Shimla hospital

ਸਿਮਲਾ ਦੇ ਹਸਪਤਾਲ `ਚ ਡਾਕਟਰ ਵਲੋਂ ਮਰੀਜ਼ ਨੂੰ ਥੱਪੜ ਮਾਰਨ ਤੇ ਕੀਤਾ ਸਸਪੈਂਡ

ਸਿ਼ਮਲਾ, 23 ਦਸੰਬਰ 2025 : ਹਿਮਾਚਲ ਪ੍ਰਦੇਸ਼ ਦੇ ਸਿ਼ਮਲਾ (Shimla) ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (Indira Gandhi Medical College and Hospital) `ਚ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਕਰ ਦਿੱਤੀ । ਕੀ ਕਾਰਨ ਰਿਹਾ ਡਾਕਟਰ ਵਲੋਂ ਮਰੀਜ ਦੀ ਕੁੁੱਟਮਾਰ ਕਰਨ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਡਾਕਟਰ ਵਲੋਂ ਮਰੀਜ ਦੀ ਕੁੱਟਮਾਰ (Beating the patient by…

Read More
Namo Bharat train

ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ

ਗਾਜ਼ੀਆਬਾਦ, 22 ਦਸੰਬਰ 2025 : ਨਮੋ ਭਾਰਤ ਟ੍ਰੇਨ (Namo Bharat train) `ਚ ਇਕ ਨੌਜਵਾਨ ਤੇ ਔਰਤ ਦੇ ਇਤਰਾਜ਼ਯੋਗ ਵਤੀਰੇ ਵਾਲੀ ਬਣੀ ਵੀਡੀਓ ਨੇ ਰੇਲਵੇ ਵਿਭਾਗ `ਚ ਹਲਚਲ ਮਚਾ ਦਿੱਤੀ ਹੈ । ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਇਹ ਵੀਡੀਓ ਟ੍ਰੇਨ ਦੇ ਸੀ. ਸੀ. ਟੀ. ਵੀ. ਕੈਮਰੇ `ਚ ਰਿਕਾਰਡ ਹੋ ਚੁਕੀ ਹੈ । ਇਸ ਮਾਮਲੇ ਨੂੰ ਗੰਭੀਰਤਾ…

Read More
Case registered

ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ

ਠਾਣੇ, 22 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜ਼ਿਲੇ (Thane district of Maharashtra) `ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ `ਇਨਪੁਟ ਟੈਕਸ ਕ੍ਰੈਡਿਟ` ਧੋਖਾਦੇਹੀ (`Input Tax Credit` Fraud) ਦੇ ਦੋਸ਼ `ਚ 4 ਲੋਕਾਂ ਖ਼ਿਲਾਫ਼ ਕੇਸ ਦਰਜ (Case registered) ਕੀਤਾ ਗਿਆ ਹੈ ।  ਪੁਲਸ ਨੇ ਇਹ ਜਾਣਕਾਰੀ ਦਿੱਤੀ । ਕਿਸ…

Read More
Ghaziabad Shoot

ਗਾਜ਼ੀਆਬਾਦ `ਚ ਨਾਬਾਲਗ ਨੇ ਦੁੱਧ ਦੇ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਗਾਜ਼ੀਆਬਾਦ, 22 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲੇ ਦੇ ਮੁਰਾਦਨਗਰ ਇਲਾਕੇ `ਚ ਇਕ ਨਾਬਾਲਿਗ ਨੇ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ `ਤੇ ਦੁੱਧ ਦੇ ਇਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਥਾਣੇ `ਚ ਕੀਤਾ ਆਤਮ-ਸਮਰਪਣ ਘਟਨਾ ਤੋਂ ਬਾਅਦ ਮੁਲਜ਼ਮ ਨੇ ਪੁਲਸ ਥਾਣੇ…

Read More
Mohan Bhagwat

ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਣਾ ਬਹੁੱਤ ਵੱਡੀ ਗਲਤੀ : ਭਾਗਵਤ

ਕੋਲਕਾਤਾ, 22 ਦਸੰਬਰ 2025 : ਰਾਸ਼ਟਰੀ ਸਵੈਮ ਸੇਵਕ ਸੰਘ (Rashtriya swam sewak sangh) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਭਾਜਪਾ ਦੀ ਐਨਕ ਨਾਲ ਸੰਘ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ : ਮੋਹਨ ਭਾਗਵਤ ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼…

Read More
Actress Rania Rao

ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

ਬੈਂਗਲੁਰੂ, 21 ਦਸੰਬਰ 2025 : ਕਰਨਾਟਕ ਹਾਈ ਕੋਰਟ (Karnataka High Court) ਨੇ ਇਸ ਸਾਲ ਦੇ ਸ਼ੁਰੂ `ਚ ਸੋਨੇ ਦੀ ਸਮੱਗਲਿੰਗ (Gold smuggling) ਦੇ ਇਕ ਮਾਮਲੇ `ਚ `ਕੋਫੇਪੋਸਾ` ਅਧੀਨ ਕੰਨੜ ਅਦਾਕਾਰਾ ਰਾਣਿਆ ਰਾਓ (Actress Rania Rao) ਦੀ ਅਹਿਤਿਆਤੀ ਹਿਰਾਸਤ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ । 3 ਮਾਰਚ ਨੂੰ ਕੀਤਾ ਗਿਆ ਸੀ ਸੋਨੇ ਸਮੇਤ ਹਵਾਈ…

Read More
Rekha Gupta

ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ `ਚ ਦੋਸ਼ ਤੈਅ

ਨਵੀਂ ਦਿੱਲੀ, 21 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸਾਕਰੀਆ ਰਾਜੇਸ ਭਾਈ ਖੀਮਜੀਭਾਈ (Sakaria Rajes Bhai Khimjibhai) ਤੇ ਤਹਿਸੀਨ ਰਜ਼ਾ (Tehseen Raza) ਵਿਰੁੱਧ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਦੀ ਹੱਤਿਆ ਤੇ ਹਮਲੇ ਦੀ ਸਾਜਿ਼ਸ਼ ਰਚਣ ਦੇ ਦੋਸ਼ ਤੈਅ (Charges framed) ਕੀਤੇ । ਸਾਕਰੀਆ ਤੇ ਜਾਣ ਬੁੱਝ ਕੇ ਸੱਟ…

Read More
Vikram Bhatt

ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ

ਉਦੇਪੁਰ, 21 ਦਸੰਬਰ 2025 : ਫਿਲਮ ਬਣਾਉਣ ਦੇ ਨਾਮ `ਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ `ਚ ਮਸ਼ਹੂਰ ਫਿਲਮ ਨਿਰਦੇਸ਼ਕ (Film director) ਵਿਕਰਮ ਭੱਟ (Vikram Bhatt) ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ (Shwetambari) ਨੂੰ ਸ਼ਨੀਵਾਰ ਨੂੰ ਵੀ ਰਾਹਤ ਨਹੀਂ ਮਿਲੀ । ਸੈਸ਼ਨ ਕੋਰਟ `ਚ ਜੱਜ ਦੇ ਛੁੱਟੀ `ਤੇ ਹੋਣ ਕਾਰਨ ਜ਼ਮਾਨਤ ਅਰਜ਼ੀ (Bail application) `ਤੇ…

Read More
Chief Justice Surya Kant

ਛੇਤੀ ਹੀ ਦੇਸ਼ ਦੀ ਹਰ ਭਾਸ਼ਾ `ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ : ਚੀਫ ਜਸਟਿਸ

ਇਟਾਵਾ, 21 ਦਸੰਬਰ 2025 : ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਛੇਤੀ ਹੀ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਸੁਪਰੀਮ ਕੋਰਟ ਦੇ ਫੈਸਲੇ (Supreme Court decisions) ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਆਮ ਜਨਤਾ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ `ਚ ਇਨਸਾਫ ਆਸਾਨ ਕਰਾਉਣ ਦੀ ਦਿਸ਼ਾ…

Read More
Jai Anmol Ambani

ਅਨਿਲ ਅੰਬਾਨੀ ਦੇ ਪੁੱਤਰ ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ

ਨਵੀਂ ਦਿੱਲੀ, 21 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅੰਬਾਨੀ (Jai Anmol Ambani) (34) ਤੋਂ ਲਗਾਤਾਰ ਦੂਜੇ ਦਿਨ ਕਥਿਤ ਬੈਂਕ ਕਰਜ਼ਾ ਧੋਖਾਦੇਹੀ (Bank loan fraud) ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ `ਚ ਪੁੱਛਗਿੱਛ ਕੀਤੀ । ਈ. ਡੀ. ਅਧਿਕਾਰੀਆਂ ਅਨੁਸਾਰ ਜਾਂਚ ਯੈਸ ਬੈਂਕ ਨਾਲ…

Read More