ਪੰਜਾਬ ਦੇ ਇਤਿਹਾਸ ‘ਚ 61 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ : ਮਾਨ
ਚੰਡੀਗੜ੍ਹ, 4 ਜਨਵਰੀ 2026 : ‘ਮਿਸ਼ਨ ਰੋਜ਼ਗਾਰ’ (Mission Employment) ਤਹਿਤ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਪੰਜਾਬ ‘ਚ ਪਹਿਲੀ ਵਾਰ 4 ਸਾਲਾਂ ‘ਚ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲਣ ਦਾ ਨਵਾਂ ਰਿਕਾਰਡ ਸਥਾਪਤ ਹੋਇਆ ਹੈ । ਨਵ-ਨਿਯੁਕਤ ਉਮੀਦਵਾਰਾਂ ‘ਚ…
