ਡੀ. ਸੀ. ਨੇ ਹੁਕਮ ਜਾਰੀ ਕਰਕੇ ਕੀਤਾ ਤਹਿਸੀਲਦਾਰ ਮੁਅੱਤਲ
ਪਟਿਆਲਾ, 10 ਜਨਵਰੀ 2026 : ਡਿਪਟੀ ਕਮਿਸ਼ਨਰ (Deputy Commissioner) ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਇਕ ਹੁਕਮ ਜਾਰੀ ਕਰਕੇ ਤਹਿਸੀਲਦਾਰ ਪਟਿਆਲਾ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਕੌਣ ਹੈ ਉਹ ਜਿਸ ਨੂੰ ਕੀਤਾ ਗਿਆ ਹੈ ਮੁਅੱਤਲ ਡੀ. ਸੀ. ਪਟਿਆਲਾ ਵੱਲੋਂ ਜਿਸ ਪਟਿਆਲਾ ਦੇ ਤਹਿਸੀਲਦਾਰ (Tehsildar) ਨੂੰ ਮੁਅੱਤਲ ਕੀਤਾ ਗਿਆ ਹੈ ਦਾ ਨਾਮ ਕਰਨਦੀਪ ਸਿੰਘ…
