ਬੰਬ ਦੀ ਧਮਕੀ ਮਿਲਣ ਤੇ ਕਰਵਾਇਆ ਫ਼ਿਰੋਜ਼ਪੁਰ ਕੋਰਟ ਕੰਪਲੈਕਸ ਖਾਲੀ
ਫਿਰੋਜਪੁਰ, 8 ਜਨਵਰੀ 2026 : ਪੰਜਾਬ ਦੇ ਸ਼ਹਿਰ ਫ਼ਿਰੋਜ਼ਪੁਰ (Ferozepur) ਵਿਖੇ ਬਣੇ ਕੋਰਟ ਕੰਪਲੈਕਸ ਨੂੰ ਉਸ ਵੇਲੇ ਖ਼ਾਲੀ ਕਰਵਾ ਲਿਆ ਗਿਆ ਜਦੋਂ ਉਸ ਨੂੰ ਬੰਬ ਨਾਲ ਉਡਾਉਣ (To blow up with a bomb) ਦੀ ਧਮਕੀ ਮਿਲੀ । ਧਮਕੀ ਭਰੀ ਈਮੇਲ ਕਿਸ ਦੀ ਈਮੇਲ ਤੇ ਆਈ ਕੋਰਟ ਕੰਪਲੈਕਸ (Court Complex) ਨੂੰ ਜੋ ਬੰਬ ਨਾਲ ਉਡਾਉਣ ਦੀ…
