Surrey shooting

ਸਰੀ ਗੋਲੀਕਾਂਡ ਮਾਮਲੇ ਵਿਚ ਪੁਲਸ ਨੇ ਕੀਤੀਆਂ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ

ਵੈਨਕੂਵਰ, 30 ਜਨਵਰੀ 2026 : ਲੰਘੇ ਦਿਨੀਂ ਬ੍ਰਿਟਿਸ਼ ਕੋਲੰਬੀਆ (British Columbia) ਦੇ ਸ਼ਹਿਰ ਸਰੀ ਵਿਖੇ ਵਾਪਰੇ ਗੋਲੀਕਾਂਡ ਨੂੰ ਲੈ ਕੇ ਸਰੀ ਪੁਲਸ ਨੇ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ (Pictures released) ਕੀਤੀਆਂ ਹਨ । ਕੌਣ ਹਨ ਦੋਵੇਂ ਜਣੇ ਜਿਨ੍ਹਾਂ ਦੀਆਂ ਤਸਵੀਰਾਂ ਕੀਤੀਆਂ ਹਨ ਜਾਰੀ ਪੁਲਸ ਮੁਤਾਬਕ ਜਿਨ੍ਹਾਂ ਦੋ ਨੌਜਵਾਨਾਂ ਦੀਆਂ ਸਰੀ ਵਿਖੇ ਗੋਲੀਕਾਂਡ (Shooting) ਨੂੰ ਲੈ…

Read More
Weather

ਮੌਸਮ ਵਿਭਾਗ ਦੀ ਚਿਤਾਵਨੀ ਮੁਤਾਬਕ ਆਉਣ ਵਾਲੇ ਦੋ ਦਿਨ ਪੈ ਸਕਦੈ ਮੀਂਹ

ਚੰਡੀਗੜ੍ਹ, 30 ਜਨਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀ ਦੇ ਮੌਸਮ (Weather) ਦੇ ਚਲਦਿਆਂ ਹਾਲੇ ਵੀ ਸਵੇਰ ਵੇਲੇ ਧੁੰਦ ਤੇ ਠੰਡੀਆਂ ਹਵਾਵਾਂ ਕਾਰਨ ਪੈਦਾ ਹੋ ਰਹੀ ਠੰਡ ਨੇ ਲੋਕਾਂ ਨੂੰ ਜਕੜ ਰੱਖਿਆ ਹੈ । ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਵਿਚ ਚਿਤਾਵਨੀ ਮੌਸਮ ਵਿਭਾਗ (Meteorological Department) ਨੇ ਪੰਜਾਬ ਵਿਚ ਚੱਲ ਰਹੇ ਕਦੇ ਮੀਂਹ,…

Read More
Mamta Kulkarni

ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਬਾਹਰ ਕੱਢਿਆ

ਪ੍ਰਯਾਗਰਾਜ, 30 ਜਨਵਰੀ 2026 : ਕਿੰਨਰ ਅਖਾੜੇ (Kinner Akhara) ਵਲੋਂ ਅਦਾਕਾਰਾ ਤੋਂ ਸਾਧਵੀ ਬਣੀ ਮਮਤਾ ਕੁਲਕਰਨੀ ਉਰਫ ਯਮਾਈ ਮਮਤਾ ਗਿਰੀ ਨੂੰ ਅਖਾੜੇ ਤੋਂ ਬਾਹਰ (Outside the akahara)ਕਰ ਦਿੱਤਾ ਗਿਆ ਹੈ । ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੂੰ ਲੈ ਕੇ ਦਿੱਤਾ ਸੀ ਬਿਆਨ ਇਹ ਕਾਰਵਾਈ ਸ਼ੰਕਰਾਚਾਰੀਆ ਸੁਆਮੀ-ਅਵਿਮੁਕਤੇਸ਼ਵਰਾਨੰਦ (Shankaracharya Swami-Avimukteshwarananda) ਨੂੰ ਲੈ ਕੇ ਦਿੱਤੇ ਗਏ ਉਨ੍ਹਾਂ ਦੇ ਵਿਵਾਦਿਤ ਬਿਆਨ ਤੋਂ…

Read More
Subhan Rangrij

ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ

ਅੰਮ੍ਰਿਤਸਰ, 28 ਜਨਵਰੀ 2026 : ਅੰਮ੍ਰਿਤਸਰ (Amritsar) ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣੇ ਪਵਿੱਤਰ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਦਿੱਲੀ ਵਾਸੀ ਸੁਭਾਨ ਰੰਗਰੀਜ ਨੂੰ ਪੰਜਾਬ ਪੁਲਸ (Punjab Police) ਨੇ ਅੰਮ੍ਰਿਤਸਰ ਲਿਆਂਦਾ ਹੈ । ਕੀ ਕਾਰਨ ਸੀ ਰੰਗਰੀਜ ਨੂੰ ਅੰਮ੍ਰਿਤਸਰ ਲਿਆਉਣ ਦਾ ਪੰਜਾਬ ਪੁਲਸ ਨੇ ਜਿਸ ਸੁਭਾਨ ਰੰਗਰੀਜ (Subhan Rangrij) ਨਾਮ ਦੇ ਵਿਅਕਤੀ ਨੂੰੰ ਦਿੱਲੀ ਤੋਂ…

Read More
Police Commissioner

ਪੁਲਸ ਕਮਿਸ਼ਨਰ ਵਿਰੁੱਧ ਅਦਾਲਤ ਨੇ ਕੀਤੇ ਵਾਰੰਟ ਜਾਰੀ

ਜਲੰਧਰ, 28 ਜਨਵਰੀ 2026 : ਮਾਨਯੋਗ ਅਦਾਲਤ (Court)ਨੇ ਇਕ ਦੋ ਕਿਲੋ ਅਫੀਮ ਜਬਤ ਕਰਨ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ (Police Commissioner) ਧਨਪ੍ਰੀਤ ਕੌਰ ਵਿਰੱਧ ਜ਼ਮਾਨਤੀ ਵਾਰੰਟ (Bail warrant) ਜਾਰੀ ਕੀਤੇ ਹਨ । ਅਦਾਲਤ ਨੇ ਕਮਿਸ਼ਨਰ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਅਤੇ 5,000 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਕਦੋਂ…

Read More
Road accidents

ਕਾਰ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਹੋਈ ਮੌਤ ਇਕ ਜ਼ਖ਼ਮੀ

ਹਰਿਆਣਾ, 28 ਜਨਵਰੀ 2026 : ਹਰਿਆਣਾ ਦੇ ਜਿ਼ਲਾ ਕੈਥਲ (District Kaithal) ਦੇ ਕੁਰੂਕਸ਼ੇਤਰ ਰੋਡ ਤੇ ਵਾਪਰੇ ਇਕ ਕਾਰ ਸੜਕ ਹਾਦਸੇ (Road accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਕੌਣ ਹੈ ਜੋ ਹਾਦਸੇ ਵਿਚ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਸ਼ਾਹਬਾਦ ਤੋਂ ਕੈਥਲ…

Read More
ED Raid

ਈ. ਡੀ. ਨੇ ਮਾਰਿਆ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਦੇ ਘਰ ਛਾਪਾ

ਚੰਡੀਗੜ੍ਹ, 28 ਜਨਵਰੀ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਅੱਜ ਸਵੇਰ ਵੇਲੇ ਹੁਸਿ਼ਆਰਪੁਰ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸੁੰਦਰ ਸਿ਼ਆਮ ਅਰੋੜਾ ਦੇ ਘਰ ਛਾਪਾ (Raid) ਮਾਰਿਆ । ਕਿਊਂ ਮਾਰਿਆ ਗਿਆ ਛਾਪਾ ਪ੍ਰਾਪਤ ਜਾਣਕਾਰੀ ਅਨੁਸਾਰ ਅਰੋੜਾ `ਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਿੱਜੀ ਕੰਪਨੀਆਂ ਨੂੰ…

Read More
Harmeet Pathanmajra

ਹਾਈਕੋਰਟ ਨੇ ਕੀਤੀ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਪਟੀਸ਼ਨ ਖਾਰਜ

ਚੰਡੀਗੜ੍ਹ, 28 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਵਿਧਾਇਕ ਹਰਮੀਤ ਪਠਾਣਮਾਜਰਾ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਅੱਜ ਖਾਰਜ (Petition dismissed) ਕਰ ਦਿੱਤਾ ਹੈ । ਕੀ ਦਾਇਰ ਕੀਤੀ ਗਈ ਸੀ ਪਟੀਸ਼ਨ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra)…

Read More
War on Drugs

ਨਸਿ਼ਆਂ ਵਿਰੁੁੱਧ ਜੰਗ ਦੇ 332ਵੇਂ ਦਿਨ ਹੋਈ 334 ਥਾਵਾਂ ‘ਤੇ ਛਾਪੇਮਾਰੀ

ਚੰਡੀਗੜ੍ਹ 28 ਜਨਵਰੀ 2026 : ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਨਸਿ਼ਆਂ ਵਿਰੁੱਧ ਜੰਗ ਮੁਹਿੰਮ (War on Drugs Campaign) ਦੇ 332ਵੇਂ ਦਿਨ 334 ਥਾਵਾਂ ਤੇ ਪੁਲਸ ਵਲੋਂ ਛਾਪੇਮਾਰੀ (Raid) ਕੀਤੀ ਗਈ ।  ਛਾਪਾਮਾਰੀਆਂ ਦੌਰਾਨ ਕੀ ਕੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੇ ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਨਸਿ਼ਆਂ…

Read More
Temple

ਲਾਹੌਰ `ਚ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਮੰਦਰ ਲੋਕਾਂ ਲਈ ਖੁੱਲ੍ਹਿਆ

ਲਾਹੌਰ/ਗੁਰਦਾਸਪੁਰ, 28 ਜਨਵਰੀ 2026 : ਪਾਕਿਸਤਾਨ (Pakistan) ਦੇ ਪੰਜਾਬ ਸੂਬੇ ਵਿਚ ਇਤਿਹਾਸਕ ਲਾਹੌਰ ਕਿਲ੍ਹੇ ਦੇ ਅੰਦਰ ਭਗਵਾਨ ਰਾਮ (Lord Rama) ਦੇ ਪੁੱਤਰ ਲਵ ਨੂੰ ਸਮਰਪਿਤ ਆਇਰਨ ਟੈਂਪਲ ਨੂੰ ਪੂਰੀ ਤਰ੍ਹਾਂ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ । ਲਵ ਮੰਦਰ ਲਾਹੌਰ ਕਿਲੇ ਦੇ ਕੰਪਲੈਕਸ ਅੰਦਰ ਆਪਸ ਵਿਚ ਜੁੜੇ ਕਮਰਿਆਂ ਦਾ ਹੈ ਇਕ  ਸਮੂਹ ਲਾਹੌਰ ਅਥਾਰਟੀ…

Read More