Social media platform `X`

ਅਸ਼ਲੀਲ ਕੰਟੈਂਟ ਤੇ ਸਖ਼ਤੀ ਕਾਰਨ ਐਕਸ` ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ

ਨਵੀਂ ਦਿੱਲੀ, 16 ਜਨਵਰੀ 2026 : ਸੋਸ਼ਲ ਮੀਡੀਆ ਪਲੇਟਫਾਰਮ `ਐਕਸ` (Social media platform `X`) ਨੇ ਅਸ਼ਲੀਲ ਤੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਪਣੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ । ਨਵੇਂ ਨਿਯਮਾਂ ਤਹਿਤ ਇਤਰਾਜਯੋਗ ਕੱਪੜਿਆਂ ਵਿਚ ਫੋੋਟੋਆਂ ਨੂੰ ਐਡਿਟ ਕਰਨ ਤੇ ਹੋਵੇਗੀ ਮੁਕੰਮਲ ਪਾਬੰਦੀ ਕੰਪਨੀ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ…

Read More
Railway Track

ਹਰਦੋਈ ਚ ਰੇਲਵੇ ਟਰੈਕਤੇ ਮਿਲੀਆਂ ਨੌਜਵਾਨ ਅਤੇ ਮੁਟਿਆਰ ਦੀਆਂ ਲਾਸ਼ਾਂ

ਹਰਦੋਈ, 16 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜਿ਼ਲੇ (Hardoi District) `ਚ ਹਰਦੋਈ ਸਟੇਸ਼ਨ ਦੇ ਕੋਲ ਰੇਲਵੇ ਟਰੈਕ (Railway track) ਦੇ ਨੇੜੇ ਇਕ ਨੌਜਵਾਨ ਅਤੇ ਮੁਟਿਆਰ ਦੀਆਂ ਬੁਰੀ ਤਰ੍ਹਾਂ ਖਰਾਬ ਹੋਈਆਂ ਲਾਸ਼ਾਂ ਮਿਲਣ ਨਾਲ ਇਲਾਕੇ `ਚ ਸਨਸਨੀ ਫੈਲ ਗਈ । ਪੁਲਸ ਹੁਣ ਇਸ ਦੀ ਹਾਦਸਾ, ਖ਼ੁਦਕੁਸ਼ੀ ਜਾਂ ਕਿਸੇ ਹੋਰ ਸਾਜਿ਼ਸ਼ ਦੇ ਐਂਗਲ ਤੋਂ ਜਾਂਚ…

Read More
Karti Chidambaram

ਚੀਨੀ ਵੀਜ਼ਾ ਘਪਲੇ ਮਾਮਲੇ ਵਿਚ ਆਇਆ ਨਵਾਂ ਮੋੜ

ਨਵੀਂ ਦਿੱਲੀ, 16 ਜਨਵਰੀ 2026 : ਕਾਂਗਰਸ ਸੰਸਦ ਮੈਂਬਰ (Congress MP) ਕਾਰਤੀ ਚਿਦਾਂਬਰਮ ਨੇ ਕਥਿਤ ਚੀਨੀ ਵੀਜ਼ਾ ਘਪਲੇ `ਚ ਉਨ੍ਹਾਂ ਦੇ ਖਿ਼ਲਾਫ਼ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜਿ਼ਸ਼ ਦੇ ਦੋਸ਼ ਤੈਅ (Charges framed) ਕੀਤੇ ਜਾਣ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ (Delhi High Court) ਦਾ ਰੁਖ਼ ਕੀਤਾ । ਦਿੱਲੀ ਹਾਈਕੋਰਟ ਵਿਚ ਹੁਣ ਸੁਣਵਾਈ ਹੋਵੇਗੀ 19 ਨੂੰ…

Read More
BJP

ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਦਿੱਗਜਾਂ ਨੂੰ ਭਾਜਪਾ ਵਿਚ ਸ਼ਾਮਲ

ਚੰਡੀਗੜ੍ਹ, 16 ਜਨਵਰੀ 2026 : ਸਿਆਸੀ ਗਲਿਆਰਿਆਂ ਦੀ ਕੌਮੀ ਪਾਰਟੀ ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਅੱਜ 2027 ਵਿਧਾਨ ਸਭਾ ਚੋਣਾਂ ਦੇ ਚਲਦਿਆਂ ਕਈ ਦਿੱਗਜਾਂ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ । ਕਿਸ ਕਿਸ ਨੇ ਕੀਤੀ ਭਾਜਪਾ ਵਿਚ ਸ਼ਮੂਲੀਅਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਵਲੋਂ ਅੱਜ 2027 ਦੀਆਂ…

Read More
Bomb Threat

ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਗੁਰਦਾਸਪੁਰ, 16 ਜਨਵਰੀ 2026 : ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲਗਾਤਾਰ ਕਦੇ ਕੁੱਝ ਤੇ ਕਦੇ ਕੁੱਝ ਨੂੰ ਬੰਬ ਨਾਲ ਉਡਾਉਣ (Bomb Threat) ਦੀਆਂ ਧਮਕੀਆਂ ਈਮੇਲ ਰਾਹੀਂ ਮੈਸੇਜ ਭੇਜ ਕੇ ਦਿੱਤੀਆਂ ਜਾ ਰਹੀਆਂ ਹਨ । ਹੁਣ ਕਿਹੜੇ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਈਮੇਲ ਭੇਜ ਕੇ ਕਦੇ ਸਕੂਲਾਂ, ਕਦੇ ਅਦਾਲਤਾਂ, ਕਦੇ ਹਵਾਈ ਜਹਾਜ਼ਾਂ ਨੂੰ…

Read More
Elderly woman

ਮ੍ਰਿਤਕ ਮੰਨੀ ਜਾ ਰਹੀ ਬਜ਼ੁਰਗ ਮਹਿਲਾ ਅੰਤਿਮ ਸਸਕਾਰ ਤੋਂ ਪਹਿਲਾਂ ਹੋਈ ਜਿਊਂਦੀ

ਨਾਗਪੁਰ, 16 ਜਨਵਰੀ 2026 : ਭਾਰਤ ਦੇਸ਼ ਦੇ ਨਾਗਪੁਰ ਜ਼ਿਲ੍ਹੇ (Nagpur District) ਦੇ ਰਾਮਟੇਕ ਕਸਬੇ ਵਿਚ ਮ੍ਰਿਤਕ ਮੰਨੀ ਜਾ ਰਹੀ 103 ਸਾਲਾ ਔਰਤ ਗੰਗਾਬਾਈ ਸਾਵਜੀ ਸਖਾਰੇ (Gangabai Savji Sakhara) ਦੇ ਜਿਊਂਦਾ ਹੋਣ ਬਾਰੇ ਪਤਾ ਲੱਗਿਆ ਹੈ । ਕਿਵੇਂ ਪਤਾ ਲੱਗਿਆ ਮਹਿਲਾ ਦੇ ਜਿਊਂਦਾ ਹੋਣ ਬਾਰੇ ਉਮਰ ਵਿਚ 103 ਸਾਲਾਂ (103 years) ਦੀ ਮੰਨੀ ਜਾ ਰਹੀ…

Read More
Sonalika Tractors

ਸੋਨਾਲੀਕਾ ਟ੍ਰੈਕਟਰਜ਼ ਨੇ ਪੂਰੇ ਕੀਤੇ 30 ਸਾਲ

ਚੰਡੀਗੜ੍ਹ, 16 ਜਨਵਰੀ 2026 : ਸੋਨਾਲੀਕਾ ਟ੍ਰੈਕਟਰਜ਼ (Sonalika Tractors) ਜਿਸ ਨੇ ਭਾਰਤੀ ਕਿਸਾਨਾਂ ਨਾਲ ਸਾਂਝੇਦਾਰੀ ਦੇ 30 ਸਾਲ ਪੂਰੇ ਕਰ ਲਏ ਹਨ ਅੱਜ ਦੇ ਸਮੇਂ ਵਿਚ ਇਕ ਗਲੋਬਲ ਕਾਰੋਬਾਰ ਦਾ ਇਕ ਸਮੂਹ ਬਣ ਚੁੱਕੀ ਹੈ । ਕਿਥੋਂ ਸ਼ੁਰੂ ਹੋਈ ਸੀ ਇਹ ਕੰਪਨੀ ਸੋਨਾਲੀਕਾ ਟ੍ਰੈਕਟਰਜ ਜੋ ਕਿ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਤੋਂ ਸ਼ੁਰੂ ਹੋਈ ਸੀ ਅੱਜ…

Read More
C. B. I.

ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

ਕੋਲਕਾਤਾ, 16 ਜਨਵਰੀ 2026 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) (C. B. I.) ਦੇ ਅਧਿਕਾਰੀਆਂ ਨੇ ਬੈਂਕ ਧੋਖਾਦੇਹੀ (Bank fraud) ਮਾਮਲੇ `ਚ ਵੀਰਵਾਰ ਨੂੰ ਕੋਲਕਾਤਾ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ (Raid) ਕੀਤੀ । ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ : ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਨਿਊ…

Read More
Firring

ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਕੈਮਿਸਟ ਸ਼ਾਪ ਦੇ ਬਾਹਰ ਤਾਬੜ ਤੋੜ ਗੋਲੀਆਂ

ਚੰਡੀਗੜ੍ਹ, 16 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-32 ਵਿੱਚ ਲੰਘੀ ਰਾਤ ਨੂੰ ਦੋ ਅਣਪਛਾਤੇ ਸਕੂਟਰ ਸਵਾਰਾਂ (Two unidentified scooter riders) ਵਲੋਂ ਕੈਮਿਸਟ ਸ਼ਾਪ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ । ਜਿਸ ਕਾਰਨ ਚਾਰੋਂ ਪਾਸੇ ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ।  ਜਿਨ੍ਹਾਂ ਅਣਪਛਾਤੇ ਸਕੂਟਰ ਸਵਾਰਾਂ ਨੇ ਗੋਲੀਆਂ ਚਲਾਈਆਂ ਵਾਰਦਾਤ ਨੂੰ ਅੰਜਾਮ…

Read More
Airoplane

ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਇਆ ਗਿਆ ਐਮਰਜੈਂਸੀ ਲੈਂਡ

ਤੁਰਕੀ, 16 ਜਨਵਰੀ 2026 : ਵਿਦੇਸ਼ੀ ਧਰਤੀ ਦੀ ਏਅਰਲਾਈਨ ਤੁਰਕੀ ਏਅਰਲਾਈਨ (Turkish Airlines) ਨੂੰ ਬੰਬ ਦੀ ਧਮਕੀ (Bomb threat) ਮਿਲਣ ਤੋਂ ਬਾਅਦ ਬਾਰਸੀਲੋਨਾ ਵਿੱਚ ਐਮਰਜੈਂਸੀ ਲੈਂਡਿੰਗ (Emergency landing) ਕਰਵਾਉਣੀ ਪਈ । ਜਿਸ ਕਾਰਨ ਯਾਤਰੀ ਘਬਰਾ ਗਏ । ਜਹਾਜ ਦੇ ਪਾਇਲਟ ਨੇ ਫੌਰੀ ਕਾਰਵਾਈ ਕਰਦਿਆਂ ਕੀਤੀ ਲੈਂਡਿੰਗ ਪਾਇਲਟ ਨੇ ਕੋਈ ਵੀ ਮੌਕਾ ਨਾ ਲੈਂਦੇ ਹੋਏ ਨਜ਼ਦੀਕੀ…

Read More