Shekh haseena

ਜ਼ਮੀਨ ਘੁਟਾਲੇ `ਚ ਸ਼ੇਖ ਹਸੀਨਾ ਨੂੰ ਸੁਣਾਈ ਗਈ 5 ਸਾਲ ਦੀ ਸਜ਼ਾ

ਢਾਕਾ, 1 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜ਼ਮੀਨ ਘੁਟਾਲੇ (Land scams) ਦੇ ਇਕ ਮਾਮਲੇ ਵਿਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Sheikh Hasina) ਨੂੰ ਪੰਜ ਸਾਲ ਦੀ ਕੈਦ ਅਤੇ ਉਸਦੀ ਭਤੀਜੀ, ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਨੂੰ ਦੋ ਸਾਲ ਦੀ…

Read More
Arrest

ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

ਚੰਡੀਗੜ੍ਹ, 1 ਦਸੰਬਰ 2025 : ਦਿੱਲੀ ਬੰਬ ਧਮਾਕੇ (Delhi bomb blasts) ਮਾਮਲੇ ਵਿਚ ਹਰਿਆਣਾ ਪੁਲਸ ਨੇ ਹਾਲ ਹੀ ਵਿਚ (ਨਵੰਬਰ 2025 ਦੇ ਅਖ਼ੀਰ ਵਿੱਚ) ਅਜੈ ਅਰੋੜਾ (Ajay Arora) ਨੂੰ ਜਲੰਧਰ ਤੋਂ ਅਤੇ ਵਕੀਲ ਰਿਜ਼ਵਾਨ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀਆਂ ਹਾਲ ਹੀ ਵਿਚ ਦਿੱਲੀ ਲਾਲ ਕਿਲ੍ਹਾ ਧਮਾਕੇ…

Read More
Deepti

ਦੀਪਤੀ ਦੀ ਮਾਂ ਨੇ ਲਗਾਏ ਗਰਭਵਤੀ ਧੀ ਨੂੰ ਘੜੀਸਣ ਅਤੇ ਕੁੱਟਣ ਦੇ ਦੋਸ਼

ਨਵੀਂ ਦਿੱਲੀ, 1 ਦਸੰਬਰ 2025 : ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਮਸ਼ਹੂਰ ਪਾਨ ਮਸਾਲਾ ਕਾਰੋਬਾਰੀ (Pan masala businessman) ਦੀ 38 ਸਾਲਾ ਨੂੰਹ ਦੀਪਤੀ ਚੌਰਸੀਆ (Deepti Chaurasia) ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਪਤੀ ਅਰਪਿਤ ਅਤੇ ਸਹੁਰਿਆਂ `ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ ।…

Read More
IPO

ਕੰਪਨੀਆਂ ਆਈ. ਪੀ. ਓ. ਲਿਆ ਕੇ ਕਰਨਗੀਆਂ 40 ਹਜ਼ਾਰ ਕਰੋੜ ਇਕੱਠਾ

ਨਵੀਂ ਦਿੱਲੀ, 1 ਦਸੰਬਰ 2025 : ਕੰਪਨੀਆਂ (Companies) ਲਈ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਆਕਰਸ਼ਣ ਤੇਜ਼ੀ ਫੜ ਰਿਹਾ ਹੈ । ਮਰਚੇਂਟ ਬੈਂਕਰਾਂ (Merchant bankers) ਦਾ ਕਹਿਣਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਏ. ਐੱਮ. ਸੀ., ਮੀਸ਼ੋ ਅਤੇ ਜੁਨਿਪਰ, ਗ੍ਰੀਨ ਐਨਰਜੀ ਸਮੇਤ 2 ਦਰਜਨ ਹੋਰ ਕੰਪਨੀਆਂ ਆਪਣਾ ਜਨਤਕ…

Read More
Commercial Gas Cylender

ਕਮਰਸ਼ੀਅਲ ਗੈਸ ਸਿਲੰਡਰ ਦੀ 10 ਰੁਪਏ ਕੀਮਤ ਤੇਲ ਕੰਪਨੀਆਂ ਨੇ ਘਟਾਈ

ਨਵੀਂ ਦਿੱਲੀ, 1 ਦਸੰਬਰ 2025 : ਭਾਰਤ ਦੇਸ਼ ਅੰਦਰ ਤੇਲ ਕੰਪਨੀਆਂ ਵਲੋਂ ਅੱਜ ਦਸੰਬਰ 2025 ਮਹੀਨੇ ਦੀ ਪਹਿਲੀ ਤਰੀਕ ਵਿਚ ਹੀ ਕਮਰਸ਼ੀਅਲ ਗੈਸ ਸਿਲੰਡਰ (Commercial gas cylinder) ਦੀਆਂ ਕੀਮਤਾਂ ਵਿਚ ਕਟੌਤੀ ਕਰਦਿਆਂ 10 ਰੁਪਏ ਘਟਾਏ (Reduced by 10 rupees) ਗਏ ਹਨ । ਦੱਸਣਯੋਗ ਹੈ ਕਿ ਉਕਤ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ। ਘਰੇਲੂ…

Read More
Fight

ਰਸਤਾ ਮੰਗਣ ਨੂੰ ਲੈ ਕੇ ਵਿਅਕਤੀਆਂ ਨੇ ਕੀਤੀ ਦੋ ਦੀ ਕੁੱਟਮਾਰ

ਲਖੀਮਪੁਰ ਖੇੜੀ, 1 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri)  ਵਿੱਚ ਗੁਰਦੁਆਰੇ ਦੇ ਦੋ ਸੇਵਾਦਾਰਾਂ `ਤੇ ਰਸਤਾ ਮੰਗਣ ਨੂੰ ਲੈ ਕੇ ਵਧੀ ਗੱਲ ਦੇ ਚਲਦਿਆਂ ਕਈ ਵਿਅਕਤੀਆਂ ਨੇ ਹਮਲਾ (Attack) ਕਰ ਦਿੱਤਾ । ਦੱਸਣਯੋਗ ਹੈ ਕਿ ਉਕਤ ਘਟਨਾ ਨਿਘਾਸਨ ਥਾਣਾ ਖੇਤਰ ਦੇ ਅਧੀਨ ਆਉਂਦੇ ਲੁਧੌਰੀ ਪਿੰਡ ਵਿਚ ਵਾਪਰੀ । ਇਸ ਸਮੁੱਚੀ ਘਟਨਾ…

Read More
Chief-Secretry

ਜੰਮੂ-ਕਸ਼ਮੀਰ `ਚ ਚਾਲੂ ਵਿੱਤੀ ਸਾਲ ਵਿਚ ਕਰਜ਼ਾ ਸਹਾਇਤਾ ਦਿੱਤੀ ਤੇ ਵੰਡੇ ਕਰਜੇ

ਜੰਮੂ, 1 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) `ਚ ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ `ਚ 10.07 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਕਰਜ਼ਾ ਸਹਾਇਤਾ (Loan assistance) ਪ੍ਰਦਾਨ ਕੀਤੀ ਗਈ ਅਤੇ ਬੈਂਕਾਂ ਨੇ 43,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ (Distribute loans) । ਇਹ ਜਾਣਕਾਰੀ ਜੰਮੂ `ਚ ਮੁੱਖ ਸਕੱਤਰ ਅਟਲ…

Read More
Sanjay-Ghodawat-Group

ਸੰਜੇ ਘੋੜਾਵਤ ਸਮੂਹ ਦਾ ਹੈ 2030 ਤੱਕ 15 ਹਜ਼ਾਰ ਕਰੋੜ ਦੀ ਕਮਾਈ ਕਰਨ ਦਾ ਟੀਚਾ

ਮੁੰਬਈ, 1 ਦਸੰਬਰ 2025 : ਸੰਜੇ ਘੋੜਾਵਤ ਸਮੂਹ (Sanjay Ghorowat Group) ਨੇ 2030 ਤੱਕ 15 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਨਿਰਧਾਰਤ ਕੀਤਾ ਹੈ । ਇਸ ਮਿਆਦ `ਚ ਸਮੂਹ ਨੂੰ ਆਪਣੇ ਹਵਾਬਾਜ਼ੀ ਕਾਰੋਬਾਰ ਤੋਂ ਹੀ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ । ਮੈਨੇਜਿੰਗ ਡਾਇਰੈਕਟਰ ਟ੍ਰੇਨਿਕ ਘੋੜਾਵਤ (Managing Director…

Read More
Court

ਕਤਲ ਦੇ ਮਾਮਲੇ `ਚ ਸਾਬਕਾ ਵਿਧਾਇਕ ਅਨਵਰ ਦੇ ਭਤੀਜੇ ਨੂੰ ਉਮਰ ਕੈਦ

ਮਲੱਪੁਰਮ, 30 ਨਵੰਬਰ 2025 : ਕੇਰਲ ਦੇ ਮਲੱਪੁਰਮ (Malappuram, Kerala) ਜਿ਼ਲੇ ਦੀ ਇਕ ਅਦਾਲਤ (Court) ਨੇ ਸਾਬਕਾ ਵਿਧਾਇਕ ਪੀ. ਵੀ. ਅਨਵਰ ਦੇ ਭਤੀਜੇ ਨੂੰ ਲੱਗਭਗ 30 ਸਾਲ ਪੁਰਾਣੇ ਕਤਲ ਕੇਸ `ਚ ਸ਼ਨੀਵਾਰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ । ਸਫੀਕ ਨੂੰ ਕੈਦ ਦੀ ਸਜ਼ਾ ਤੋਂ ਇਲਾਵਾ ਲਗਾਇਆ ਗਿਆ ਹੈ ਲੱਖ ਰੁਪਏ ਦਾ ਜੁਰਮਾਨਾ ਵੀ…

Read More
Doctor Somnath

ਭਾਰਤ 2047 `ਚ ਇਕ ਮਹਾਸ਼ਕਤੀ ਹੋਵੇਗਾ : ਡਾ. ਸੋਮਨਾਥ

ਦੇਹਰਾਦੂਨ, 30 ਨਵੰਬਰ 2025 : ਭਾਰਤੀ ਪੁਲਾੜ ਖੋਜ ਸੰਗਠਨ (Indian Space Research Organisation) (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਐੱਸ. ਸੋਮਨਾਥ (Dr. S. Somnath) ਨੇ ਕਿਹਾ ਕਿ 2047 ਦਾ ਵਿਕਸਤ ਭਾਰਤ ਇਕ ਮਹਾਸ਼ਕਤੀ ਵਜੋਂ ਉਭਰੇਗਾ, ਜਿਸ ਵਿਚ ਪੁਲਾੜ ਤਕਨਾਲੋਜੀ ਅਤੇ ਨਿਰਮਾਣ ਖੇਤਰ ਦਾ ਵੱਡਾ ਯੋਗਦਾਨ ਹੋਵੇਗਾ । ਸੋਮਨਾਥ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ….

Read More