Bomb Threat

ਜਲੰਧਰ ਦੇ ਸਕੂਲਾਂ ਦੇ ਨਾਲ-ਨਾਲ ਟ੍ਰੇਨ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਜਲੰਧਰ, 16 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਅੱਜ ਸਕੂਲਾਂ ਨੂੰ ਇਕ ਵਾਰ ਈਮੇਲ ਭੇਜ ਕੇ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਈਮੇਲ ਭੇਜ ਕੇ ਸਕੂਲਾਂ ਤੇ ਟ੍ਰੇਨ ਨੂੰ ਵੀ ਉਡਾਉਣ ਦੀ ਦਿੱਤੀ ਹੈ ਧਮਕੀ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਕੂਲਾਂ (Schools) ਨੂੰ…

Read More

ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ ਤਿੰਨ ਦੋਸਤਾਂ ਦੀ ਮੌਤ

ਉਤਰਾਖੰਡ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਪਿਥੌਰਗੜ੍ਹ ਵਿਖੇ ਇਕ ਸੜਕ ਹਾਦਸਾ (Road accident) ਵਾਪਰਨ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ (Pithoragarh district) ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੇ…

Read More
vijay

ਅਦਾਕਾਰ ਵਿਜੇ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ

ਨਵੀਂ ਦਿੱਲੀ, 16 ਮਾਰਚ 2026 : ਭਾਰਤ ਦੇਸ਼ ਦੇ ਸੂੁਬੇ ਤਾਮਿਲਨਾਡੂ (Tamil Nadu) ਵਿਖੇ ਪਿਛਲੇ ਸਾਲ ਇਕ ਰੈਲੀ ਦੌੌਰਾਨ ਮਚੀ ਭਾਜੜਾ ਮਾਮਲੇ ਵਿਚ ਫਿ਼ਲਮ ਅਦਾਕਾਰ (Film actor) ਤੋਂ ਪੁੱਛਗਿੱਛ ਕੀਤੇ ਜਾਣ ਦਾ ਮਮਾਲਾ ਸਾਹਮਣੇ ਆਇਆ ਹੈ । ਕੀ ਸੀ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸਾਲ 2025 ਵਿਚ ਪਿਛਲੇ ਸਾਲ ਤਾਮਿਲਨਾਡੂ ਦੇ ਕਰੂਰ `ਚ ਟੀ. ਵੀ….

Read More
Hospital

ਹਸਪਤਾਲ ਵਿਚ ਲੱਗੀ ਅੱਗ ਵਿਚ ਕਈਆਂ ਦੀ ਮੌਤ ਕਈ ਝੁਲਸੇ

ਓਡੀਸਾ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਕਟਕ ਵਿਖੇ ਸਥਿਤ ਇਕ ਸਰਕਾਰੀ ਹਸਪਤਾਲ (Government Hospital) ਵਿਚ ਅੱਗ ਲੱਗਣ ਕਾਰਨ ਕਈਆਂ ਦੀ ਮੋਤ ਤੇ ਕਈ ਬੁਰੀ ਤਰ੍ਹਾਂ ਝੁਲਸ ਗਏ ਹਨ । ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਝੁਲਸੇ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਜੋ ਓਡੀਸ਼ਾ ਦੇ ਕਟਕ ਸਥਿਤ ਐਸ. ਸੀ. ਬੀ….

Read More
CBI

ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਮਾਮਲੇ ਵਿਚ 15 ਥਾਵਾਂ ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ ਅੱਜ ਆਨ-ਲਾਈਨ ਵਿੱਤੀ ਧੋਖਾਧੜੀ ਦੇ ਸਬੰਧ ਵਿਚ ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । ਕੀ ਆਖਿਆ ਜਾਂਚ ਅਧਿਕਾਰੀ ਨੇ ਜਾਂਚ ਅਧਿਕਾਰੀਆਂ ਅਨੁਸਾਰ ਅਸ਼ੋਕ ਕੁਮਾਰ ਸ਼ਰਮਾ ਕਥਿਤ ਤੌਰ ‘ਤੇ ਦਿੱਲੀ-ਗੁਰੂਗ੍ਰਾਮ ਸਰਹੱਦ ‘ਤੇ ਸਥਿਤ ਬਿਜਵਾਸਨ ਵਿੱਚ…

Read More

ਤੇਜ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

ਜਲੰਧਰ, 12 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਲਾਂਬਾ ਪਿੰਡ ਚੌਂਕ ਫਲਾਈਵਰ ਦੇ ਨੇੜੇ ਇਕ ਤੇਜ ਰਫ਼ਤਾਰ ਕਾਰ (Fast car) ਵਲੋਂ ਇਕ ਬਾਈਕ ਸਵਾਰ ਨੂੰ ਟੱਕਰ (Biker hit) ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਕੌਣ ਹੈ ਇਹ ਬਾਈਕ ਸਵਾਰ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਚ ਜੋ ਇਕ ਤੇਜ ਰਫ਼ਤਾਰ ਕਾਰ…

Read More
Trump

ਅਮਰੀਕਾ ਨੇ ਦਿੱਤੇ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ ਦੀ ਜਾਂਚ ਦੇ ਹੁਕਮ

ਵਾਸਿ਼ੰਗਟਨ, 12 ਮਾਰਚ 2026 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਵਲੋਂ ਭਾਰਤ ਵਿਰੋਧੀ ਕਾਰਵਾਈਆਂ ਦੇ ਚਲਦਿਆਂ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ ਦੀ ਜਾਂਚ ਦੇ ਹੁਕਮ ਦਿੱਤੇ ਹਨ । ਕਿਸ ਐਕਟ ਤਹਿਤ ਕੀਤੀ ਜਾਵੇਗੀ ਇਹ ਜਾਂਚ ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿਚ ਜੋ ਮੱਧ ਪੂਰਬ ’ਚ ਜੰਗ ਚੱਲ ਰਹੀ ਹੈ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ…

Read More
Enforcement Directorate

ਮਾਮਲਾ ਆਈ. ਡੀ. ਐੱਫ. ਸੀ. ਫਸਟ ਬੈਂਕ ਧੋਖਾਧੜੀ ਦਾ

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਬੀਤੇ ਦਿਨੀਂ ਧੋਖਾਧੜੀ ਮਾਮਲੇ ਵਿਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । ਈ. ਡੀ. ਵਲੋਂ ਹਰਿਆਣਾ-ਚੰਡੀਗੜ੍ਹ `ਚ 19 ਥਾਵਾਂ `ਤੇ ਛਾਪੇ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਦੇ ਖਾਤਿਆਂ ਵਿਚੋਂ ਕਥਿਤ ਤੌਰ `ਤੇ 590 ਕਰੋੜ ਰੁਪਏ ਦੇ…

Read More
Capsule

ਬਹਿਰੀਨ ਤੋਂ ਚੰਡੀਗੜ੍ਹ ਵਿਖੇ ਕੀਤੀ ਪਰਸ਼ੀਅਨ ਬਲੂ ਕੈਪਸੂਲ ਬਾਰੇ ਗੱਲ

ਚੰਡੀਗੜ੍ਹ, 11 ਮਾਰਚ 2026 : ਬਹਿਰੀਨ (Bahrain) ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਵਲੋਂ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ (Pharmaceutical company) ਤੋਂ ਪਰਸ਼ੀਅਨ ਬਲੂ ਕੈਪਸੂਲ ਬਾਰੇ ਜਾਣਕਾਰੀ ਮੰਗੀ ਗਈ ਹੈ । ਕੀ ਦੱਸਿਆ ਕੰਪਨੀ ਦੇ ਡਾਇਰੈਕਟਰ ਨੇ ਮਿਲੀ ਜਾਣਕਾਰੀ ਮੁਤਾਬਕ ਬਹਿਰੀਨ ਸਥਿਤ ਜੋ ਇਕ ਫਾਰਮਾਸਿਊਟੀਕਲ ਸੰਪਰਕ ਏਜੰਟੇ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਸੰਪਰਕ ਕਰਕੇ ਪਰਸ਼ੀਅਨ ਬਲੂ…

Read More
Dubai

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਰੋਨ ਡਿੱਗਣ ਕਾਰਨ ਚਾਰ ਜ਼ਖ਼ਮੀ

ਦੁਬਈ (ਯੂ. ਏ. ਈ.), 11 ਮਾਰਚ 2026 : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ (Dubai International Airport) ਦੇ ਨੇੜੇ ਅੱਜ ਦੁਪਹਿਰ ਵੇਲੇ ਦੋ ਡਰੋਨ ਡਿੱਗਣ ਕਾਰਨ ਚਾਰ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ । ਦੁਬਈ ਮੀਡੀਆ ਆਫਿਸ ਨੇ ਕੀ ਦਿੱਤੀ ਜਾਣਕਾਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਜ ਦੁਪਹਿਰ ਦੋ ਡਰੋਨ ਡਿੱਗਣ (Two drones fall) ਕਾਰਨ ਜੋ…

Read More