Constable Arrest

ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ

ਪਾਲਘਰ, 9 ਦਸੰਬਰ 2025 : ਮਹਾਰਾਸ਼ਟਰ ਦੇ ਪਾਲਘਰ ਜਿ਼ਲੇ (Palghar district) ਵਿਚ ਇਕ ਔਰਤ ਨਾਲ ਕਥਿਤ ਤੌਰ `ਤੇ ਜਬਰ-ਜਨਾਹ (Rape) ਕਰਨ ਦੇ ਦੋਸ਼ ਵਿਚ ਇਕ ਪੁਲਸ ਕਾਂਸਟੇਬਲ ਨੂੰ ਗ੍ਰਿਫ਼ਤਾਰ (Police constable arrested) ਕੀਤਾ ਗਿਆ ਹੈ । ਪਾਲਘਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਘਟਨਾ ਕਾਸਾ ਪੁਲਸ ਸਟੇਸ਼ਨ ਖੇਤਰ ਵਿਚ ਵਾਪਰੀ ।…

Read More
Actor Dilip

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ

ਕੋਚੀ, 9 ਦਸੰਬਰ 2025 : ਕੇਰਲ ਦੀ ਇਕ ਅਦਾਲਤ (A court in Kerala) ਨੇ 2017 ਵਿਚ ਕੋਚੀ ਵਿਚ ਇਕ ਅਦਾਕਾਰਾ ਦੇ ਜਿਨਸੀ ਸ਼ੋਸ਼ਣ (Actress sexual harassment) ਨਾਲ ਸਬੰਧਤ ਇਕ ਮਾਮਲੇ ਵਿਚੋਂ ਸੋਮਵਾਰ ਨੂੰ ਮਲਿਆਲਮ ਫਿਲਮ ਅਦਾਕਾਰ ਦਿਲੀਪ (Malayalam film actor Dileep) ਨੂੰ ਬਰੀ ਕਰ ਦਿੱਤਾ । ਹਾਲਾਂਕਿ, ਅਦਾਲਤ ਨੇ ਮੁੱਖ ਦੋਸ਼ੀ ਸੁਨੀਲ ਐੱਨ. ਐੱਸ. ਉਰਫ਼…

Read More
Delhi Police

ਆਪ੍ਰੇਸ਼ਨ ਕਲੀਨ ਸਵੀਪ’ ਤਹਿਤ ਗ਼ੈਰ-ਕਾਨੂੰਨੀ ਤੌਰਤੇ ਰਹਿ ਰਹੇ 130 ਵਿਦੇਸ਼ੀ ਫੜੇ

ਨਵੀਂ ਦਿੱਲੀ, 9 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਦਵਾਰਕਾ ਜ਼ਿਲੇ `ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ (Illegal immigrants) ਖਿਲਾਫ ਕਾਰਵਾਈ ਲਈ ਇਕ ਮਹੀਨੇ ਤੱਕ ਆਪ੍ਰੇਸ਼ਨ ਕਲੀਨ ਸਵੀਪ (Operation Clean Sweep) ਚਲਾਉਣ ਦੌਰਾਨ 130 ਵਿਦੇਸ਼ੀ ਨਾਗਰਿਕਾਂ (130 foreign nationals) ਨੂੰ ਫੜਿਆ ਹੈ । ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਇਕ ਡਿਟੈਂਸ਼ਨ ਸੈਂਟਰ `ਚ ਭੇਜ…

Read More
Harak Singh Rawat

ਕਾਂਗਰਸੀ ਨੇਤਾ ਹਰਕ ਸਿੰਘ ਰਾਵਤ ਨੇ ਮੁਆਫ਼ੀ ਮੰਗੀ

ਦੇਹਰਾਦੂਨ, 9 ਦਸੰਬਰ 2025 : ਕਾਂਗਰਸ ਦੀ ਉੱਤਰਾਖੰਡ ਇਕਾਈ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਹਰਕ ਸਿੰਘ ਰਾਵਤ (Chairman Harak Singh Rawat) ਜੋ ਸਿੱਖ ਭਾਈਚਾਰੇ ਵਿਰੁੱਧ ਕਥਿਤ ਤੌਰ `ਤੇ ਨਿਰਾਦਰਯੋਗ ਟਿੱਪਣੀ ਕਰਨ ਲਈ ਵਿਵਾਦਾਂ `ਚ ਘਿਰੇ ਸਨ, ਨੇ ਦੇਹਰਾਦੂਨ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ (Bowed down) ਅਤੇ…

Read More
Supreme Court

‘ਪ੍ਰਾਈਵੇਟ ਪਾਰਟ ਫੜਨਾ ਜਬਰ-ਜ਼ਨਾਹ ਨਹੀਂ” ਕਹਿਣ `ਤੇ ਸੁਪਰੀਮ ਕੋਰਟ ਨਾਰਾਜ਼

ਨਵੀਂ ਦਿੱਲੀ, 9 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਕਿਹਾ ਕਿ ਸੈਕਸ ਸ਼ੋਸ਼ਣ (Sexual abuse) ਦੇ ਮਾਮਲਿਆਂ ਵਿਚ ਅਸੰਵੇਦਨਸ਼ੀਲ ਨਿਆਂਇਕ ਟਿੱਪਣੀਆਂ ਦਾ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ `ਤੇ ਨਾਂਹ-ਪੱਖੀ ਅਸਰ ਪੈ ਸਕਦਾ ਹੈ । ਅਜਿਹੀ ਭਾਸ਼ਾ ਨਾ ਬੋਲੋ ਜੋ ਪੀੜਤ ਨੂੰ ਡਰਾ ਦੇਵੇ : ਇਲਾਹਾਬਾਦ ਹਾਈਕੋਰਟ ਸੁਪਰੀਮ ਕੋਰਟ ਨੇ ਇਲਾਹਾਬਾਦ…

Read More
Gary Kirsten

ਗੈਰੀ ਕਰਸਟਨ ਨਾਮੀਬੀਆ ਦੀ ਪੁਰਸ਼ ਟੀਮ ਦਾ ਸਲਾਹਕਾਰ ਬਣਿਆ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੁੱਖ ਕੋਚ ਰਹੇ ਗੈਰੀ ਕਰਸਟਨ (Gary Kirsten) ਨੂੰ ਨਾਮੀਬੀਆ ਦੀ ਰਾਸ਼ਟਰੀ ਪੁਰਸ਼ ਟੀਮ ਦਾ ਸਲਾਹਕਾਰ (Advisor) ਨਿਯੁਕਤ ਕੀਤਾ ਗਿਆ ਹੈ ਤੇ ਉਹ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup) ਦੀਆਂ ਤਿਆਰੀਆਂ ਵਿਚ ਮੁੱਖ ਕੋਚ ਕੇਗ ਵਿਲੀਅਮਸ ਦੇ ਨਾਲ ਕੰਮ…

Read More
Lashkar

ਭਾਰਤ ਅਤੇ ਅਮਰੀਕਾ ਨੇ ਚੁੱਕੀ ਲਸ਼ਕਰ `ਤੇ ਪਾਬੰਦੀ ਲਗਾਏ ਜਾਣ ਦੀ ਮੰਗ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਅਤੇ ਅਮਰੀਕਾ (India and America) ਨੇ ਸੰਯੁਕਤ ਰਾਸ਼ਟਰ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ (Terrorist organizations) ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ, ਉਨ੍ਹਾਂ ਦੇ ਨਕਲੀ ਸਮੂਹਾਂ ਅਤੇ ਸਮਰਥਕਾਂ ਦੇ ਖਿਲਾਫ ਜਾਇਦਾਦ ਕੁਰਕ ਕਰਨ ਅਤੇ ਹਥਿਆਰਾਂ `ਤੇ ਪਾਬੰਦੀ ਵਰਗੇ ਵਾਧੂ ਸਜ਼ਾਯੋਗ ਉਪਰਾਲਿਆਂ ਦੀ ਮੰਗ ਕੀਤੀ ਹੈ । ਆਈ. ਆਈ. ਐਸ. ਤੇ ਅਲਕਾਇਦਾ ਨੂੰ…

Read More
Zubin garg

ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ

ਗੁਹਾਟੀ, 8 ਦਸੰਬਰ 2025 : ਗਾਇਕ ਜ਼ੁਬਿਨ ਗਰਗ (Singer Zubin Garg) ਦੀ ਮੌਤ ਦੀ ਜਾਂਚ ਲੱਗਭਗ ਪੂਰੀ ਹੋ ਗਈ ਹੈ ਅਤੇ 12 ਦਸੰਬਰ ਨੂੰ ਦੋਸ਼-ਪੱਤਰ (Chargesheet) ਦਾਖਲ ਕੀਤਾ ਜਾਵੇਗਾ । ਆਸਾਮ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਜੁਬਿਨ ਦੀ ਹੋ ਗਈ ਸੀ ਸਿੰਗਾਪੁਰ ਵਿਚ ਸਮੁੰਦਰ ਵਿਚ ਤੈਰਦੇ ਵੇਲੇ ਸ਼ੱਕੀ ਹਾਲਾਤਾਂ ਵਿਚ…

Read More
Ammunition

ਡੋਡਾ `ਚ ਅੱਤਵਾਦੀ ਟਿਕਾਣੇ ਤੋਂ ਹੋਇਆ ਗੋਲਾ-ਬਾਰੂਦ ਬਰਾਮਦ

ਜੰਮੂ, 8 ਦਸੰਬਰ 2025 : ਜੰਮੂ-ਕਸ਼ਮੀਰ ਦੇ ਡੋਡਾ (Doda Jammu and Kashmir) ਜਿ਼ਲੇ ਦੇ ਇਕ ਸੰਘਣੇ ਜੰਗਲ `ਚ ਐਤਵਾਰ ਇਕ ਅੱਤਵਾਦੀ ਟਿਕਾਣੇ (Terrorist hideouts) ਦਾ ਪਤਾ ਲੱਗਾ । ਉੱਥੋਂ  ਇਕ ਰਾਈਫਲ ਤੇ ਗੋਲਾ-ਬਾਰੂਦ (Rifle and ammunition) ਬਰਾਮਦ ਹੋਇਆ । ਕੋਈ ਵੀ ਗ੍ਰਿਫ਼ਤਾਰੀ ਨਹੀਂ ਹੈ ਹੋਈ : ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਸਪੈਸ਼ਲ…

Read More
Navjot Sidhu

ਸਿੱਧੇ ਬਿਆਨ ਨੂੰ ਕੀਤਾ ਗਿਆ ਤੋੜ ਮਰੋੜ ਕੇ ਪੇਸ਼ : ਡਾ. ਨਵਜੋਤ ਕੌਰ ਸਿੱਧੂ

ਪਟਿਆਲਾ, 8 ਦਸੰਬਰ 2025 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਵਲੋਂ ਜੋ ਮੁੱਖ ਮੰਤਰੀ ਦੇ ਅਹੁਦੇ (Chief Minister’s post) ਸੰਬੰਧੀ “500 ਕਰੋੜ ਰੁਪਏ ਦੇ ਸੂਟਕੇਸ” ਬਾਰੇ ਆਖਿਆ ਗਿਆ ਸੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ।…

Read More