Shubman Gill

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੱਗਿਆ ਲੱਖਾ ਰੁਪਇਆਂ ਦਾ ਜੁਰਮਾਨਾ

ਨਵੀਂ ਦਿੱਲੀ, 10 ਅਪ੍ਰੈਲ 2026 : ਪ੍ਰਸਿੱਧ ਕ੍ਰਿਕਟਰ ਸ਼ੁਭਮਨ ਗਿੱਲ (Cricketer Shubman Gill) ਨੂੰ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਲੱਖਾਂ ਰੁਪਏ ਦਾ ਭਾਰੀ ਜੁਰਮਾਨਾ (Fine) ਲਗਾਏ ਜਾਣ ਦਾ ਸਮਾਚਾਰ ਹੈ । ਕਿਸ ਕਾਰਨ ਲਗਾਇਆ ਗਿਆ ਹੈ ਸ਼ੁਭਮਨ ਗਿੱਲ ਨੂੰ ਜੁਰਮਾਨਾ ਮਿਲੀ ਜਾਣਕਾਰੀ ਮੁਤਾਬਕ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਜੋ ਲੱਖਾਂ ਰੁਪਏ ਦਾ ਜੁਰਮਾਨਾ…

Read More
Road Accident

ਕਾਰਾਂ ਦੀ ਆਪਸੀ ਟੱਕਰ ਕਾਰਨ ਬੱਚੇ ਸਮੇਤ 6 ਦੀ ਮੌਤ

ਛੱਤੀਸਗੜ੍ਹ (ਕਾਂਕੇਰ), 10 ਅਪ੍ਰੈਲ 2026 : ਭਾਰਤ ਦੇਸ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਾਂਕੇਰ ਵਿਖੇ ਬੀਤੀ ਰਾਤ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ ਕਾਂਕੇਰ (Kanker District) ਵਿਖੇ ਜੋ ਦੋ ਕਾਰਾਂ ਬੀਤੀ ਰਾਤ ਤੇਜ…

Read More
Bus Incident

ਕੰਟਰੋਲ ਗੁਆਉਣ ਤੇ ਬਸ ਪਲਟਣ ਕਾਰਨ ਯਾਤਰੀ ਹੀ ਯਾਤਰੀ ਹੋਏ ਜਖਮੀ

ਉਤਰਾਖੰਡ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਇਕ ਬਸ ਦੇ ਕੰਟਰੋਲ ਗੁਆਉਣ ਕਾਰਨ ਪਲਟ ਜਾਣ ਕਾਰਨ ਕਈ ਯਾਤਰੀਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ । ਕਿੰਨੇ ਜਣੇ ਹੋਏ ਹਨ ਜਖਮੀ ਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਨੇਪਾਲ ਜਾ ਰਹੀ ਇੱਕ ਬੱਸ ਜੋ ਅੱਜ ਸਵੇਰੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ…

Read More
Suicide

ਦਿੱਲੀ `ਚ 80 ਸਾਲਾ ਬਜ਼ੁਰਗ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਇਕ ਇਲਾਕੇ ਵਿਚ ਇਕ ਬ਼ਜੁਰਗ (Elderly) ਵਲੋਂ ਆਪਣੇ ਆਪ ਨੂੰ ਗੋਲੀ ਮਾਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਇਹ ਬਜ਼ੁਰਗ ਦਿੱਲੀ ਦੇ ਬਾਹਰੀ ਇਲਾਕੇ ਮੰਗੋਲਪੁਰੀ ‘ਚ 80 ਸਾਲਾ ਬਜ਼ੁਰਗ ਨੇ ਆਪਣੇ ਲਾਇਸੈਂਸੀ ਰਿਵਾਲਵਰ (Licensed revolver) ਨਾਲ ਕਥਿਤ ਤੌਰ…

Read More
Enforcement Directorate

ਮਾਮਲਾ ਘਰ ਖਰੀਦਦਾਰਾਂ ਨਾਲ ਧੋਖਾਧੜੀ ਕੀਤੇ ਜਾਣ ਦਾ

ਨਵੀਂ ਦਿੱਲੀ, 7 ਅਪ੍ਰੈਲ 2026 : ਭਾਰਤ ਦੇਸ਼ ਦੀ ਕੇੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇਕ ਮਾਮਲੇ ਵਿਚ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੁਰਕ (Attachment of properties) ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੇ ਕਰੋੜ ਦੀਆਂ ਕੀਤੀਆਂ ਈ. ਡੀ. ਨੇ ਜਾਇਦਾਦਾਂ ਕੁਰਕ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ…

Read More
Ashok

ਆਪੇ ਬਣੇ ਬਾਬੇ ਖਰਾਤ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ

ਮੁੰਬਈ, 7 ਅਪ੍ਰੈਲ 2026 : ਭਾਰਤ ਦੇੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency)ਇਨਫੋਰਸਮੈਂਟ ਡਾਇਰੈਕਟੋਰੇੇਟ ਵਲੋਂ ਆਪੇ ਬਣੇ ਬਾਬੇ ਵਿਰੁੱਧ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ (Case registered) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿਹੜਾ ਕਿਹੜਾ ਕੇਸ ਦਰਜ ਕੀਤਾ ਗਿਆ ਹੈ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਆਪੇ ਬਣੇ ਬਾਬੇ ਅਸ਼ੋਕ ਖਰਾਤ ਦੇ ਖਿਲਾਫ…

Read More
Murder

ਦਿੱਲੀ `ਚ 400 ਰੁਪਏ ਲਈ ਨੌਜਵਾਨ ਦਾ ਕਤਲ

ਨਵੀਂ ਦਿੱਲੀ, 6 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਬਾਲਗ ਨੌਜਵਾਨ ਦਾ ਦੋ ਨਾਬਾਲਗਾਂ ਵਲੋਂ 400 ਰੁਪਏ ਲਈ ਕਤਲ (Murder) ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ । ਕੌਣ ਹੈ ਇਹ ਨੌਜਵਾਨ ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਇਲਾਕੇ ‘ਚ ਇਕ 26 ਸਾਲਾ ਨੌਜਵਾਨ ਦਾ 400 ਰੁਪਏ ਪਿੱਛੇ ਚਾਕੂ ਮਾਰ ਕੇ ਕਤਲ…

Read More
Rape

ਮਾਮਲਾ ਪ੍ਰਿੰਸੀਪਲ ਵਲੋਂ ਮਾਸੂਮ ਬੱਚੀ ਨਾਲ ਜਬਰ ਜਨਾਹ ਦੀ ਕੋਸਿ਼ਸ਼ ਦਾ

ਉੱਤਰ ਪ੍ਰਦੇਸ਼, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇੇ ਹਾਪੁੜ ਦੇ ਥਾਣਾ ਹਾਫਿਜਪੁਰ ਦੇ ਇਕ ਸਕੂਲ ਦੇ ਪ੍ਰਿੰਸੀਪਲ ਵਲੋਂ ਮਾਸੂਮ ਬੱਚੀ ਨਾਲ ਜਬਰ ਜਨਾਹ (Rape) ਦੀ ਕੋਸਿ਼ਸ਼ ਦਾ ਪਤਾ ਚੱਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਹਾਪੁੜ ਦੇ ਥਾਣਾ ਹਾਫਿਜਪੁਰ ਖੇਤਰ ਦੇ ਇਕ…

Read More
Police

ਪਾਬੰਦੀਸ਼ੁਦਾ ਪਾਕਿਸਤਾਨੀ ਉਤਪਾਦ ਵੇਚਣ ਤੇ ਦੋ ਕਾਰੋਬਾਰੀਆਂ `ਤੇ ਮਾਮਲਾ ਦਰਜ

ਮੁੰਬਈ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਧੁਲ ਜਿਲੇ ਵਿਚ ਦੋ ਕਾਰੋਬਾਰੀਆਂ ਨੂੰ ਪਾਕਿਸਤਾਨੀ ਪ੍ਰੋਡਕਟ (Pakistani product) ਵੇਚਣ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੀ ਕੀ ਉਤਪਾਦ ਕੀਤੇ ਹਨ ਜਬਤ ਪਾਕਿਸਤਾਨ ਵਿਚ ਬਣੇ ਸੁੰਦਰਤਾ ਉਤਪਾਦਾਂ ਦੀ ਵਿਕਰੀ ਕਰਨ ਦੇ ਦੋਸ਼ `ਚ ਮਹਾਰਾਸ਼ਟਰ ਦੇ ਧੁਲੇ ਜਿਲੇ…

Read More
Accident

ਤੇਜ ਰਫ਼ਤਾਰ ਕਾਰ ਨੇ ਤਿੰਨ ਨੂੰ ਉਤਾਰਿਆ ਮੌਤ ਦੇ ਘਾਟ ਤੇ ਇਕ ਨੂੰ ਕੀਤਾ ਜਖਮੀ

ਛੱਤੀਸਗੜ੍ਹ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਅੰਬਿਕਾਪੁਰ ਵਿਖੇ ਇਕ ਤੇਜ ਰਫ਼ਤਾਰ ਸਕਾਰਪੀਓ ਕਾਰ (Scorpio car) ਨੇ ਤਿੰਨ ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਕ ਨੂੰ ਜ਼ਖਮੀ ਕਰ ਦਿੱਤਾ ਹੈ । ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲੀਆਂ ਔਰਤਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਅੰਬਿਕਾਪੁਰ ਵਿਖੇ…

Read More