Supreme Court

ਸੂਬਿਆਂ ‘ਚ ਐੱਸ. ਆਈ. ਆਰ. ਦੇ ਕੰਮਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

ਨਵੀਂ ਦਿੱਲੀ, 10 ਦਸੰਬਰ 2025 : ਪੱਛਮੀ ਬੰਗਾਲ ਤੇ ਹੋਰ ਸੂਬਿਆਂ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪ੍ਰਕਿਰਿਆ ਦੇ ਦੂਜੇ ਪੜਾਅ `ਚ ਲੱਗੇ ਬੀ. ਐੱਲ. ਓਜ਼ (B. L. Oz) ਤੇ ਹੋਰ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ (To intimidate) ਤੇ ਕੰਮ `ਚ ਰੁਕਾਵਟ ਪਾਉਣ ਦਾ ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਸਖ਼ਤ ਨੋਟਿਸ ਲਿਆ…

Read More
Satya Nadella

ਭਾਰਤ `ਚ 17.5 ਅਰਬ ਡਾਲਰ ਦਾ ਨਿਵੇਸ਼ ਕਰੇਗੀ ਮਾਈਕ੍ਰੋਸਾਫਟ

ਨਵੀਂ ਦਿੱਲੀ, 10 ਦਸੰਬਰ 2025 : ਮਾਈਕ੍ਰੋਸਾਫਟ ਦੇ ਸੀ. ਈ. ਓ. (Microsoft’s C. E. O.) ਸੱਤਿਆ ਨਡੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ `ਏ. ਆਈ.-ਫਸਟ ਭਵਿੱਖ ਲਈ 17.5 ਅਰਬ ਡਾਲਰ (17.5 billion dollars) ਦੇ ਨਿਵੇਸ਼ ਦਾ ਐਲਾਨ ਕੀਤਾ । ਏਸ਼ੀਆ ਵਿਚ ਹੁਣ ਤੱਕ ਦਾ ਸਭ ਤੋਂ…

Read More
Airline Indigo

ਸਰਕਾਰ ਨੇ ਦਿੱਤਾ ਇੰਡੀਗੋ ਨੂੰ ਉਡਾਣਾਂ `ਚ 10 ਫੀਸਦੀ ਕਟੌਤੀ ਦਾ ਹੁਕਮ

ਮੁੰਬਈ, 10 ਦਸੰਬਰ 2025 : ਕੇਂਦਰ ਸਰਕਾਰ (Central Government) ਨੇ ਪਿਛਲੇ ਕੁਝ ਦਿਨਾਂ `ਚ ਵੱਡੀ ਗਿਣਤੀ `ਚ ਉਡਾਣਾਂ ਰੱਦ ਕਰਨ ਵਾਲੀ ਏਅਰਲਾਈਨ ਇੰਡੀਗੋ (Airline Indigo) `ਤੇ ਕਾਰਵਾਈ ਕਰਦੇ ਹੋਏ ਉਸ ਨੂੰ ਉਡਾਣਾਂ ਦੀ ਗਿਣਤੀ 10 ਫੀਸਦੀ ਘੱਟ ਕਰਨ ਦਾ ਹੁਕਮ ਦਿੱਤਾ ਹੈ । ਅਜਿਹਾ ਕਰਨ ਨਾਲ ਸੰਕਟ ਪ੍ਰਭਾਵਿਤ ਏਅਰਲਾਈਨ ਨੂੰ ਆਪਣਾ ਸੰਚਾਲਨ ਸਥਿਰ ਕਰਨ `ਚ…

Read More
rahul Gandhi

ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ

ਨਵੀਂ ਦਿੱਲੀ, 10 ਦਸੰਬਰ 2025 : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਵੋਟ ਚੋਰੀ` ਨੂੰ `ਸਭ ਤੋਂ ਵੱਡਾ ਰਾਸ਼ਟਰ ਵਿਰੋਧੀ ਕਾਰਾ`(Anti-national activities)  ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਵਿਚ ਬੈਠੇ ਲੋਕ ਇਸ ਕਾਰੇ ਨੂੰ ਅੰਜਾਮ ਦੇ ਰਹੇ ਹਨ ਅਤੇ ਆਈਡੀਆ ਆਫ ਇੰਡੀਆ (Idea of ​​India) (ਭਾਰਤ ਦੀ…

Read More
biker grandmothers

ਅਹਿਮਦਾਬਾਦ ਦੀਆਂ ਬਾਈਕਰ ਦਾਦੀਆਂ ਇੰਟਰਨੈੱਟ `ਤੇ ਛਾਈਆਂ

ਅਹਿਮਦਾਬਾਦ, 10 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) ਦੀਆਂ ਸੜਕਾਂ `ਤੇ ਸਕੂਟਰ ਦੌੜਾਉਣ (Scooter racing) ਵਾਲੀ 87 ਸਾਲਾ ਮੰਦਾਕਿਨੀ ਸ਼ਾਹ ਅਤੇ ਉਸਦੀ 84 ਸਾਲਾ ਭੈਣ ਉਸ਼ਾਬੇਨ ਲਈ ਉਮਰ ਸਿਰਫ ਇਕ ਗਿਣਤੀ ਹੈ । ਉਨ੍ਹਾਂ ਨੂੰ ਇੰਟਰਨੈੱਟ `ਤੇ ਬਾਈਕਰ ਦਾਦੀਆਂ (Biker Grandmothers) ਦੇ ਨਾਂ ਨਾਲ ਖੂਬ ਸ਼ੌਹਰਤ ਮਿਲ ਰਹੀ ਹੈ…

Read More
Sanjay Jaiswal

ਦੇਸ਼ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ ਦਾ ਨਹੀਂ : ਜਾਇਸਵਾਲ

ਨਵੀਂ ਦਿੱਲੀ, 10 ਦਸੰਬਰ 2025 : ਭਾਜਪਾ ਦੇ ਸੰਸਦ ਮੈਂਬਰ ਸੰਜੇ ਜਾਇਸਵਾਲ (BJP MP Sanjay Jaiswal) ਨੇ ਕਿਹਾ ਕਿ ਇਹ ਦੇਸ਼ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ (Bangladeshis and Rohingyas) ਦਾ ਨਹੀਂ ਹੈ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ (ਐੱਸ. – ਆਈ. ਆਰ.) ਤੋਂ ਬਾਅਦ ਉਨ੍ਹਾਂ ਨੂੰ -ਦੇਸ਼ `ਚੋਂ ਬਾਹਰ ਕੀਤਾ ਜਾਵੇਗਾ । ਐੱਸ. ਆਈ. ਆਰ. ਤੋਂ ਬਾਅਦ…

Read More
Actor Vijay

ਅਦਾਕਾਰ ਵਿਜੇ ਦੀ ਰੈਲੀ `ਚ ਬੰਦੂਕ ਲੈ ਕੇ ਵੜਨ ਦੀ ਕੋਸਿਸ਼ ਕਰਦਾ ਮੁਲਜ਼ਮ ਗ੍ਰਿਫਤਾਰ

ਪੁੱਡੂਚੇਰੀ, 10 ਦਸੰਬਰ 2025 : ਤਾਮਿਲਨਾਡੂ (Tamil Nadu) ਦੇ ਇਕ ਵਿਅਕਤੀ ਨੇ ਇਥੇ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਮੁਖੀ ਤੇ ਅਦਾਕਾਰ ਵਿਜੇ (Actor Vijay) ਦੀ ਰੈਲੀ `ਚ ਬੰਦੂਕ ਲੈ ਕੇ ਵੜਨ (Enter with a gun) ਦੀ ਕੋਸ਼ਿਸ਼ ਕੀਤੀ, ਜਿਸ ਨਾਲ ਹੜਕੰਪ ਮਚ ਗਿਆ । ਹਾਲਾਂਕਿ ਚੌਕਸ ਪੁਲਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ…

Read More
Dharamaguru Chaitanyananda Saraswati

ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ

ਨਵੀਂ ਦਿੱਲੀ, 10 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਨਕਲੀ ਡਿਪਲੋਮੈਟਿਕ ਨੰਬਰ ਪਲੇਟ (Fake diplomatic number plate) ਦੀ ਕਥਿਤ ਵਰਤੋਂ ਨਾਲ ਸਬੰਧਤ ਇਕ ਮਾਮਲੇ `ਚ ਖੁਦ ਬਣੇ ਧਰਮਗੁਰੂ ਚੈਤਨਯਾਨੰਦ ਸਰਸਵਤੀ (Dharamaguru Chaitanyananda Saraswati) ਮੰਗਲਵਾਰ 14 ਦਿਨਾਂ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ । ਸਰਸਵਤੀ ਨੂੰ 8 ਦਸੰਬਰ ਨੂੰ…

Read More
Bombay High Court

ਭੀੜ ਕਾਰਨ ਟਰੇਨ ਦੇ ਦਰਵਾਜ਼ੇ `ਤੇ ਖੜ੍ਹੇ ਹੋ ਕੇ ਸਫਰ ਕਰਨਾ ਲਾਪ੍ਰਵਾਹੀ ਨਹੀਂ

ਮੁੰਬਈ, 10 ਦਸੰਬਰ 2025 : ਬੰਬੇ ਹਾਈ ਕੋਰਟ (Bombay High Court) ਨੇ ਰੇਲ ਹਾਦਸੇ ਵਿਚ ਮਾਰੇ ਗਏ ਇਕ ਵਿਅਕਤੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮਨਜ਼ੂਰੀ ਦਿੰਦਿਆਂ ਕਿਹਾ ਕਿ ਭੀੜ-ਭੜੱਕੇ ਵਾਲੀ ਉਪਨਗਰੀ ਰੇਲਗੱਡੀ ਵਿਚ ਕੰਮ ਦੇ ਸਿਲਸਿਲੇ ਵਿਚ ਯਾਤਰਾ ਕਰਨ ਵਾਲੇ ਵਿਅਕਤੀ ਕੋਲ ਟਰੇਨ ਦੇ ਦਰਵਾਜ਼ੇ `ਤੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਮ ਵਿਚ…

Read More
mamta-banerji

ਲੋਕ ਸਭਾ ਵਿਚ ਬੰਕਿਮ ਦਾ ਵਾਲੀ ਟਿੱਪਣੀ ਨੂੰ ਲੈ ਕੇ ਮੁਆਫੀ ਮੰਗਣ ਪੀ. ਐੱਮ. : ਮਮਤਾ

ਕੂਚ ਬਿਹਾਰ, 10 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਨਾਵਲਕਾਰ ਬੰਕਿਮ ਚੰਦਰ ਚਟੋਪਾਧਿਆਏ (Novelist Bankim Chandra Chattopadhyay) ਨੂੰ `ਬੰਕਿਮ ਦਾ` ਕਹਿ ਅਪਮਾਨਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ । ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ…

Read More