ਡਾ. ਤੁਲੀ ਅਤੇ ਸੰਧੂ ਗਰੁੱਪ ਦੇ ਸਮੁੱਚੇ ਉਮੀਦਵਾਰਾਂ ਨੇ ਟੇਕਿਆ ਮੱਥਾ

Kali Mata mandir

ਪਟਿਆਲਾ, 9 ਦਸੰਬਰ 2025 : ਫਰੈਂਡਸ਼ਿਪ ਅਤੇ ਡੈਮੋਕਰੇਟਿਵ ਗਰੁੱਪ ਦੇ ਸਾਂਝੇ ਤੌਰ ਤੇ ਚੋਣ ਲੜ ਰਹੇ ਸਾਰੇ ਹੀ ਉਮੀਦਵਾਰਾਂ ਨੇ ਪ੍ਰਧਾਨ ਦੇ ਲਈ ਚੋਣ ਮੈਦਾਨ ਵਿੱਚ ਉਤਰੇ ਡਾ. ਹਰਸਿਮਰਨ ਸਿੰਘ ਤੁਲੀ ਅਤੇ ਸਕੱਤਰ ਲਈ ਹਰਪ੍ਰੀਤ ਸੰਧੂ ਦੀ ਸਾਰੀ ਟੀਮ ਨੇ ਅੱਜ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਕਾਲੀ ਮਾਤਾ ਮੰਦਰ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ।
ਟੀਮ ਦਾ ਇੱਕੋ-ਇਕ ਮਕਸਦ ਗਰੁੱਪ ਦੇ ਮੈਂਬਰਾਂ ਨੂੰ ਜਿਤਾਉਣਾ ਹੈ
ਇਸ ਮੌਕੇ ਚੋਣ ਪ੍ਰਚਾਰ ਦੀ ਕਮਾਨ ਡਾ. ਮਨਮੋਹਨ ਸਿੰਘ ਦੀਪਕ ਕੰਪਾਨੀ ਅਤੇ ਵਿਕਾਸ ਪੂਰੀ ਗੁਰਪ੍ਰੀਤ ਰੰਧਾਵਾ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਬਖੂਬੀ ਸੰਭਾਲਦੇ ਹੋਏ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ ਗਈ । ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀ ਟੀਮ ਦਾ ਇੱਕੋ ਇੱਕ ਮਕਸਦ ਆਪਣੇ ਗਰੁੱਪ ਦੇ 12 ਤੇ 12 ਉਮੀਦਵਾਰਾਂ ਨੂੰ ਆਗਾਮੀ 20 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਜਿਤਾਉਣਾ ਹੈ ਤਾਂ ਜੋ ਕਲੱਬ ਦੀ ਤਰੱਕੀ ਅਤੇ ਬੇਹਤਰੀ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਸਕੇ।

Read More : ਟੀ. ਟੇਬਲ ਅਤੇ ਵਾਲੀਬਾਲ ਗਰੁੱਪ ਨੇ ਡਾ. ਤੁਲੀ ਅਤੇ ਸੰਧੂ ਗਰੁੱਪ ਨੂੰ ਕੀਤਾ ਸਮਰਥਨ ਦਾ ਐਲਾਨ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *