Divorce

ਪਤੀ ਨੇ ਪਤਨੀ ਨੂੰ ਫੋਨ ਤੇ ਹੀ ਤਲਾਕ ਦੇ ਕੇ ਕੀਤਾ ਨੰਬਰ ਬਲਾਕ

ਨਵੀਂ ਦਿੱਲੀ, 5 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸੁੰਦਰੀ ਨਗਰ ਵਿਖੇ ਪਤੀ ਵਲੋਂ ਪਤਨੀ ਨੂੰ ਫੋਨ ਤੇ ਹੀ ਤਲਾਕ (Divorce over the phone) ਦੇ ਕੇ ਫਿਰ ਉਸਦਾ ਨੰਬਰ ਬਲਾਕ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਪਤਨੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਦਿੱਲੀ ਦੇ ਸੁੰਦਰੀ ਨਗਰ…

Read More
Died

ਤਿੰਨ ਵਿਅਕਤੀਆਂ ਦੀ ਖੇਤ ਵਿਚ ਬਣੀ ਪਾਣੀ ਵਾਲੀ ਡਿੱਗੀ ਵਿਚ ਡੁੱਬਣ ਕਾਰਨ ਮੌਤ

ਰਾਜਸਥਾਨ, 5 ਫਰਵਰੀ 2026 : ਰਾਜਸਥਾਨ (Rajasthan) ਦੇ ਜਿ਼ਲਾ ਹਨੂੰਮਾਨਗੜ੍ਹ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਲਵਾਲਾ (Rasulwala Village) ਦੇ ਖੇਤ ਵਿਚ ਪਾਣੀ ਵਾਲੀ ਡਿੱਗੀ ਵਿਚ ਡੁੱਬ ਕੇ ਤਿੰਨ ਜਣੇ ਮੌਤ (Death) ਦੇ ਘਾਟ ਉਤਰ ਗਏ ਹਨ । ਕੌਣ ਹਨ ਤਿੰਨੋ ਜਣੇ ਹਨੂੰਮਾਨਗੜ੍ਹ ਜਿ਼ਲ੍ਹੇ ਦੇ ਥਾਣਾ ਸੰਗਰੀਆ ਦੇ ਪਿੰਡ ਰਸੂਵਾਲਾ ਦੇ ਖੇਤ ਵਿੱਚ ਪਾਣੀ ਵਾਲੀ…

Read More
Ravneet Bittu

ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ : ਰਵਨੀਤ ਸਿੰਘ ਬਿੱਟੂ

ਨਵੀਂ ਦਿੱਲੀ, 4 ਫਰਵਰੀ 2026 : ਕੇਂਦਰੀ ਰੇਲ ਰਾਜ ਮੰਤਰੀ (Central Minister of State for Railways) ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ (Gandhi family) ਹੈ ਤੇ ਮੈਂ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਹੱਥ ਨਹੀਂ ਮਿਲਾਉਂਦਾ । ਹੋਰ ਕੀ ਆਖਿਆ ਰਵਨੀਤ ਬਿੱਟੂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ…

Read More
Sansad Bhawan

ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਹੋਈ ਤਿੱਖੀ ਬਹਿਸ

ਨਵੀਂ ਦਿੱਲੀ, 4 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਭਵਨ (Parliament House) ਦੇ ਬਾਹਰ ਅੱਜ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਕਾਰ ਇਕਦਮ ਹੀ ਤਿੱਖੀ ਬਹਿਸ ਸ਼ੁਰੂ ਹੋ ਗਈ । ਕੀ ਆਖਿਆ ਰਾਹੁਲ ਗਾਂਧੀ ਤੇ ਬਿੱਟੂ ਨੇ ਇਕ ਦੂਸਰੇ ਨੂੰ ਦਿੱਲੀ ਵਿਖੇ ਸੰਸਦ ਭਵਨ ਦੇ ਬਾਹਰ ਹੱਥਾਂ ਵਿਚ ਤਖ਼ਤੀਆਂ ਲੈ ਕੇ…

Read More
Suicide

ਤਿੰਨ ਸਕੀਆਂ ਭੈਣਾਂ ਨੇ ਇਕੱਠਿਆਂ ਕੀਤੀ ਖੁਦਕੁਸ਼ੀ

ਉਤਰ ਪ੍ਰਦੇਸ਼, 4 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਤਿੰਨ ਸਕੀਆਂ ਭੈਣਾਂ (Three wise sisters) ਵਲੋਂ ਇਕੱਠਿਆਂ ਹੀ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਵੇਂ ਵਾਪਰਿਆ ਹਾਦਸਾ ਗਾਜੀਆਬਾਦ (Ghaziabad) ਵਿਖੇ ਜੋ ਤਿੰਨ ਸਕੀਆਂ ਭੈਣਾਂ ਵਲੋਂ ਇਕੱਠਿਆਂ ਹੀ ਖੁਦਕੁ਼ਸ਼ੀ (Suicide) ਕੀਤੇ ਜਾਣ ਬਾਰੇ ਪਤਾ…

Read More
Himmat Biswa

ਜਮੀਅਤ ਉਲੇਮਾ-ਏ-ਹਿੰਦ ਨੇ ਕੀਤੀ ਮੁੱਖ ਮੰਤਰੀ ਵਿਰੁੱਧ ਪਟੀਸ਼ਨ ਦਾਇਰ

ਦੇਵਬੰਦ, 3 ਫਰਵਰੀ 2026 : ਜਮੀਅਤ ਉਲੇਮਾ-ਏ-ਹਿੰਦ (Jamiat Ulema-e-Hind) ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਤਾਜ਼ਾ ਬਿਆਨਾਂ ਵਿਰੁੱਧ ਸੁਪਰੀਮ ਕੋਰਟ `ਚ ਰਿੱਟ ਪਟੀਸ਼ਨ ਦਾਇਰ (Writ petition filed) ਕੀਤੀ ਹੈ । ਕਿਸ ਕਾਰਨ ਕੀਤੀ ਗਈ ਹੈ ਪਟੀਸ਼ਨ ਦਾਇਰ ਮਿਲੀ ਜਾਣਕਾਰੀ ਅਨੁਸਾਰ ਜਮੀਅਤ ਉਲੇਮਾ-ਏ-ਹਿੰਦ ਨੇ ਜੋ ਅਸਾਮ ਦੇ ਮੁੱਖ ਮੰਤਰੀ (Chief Minister of Assam) ਹਿਮੰਤ…

Read More
Momos

ਮੋੋਮਸ ਖੁਆ ਕੇ ਲੜਕੇ ਤੋਂ ਲੱਖਾਂ ਦੇ ਗਹਿਣਿਆਂ ਦੀ ਠੱਗੀ ਮਾਰਨ ਤੇ ਦੋ ਕਾਬੂ

ਉੱਤਰ ਪ੍ਰਦੇਸ਼, 3 ਫਰਵਰੀ 2026 : ਭਾਰਤ ਦੇਸ਼ ਦੇ ਉਤਰ ਪ੍ਰਦੇਸ਼ (Uttar Pradesh) ਦੇ ਦਿਓਰੀਆ ਵਿਖੇ ਇਕ ਲੜਕੇ ਤੋਂ ਮੋਮਸ ਖੁਆਉਣ ਤੇ 85 ਲੱਖ ਰੁਪਏ ਦੇ ਗਹਿਣਿਆਂ ਦੀ ਠੱਗੀ ਮਾਰਨ ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।  ਕੀ ਸੀ ਸਮੁੱਚਾ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਦਿਓਰੀਆ (Deoria) ਵਿਖੇ ਇਕ ਦੁਕਾਨਦਾਰ ਵਲੋਂ…

Read More
Ashwani Vaishnav

ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਬਣੇਗਾ ਜ਼ਮੀਨਦੋਜ਼ ਰੇਲ ਕਾਰੀਡੋਰ

ਗੁਹਾਟੀ, 3 ਫਰਵਰੀ 2026 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ (Central Minister Ashwini Vaishnav) ਨੇ ਕਿਹਾ ਹੈ ਕਿ ਉੱਤਰ-ਪੂਰਬ ਭਾਰਤ ਨੂੰ ਦੇਸ਼ ਦੀ ਮੁੱਖ ਭੂਮੀ ਨਾਲ ਜੋੜਨ ਵਾਲੇ ਰਣਨੀਤਕ ਤੌਰ `ਤੇ ਅਹਿਮ 40 ਕਿਲੋਮੀਟਰ ਲੰਬੇ ਸਿਲੀਗੁੜੀ ਗਲਿਆਰੇ `ਚ ਜ਼ਮੀਨਦੋਜ਼ ਰੇਲ ਪਟੜੀ ਵਿਛਾਉਣ ਦੀ ਯੋਜਨਾ `ਤੇ ਕੰਮ ਕੀਤਾ ਜਾ ਰਿਹਾ ਹੈ । ਪੱਛਮੀ ਬੰਗਾਲ ਦੇ ਸਿਲੀਗੁੜੀ ਤੋਂ…

Read More
Chief Minister

ਮੱਧ ਪ੍ਰਦੇਸ਼ ‘ਚ ਪੜ੍ਹਾਇਆ ਜਾਏਗਾ ‘ਗਰਭ ਸੰਸਕਾਰ

ਇੰਦੌਰ, 2 ਫਰਵਰੀ 2026 : ‘ਗਰਭ ਸੰਸਕਾਰ` (Garbh Sanskar) ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਕਤੀਸ਼ਾਲੀ ਬਣਾਉਣ ਦਾ ਸਾਧਨ ਦੱਸਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ (Chief Minister Mohan Yadav) ਨੇ ਐਲਾਨ ਕੀਤਾ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ `ਚ `ਗਰਭ ਸੰਸਕਾਰ` ਦੀ ਪੜ੍ਹਾਈ ਕਰਵਾਈ ਜਾਏਗੀ ਤੇ ਸਰਕਾਰੀ ` ਹਸਪਤਾਲਾਂ `ਚ `ਗਰਭ ਸੰਸਕਾਰ ਕਮਰੇ` ਸਥਾਪਤ ਕੀਤੇ…

Read More
Uttarakhand

ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਬਰਫਬਾਰੀ ਤੇ ਮੀਂਹ ਦੀ ਬਣੀ ਸੰਭਾਵਨਾ

ਉਤਰਾਖੰਡ, 2 ਫਰਵਰੀ 2026 : ਚੱਲ ਰਹੇ ਸਰਦੀ ਦੇ ਮੌਸਮ (Winter season) ਦੇ ਚਲਦਿਆਂ ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ । ਕਿਹੜੇ ਪੰਜ ਜਿਲਿਆਂ ਵਿਚ ਹੈ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ ਮੌਸਮ ਮਾਹਿਰਾਂ ਮੁਤਾਬਕ ਉਤਰਾਖੰਡ (Uttarakhand) ਦੇ ਜਿਨ੍ਹਾਂ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ (Rain and…

Read More