸ ਦਾ ਟਾਇਰ ਫਟ ਗਿਆ ।…

Read More
Murder

ਅਮਰੀਕਾ `ਚ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ

ਵਿਲਮਿੰਗਟਨ (ਅਮਰੀਕਾ), 25 ਦਸੰਬਰ 2025 : ਅਮਰੀਕਾ (America) ਦੇ ਵਿਲਮਿੰਗਟਨ ਸ਼ਹਿਰ `ਚ ਮੋਟਰ ਵਾਹਨ ਵਿਭਾਗ (ਡੀ. ਐੱਮ. ਵੀ.) ਦੇ ਅੰਦਰ ਇਕ ਬੰਦੂਕਧਾਰੀ (Gunman) ਨੇ ਡੇਲਾਵੇਅਰ ਸੂਬੇ ਦੇ ਪੁਲਸ ਮੁਲਾਜ਼ਮ ਦਾ ਮੰਗਲਵਾਰ ਨੂੰ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਬੰਦੂਕਧਾਰੀ ਨੇ ਮਾਰੀ ਸੀ ਪਹਿਲਾਂ ਪੁਲਸ ਮੁਲਾਜਮ…

Read More
ਧਮਾਕਾ

ਅਮਰੀਕਾ ‘ਚ ਨਰਸਿੰਗ ਹੋਮ ‘ਚ ਧਮਾਕਾ

ਵਾਸਿ਼ਗਟਨ, 25 ਦਸੰਬਰ 2025 : ਅਮਰੀਕਾ ਦੇ ਪੈਨਸਿਲਵੇਨੀਆ (Pennsylvania, USA) ਸੂਬੇ `ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ `ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ (Loud explosion) ਹੋਇਆ । ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ । ਅਧਿਕਾਰੀਆਂ ਮੁਤਾਬਕ ਕੁੱਝ ਲੋਕਾਂ ਦੇ ਅੰਦਰ…

Read More
Harpal cheema

ਵਿੱਤ ਮੰਤਰੀ ਚੀਮਾ ਵੱਲੋਂ ਜੇਲ ਵਿਭਾਗ `ਚ 532 ਅਸਾਮੀਆਂ ਲਈ ਭਰਤੀ ਨੂੰ ਮਨਜ਼ੂਰੀ

ਚੰਡੀਗੜ੍ਹ, 25 ਦਸੰਬਰ 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਪੰਜਾਬ ਜੇਲ ਵਿਭਾਗ ਲਈ 532 `ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ । ਇਸ ਭਰਤੀ ਮੁਹਿੰਮ ਤਹਿਤ 475 ਵਾਰਡਨ ਤੇ 57 ਮੈਟਰਨ ਭਰਤੀ ਕੀਤੇ ਜਾਣਗੇ । 475 ਵਾਰਡਨ ਤੇ 57 ਮੈਟਰਨ ਕੀਤੇ ਜਾਣਗੇ ਭਰਤੀ ਵਿੱਤ ਮੰਤਰੀ ਨੇ ਦੱਸਿਆ…

Read More