Road Accident

ਕਾਰ ਉਲਟ ਜਾਣ ਨਾਲ ਹੋਈ ਛੇ ਦੀ ਮੌਤ ਚਾਰ ਗੰਭੀਰ ਜਖਮੀ

ਉੱਤਰ ਪ੍ਰਦੇਸ਼, 4 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਜਾਲੋਨ ਵਿਖੇ ਇਕ ਕਾਰ ਦੇ ਉਲਟ ਜਾਣ ਦੇ ਕਾਰਨ ਛੇ ਲੋਕਾਂ ਦੀ ਮੌਤ (Death) ਅਤੇ ਚਾਰ ਗੰਭੀਰ ਜਖਮੀ (Injured) ਹੋ ਗਏ ਹਨ ।  ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਜਾਲੌਨ ਜਿਲ੍ਹੇ (Jalaun District) ਵਿੱਚ ਜੋ…

Read More
Harmandir

ਸ੍ਰੀ ਹਰਿਮੰਦਰ ਸਾਹਿਬ ਦੀ ਏ. ਆਈ. ਜਨਰੇਟਿਡ ਤਸਵੀਰ ਨਾਲ ਬੇਅਦਬੀ

ਅੰਮ੍ਰਿਤਸਰ, 4 ਮਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਸਵੀਰ ਤਿਆਰ ਕਰਕੇ ਬੇਅਦਬੀ (Sacrilege) ਕੀਤੀ ਗਈ ਹੈ । ਕੀ ਹੈ ਏ. ਆਈ. ਜਨਰੇਟਿਡ ਤਸਵੀਰ ਵਿਚ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (Golden Temple) ਦੀ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) (Artificial Intelligence) ਨਾਲ ਮੁੜ ਬੇਅਦਬੀ…

Read More
Finance Minister

ਹਰਪਾਲ ਚੀਮਾ ਵੱਲੋਂ 50 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ

ਪਾਤੜਾਂ, 4 ਮਈ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਵਲੋਂ ਬੀਤੇ ਦਿਨੀਂ ਪਿੰਡ ਦੁਗਾਲ ਵਿਖੇ ਸ੍ਰੀ ਰਾਮ ਗਊਸ਼ਾਲਾ ਦਾ ਦੌਰਾ ਕਰਕੇ ਜਾਇਜ਼ਾ ਲਏ ਜਾਣ ਦਾ ਸਮਾਚਾਰ ਹੈ । ਵਿੱਤ ਮੰਤਰੀ ਨੇ ਕੀਤਾ ਲੱਖਾਂ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ…

Read More
Accident

ਕਾਰ ਵਲੋਂ ਸੜਕ ਤੇ ਖੜ੍ਹੇ ਲੋਕਾਂ ਨੂੰ ਕੁਚਲਣ ਕਾਰਨ ਹੋਈ 8 ਦੀ ਮੌਤ

ਉੱਤਰ ਪ੍ਰਦੇਸ, 4 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਅੰਬੇਡਕਰ ਨਗਰ ਵਿਖੇ ਕਾਰ ਨਾਲ ਸੜਕ ਤੇ ਖੜ੍ਹੇ ਲੋਕਾਂ ਦੇ ਕੁਚਲਣ ਦੇ ਚਲਦਿਆਂ 8 ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਵਿੱਚ, ਇੱਕ ਬੇਕਾਬੂ ਕਾਰ ਨੇ ਸੜਕ ‘ਤੇ…

Read More
Death

ਪੰਜਾਬੀ ਮੂਲ ਦੇ ਟਰੱਕ ਮਕੈਨਿਕ ਦੀ ਅਮਰੀਕਾ ਵਿਚ ਹੋਈ ਹਾਦਸੇ ਵਿਚ ਮੌਤ

ਅਮਰੀਕਾ, 4 ਮਈ 2026 : ਅਮਰੀਕਾ (America) ਵਿਖੇ ਪੰਜਾਬੀ ਮੂਲ ਦੇ ਇਕ ਟਰੱਕ ਮਕੈਨਿਕ ਨੌਜਵਾਨ ਦੀ ਇਕ ਭਿਆਨਕ ਹਾਦਸੇ (Terrible accident) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸਾਨ-ਫਰਾਂਸਿਸਕੋ ਦੇ ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ‘ਚ ਜੋ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ…

Read More
Ravjot Singh

ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ-2026 ਸਰਬ-ਸੰਮਤੀ ਨਾਲ ਪਾਸ

ਚੰਡੀਗੜ੍ਹ, 2 ਮਈ 2026 : ਪੰਜਾਬ ਦੇ ਕੈਬਨਿਟ ਜੇਲ ਮੰਤਰੀ (Jail Minister) ਡਾਕਟਰ ਰਵਜੋਤ ਸਿੰਘ ਵਲੋਂ ਪੇਸ਼ ਕੀਤੇ ਗਏ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ-2026 ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ ।  ਕੀ ਉਦੇਸ਼ ਹੈ ਬਿੱਲ ਦਾ ਪੰਜਾਬ ਵਿਧਾਨ ਸਭਾ ਨੇ ਅੱਜ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ-2026 ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਹੈ…

Read More
Sanjeev Arora

ਕੁੱਤਿਆਂ ਦੇ ਖਤਰੇ ਨੂੰ ਹੱਲ ਕਰਨ ਲਈ ਨਿਗਮ ਕਮਿਸ਼ਨਰਾਂ ਤੇ ਡੀ. ਸੀਜ. ਨੂੰ ਹੁਕਮ

ਚੰਡੀਗੜ੍ਹ, 2 ਮਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਸੰਜੀਵ ਅਰੋੜਾ ਵਲੋਂ ਅਵਾਰਾ ਕੁੱਤਿਆਂ ਦੇ ਵਧਦੇ ਜਾ ਰਹੇ ਖਤਰੇ ਨੂੰ ਹੱਲ ਕਰਨ ਲਈ ਨਿਗਮ ਕਮਿਸ਼ਨਰਜ਼ ਤੇ ਡੀ. ਸੀਜ. ਨੂੰ ਹੁਕਮ ਦਿੱਤੇ ਗਏ ਹਨ । ਕੀ ਹੁਕਮ ਦਿੱਤੇ ਗਏ ਹਨ ਕੈਬਨਿਟ ਮੰਤਰੀ ਵਲੋਂ ਮਿਲੀ ਜਾਣਕਾਰੀ ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ…

Read More
drowning

ਮਹੋਬਾ `ਚ ਡੈਮ ਵਿਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ

ਮਹੋਬਾ, 2 ਮਈ 2026 : ਮਹੋਬਾ ਜਿਲੇ (Mahoba District) ਦੇ ਸ੍ਰੀਨਗਰ ਖੇਤਰ ਵਿਚ ਇਕ ਦਰਦਨਾਕ ਹਾਦਸੇ ਵਿਚ ਡੈਮ ਵਿਚ ਡੁੱਬਣ (Drowning in a dam) ਕਾਰਨ 2 ਬੱਚਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।  ਕੀ ਦੱਸਿਆ ਪੁਲਸ ਅਧਿਕਾਰੀ ਨੇ ਪੁਲਸ ਖੇਤਰ ਅਧਿਕਾਰੀ (ਸੀ. ਓ.) ਚਰਖਾਰੀ ਦੀਪਕ ਦੂਬੇ ਅਨੁਸਾਰ, ਵੀਰਵਾਰ ਸ਼ਾਮ ਕਰੀਬ ਸਾਢੇ…

Read More
Big Breaking

ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਕੇਸ ਦਰਜ ਕਰਕੇ ਦਿੱਲੀ ਪਹੁੰਚੀ ਪੁਲਸ

ਚੰਡੀਗੜ੍ਹ, 2 ਮਈ 2026 : ਆਮ ਆਦਮੀ ਪਾਰਟੀ (Aam Aadmi Party) ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ (Rajya Sabha member) ਸੰਦੀਪ ਪਾਠਕ ਵਿਰੁੱਧ ਕੇਸ ਦਰਜ ਕਰਕੇ ਪੁਲਸ ਨੇ ਦਿੱਲੀ ਤੱਕ ਪਹੁੰਚ ਕੀਤੀ ਹੈ । ਕੀ ਹੈ ਪੂਰਾ ਮਾਮਲਾ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਸੰਦੀਪ ਪਾਠਕ (Sandeep…

Read More
transfers-1

ਪੰਜਾਬ ਸਰਕਾਰ ਨੇ ਆਈ. ਏ. ਐਸ. ਤੇ ਪੀ. ਸੀ. ਐਸ. ਅਧਿਕਾਰੀ ਬਦਲੇ

ਚੰਡੀਗੜ੍ਹ, 2 ਮਈ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ ਵੱਡੀ ਗਿਣਤੀ ਵਿਚ ਆਈ. ਏ. ਐਸ. (I. A. S.) ਤੇ ਪੀ. ਸੀ. ਐਸ. (P. C. S.) ਅਧਿਕਾਰੀਆਂ ਦੇ ਤਬਾਦਲਾ ਹੁਕਮ (Transfer order) ਜਾਰੀ ਕੀਤੇ ਹਨ। ਜਿਨ੍ਹਾਂ ਵਿਚ : Read More : ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ…

Read More