Championship

ਭਾਰਤੀ ਰਾਈਡਰ ਜੋਹਾਨ ਨੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤੀ

ਦੋਹਾ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਪ੍ਰਸਿੱਧ ਰਾਈਡਰ ਜੋਹਾਨ ਇਮੈਨੂਅਲ (Rider Johann Emmanuel) ਵਲੋਂ ਕਤਰ ਵਿਖੇ ਹੋਈ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤ ਪ੍ਰਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਚੈਂਪੀਅਨਸਿ਼ਪ ਜਿੱਤ ਜੋਹਾਨ ਬਣ ਗਿਆ ਪਹਿਲਾਂ ਭਾਰਤੀ ਜੋਹਾਨ ਇਮੈਨੂਅਲ ਆਖਰੀ ਰਾਊਂਡ ਦੀਆਂ ਦੋਵੇਂ ਰੇਸਾਂ ‘ਚ ਪਹਿਲਾ ਸਥਾਨ ਹਾਸਲ ਕਰਕੇ ਕਤਰ ਸੁਪਰਸਟਾਕ 600 ਚੈਂਪੀਅਨਸਿਪ (Superstock…

Read More
Sanjay Singh

ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਣ ‘ਤੇ ਜਾਵਾਂਗੇ ਅਦਾਲਤ : ਸੰਜੇ ਸਿੰਘ

ਨਵੀਂ ਦਿੱਲੀ, 28 ਅਪ੍ਰੈਲ 2026 : ਰਾਜ ਸਭਾ ਮੈਂਬਰ (Rajya Sabha member) ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਵਿਰੁੱਧ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਈ ਤਾਂ ਅਦਾਲਤ ਜਾਇਆ ਜਾਵੇਗਾ । ਹੋਰ ਕੀ ਕੀ ਆਖਿਆ ਸੰਜੇ ਸਿੰਘ ਨੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਤੇ ਰਾਜ…

Read More
Accident

ਵਿਆਹ ਤੋਂ ਵਾਪਸ ਆ ਰਹੀ ਕਾਰ ਹੋਈ ਸੜਕ ਹਾਦਸੇ ਦਾ ਸਿ਼ਕਾਰ

ਉਤਰ ਪ੍ਰਦੇਸ਼, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਾਊ ਵਿਖੇ ਕਾਰ ਦੇ ਸੜਕ ਹਾਦਸੇ (Road accidents) ਦਾ ਸਿਕਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੇ ਜਣੇ ਸੀ ਕਾਰ ਵਿਚ ਸਵਾਰ ਮਿਲੀ ਜਾਣਕਾਰੀ ਮੁਤਾਬਕ ਜੋ ਸਕਾਰਪੀਓ ਕਾਰ (Scorpio car) ਮਾਊ ਵਿਖੇ ਕੰਟਰੋਲ ਗੁਆਉਣ ਕਾਰਨ ਡਿਵਾਈਡਰ ਦੇ ਦੂਸਰੇ…

Read More
borewell

40 ਫੁੱਟ ਡੂੰਘੇ ਬੋਰਵੈਲ ਵਿਚ ਡਿੱਗਿਆ ਵਿਅਕਤੀ 10 ਘੰਟੇ ਬਾਅਦ ਕੱਢਿਆ ਸੁਰੱਖਿਅਤ

ਉਤਰਾਖੰਡ, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਹਰਿਦੁਆਰ ਜਿਲਾ ਵਿਖੇ 40 ਫੁੱਟ ਡੂੰਘੇ ਬੋਰਵੈਲ (Borewell) ਵਿਚ ਡਿੱਗੇ ਵਿਅਕਤੀ ਨੂੰ 10 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਜਿਲਾ ਹਰਿਦੁਆਰ (District Haridwar) ਵਿਖੇ ਸਿਆਮਪੁਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕਾਂਗੜੀ ਵਿਖੇ ਬੋਰਵੈਲ…

Read More
Sanjay singh

ਭਾਜਪਾ ਖੇਡ ਰਹੀ ਅਪ੍ਰੇਸ਼ਨ ਲੋਟਸ ਰਾਹੀਂ ਪੰਜਾਬ ਵਿਚ ਚਾਲਾਂ : ਸੰਜੇ ਸਿੰਘ

ਦਿੱਲੀ, 24 ਅਪ੍ਰੈਲ 2026 : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ (Rajya Sabha member) ਸੰਜੇ ਸਿੰਘ ਨੇ ਭਾਜਪਾ ਤੇ ਦੋਸ਼ ਲਗਾਇਆ ਹੈ ਕਿ ਉਹ ਅਪ੍ਰੇਸ਼ਨ ਲੋਟਸ ਰਾਹੀਂ ਪੰਜਾਬ ਵਿਚ ਚਾਲਾਂ ਖੇਡ ਰਹੀ ਹੈ । ਹੋਰ ਕੀ ਕੀ ਆਖਿਆ ਸੰਜੇ ਸਿੰਘ ਨੇ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party)…

Read More
Death

ਗ੍ਰੇਟਰ ਨੋਇਡਾ ਚ ਕਿਰਾਏ ਦੇ ਕਮਰੇਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ

ਨੋਇਡਾ, 24 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਕਿਰਾਏ ਦੇ ਇਕ ਕਮਰੇ ਵਿਚ ਪ੍ਰੇਮੀ ਜੋੜੇ ਦੀਆਂ ਲਾਸ਼ਾਂ (Corpses) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਤਲ ਤੋਂ ਬਾਅਦ ਖੁਦਕੁਸ਼ੀ ਦਾ ਸ਼ੱਕ ਗ੍ਰੇਟਰ ਨੋਇਡਾ (Greater Noida) ‘ਚ ਕਿਰਾਏ ਦੇ ਇਕ ਕਮਰੇ ‘ਚ ਇਕੱਠੇ ਰਹਿ ਰਹੇ ਪ੍ਰੇਮੀ…

Read More
Prachi

ਪ੍ਰਾਚੀ ਗਾਇਕਵਾੜ ਨੇ ਥ੍ਰੀ ਪੁਜ਼ੀਸ਼ਨ ਰਾਈਫਲ `ਚ ਜਿੱਤਿਆ ਸੋਨ ਤਮਗਾ

ਕਾਹਿਰਾ, 24 ਅਪ੍ਰੈਲ 2026 : ਭਾਰਤ ਦੀ ਪ੍ਰਾਚੀ ਗਾਇਕਵਾੜ (Prachi Gaekwad) ਨੇ ਵੀਰਵਾਰ ਨੂੰ ਇੱਥੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਸੋਨ ਤਮਗਾ (Gold medal) ਜਿੱਤਿਆ, ਜਦਕਿ ਨਾਰਾਇਣ ਪ੍ਰਣਵ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ‘ਚ ਕਾਂਸੇ ਦਾ ਤਮਗਾ ਹਾਸਲ ਕੀਤਾ, ਜਿਸ ਨਾਲ ਇੱਥੇ ਚੱਲ ਰਹੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ…

Read More
Bombay High Court

ਮਾਲੇਗਾਓਂ ਧਮਾਕਾ ਮਾਮਲੇ `ਚ 4 ਮੁਲਜ਼ਮ ਹੋਏ ਬਰੀ

ਮੁੰਬਈ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਮਹਾਰਾਸ਼ਟਰ (Maharashtra) ਸੂਬੇ ਦੇ ਨਾਸਿਕ ਜਿਲੇ ਦੇ ਮਾਲੇਗਾਓਂ ਬੰਬ ਧਮਾਕਾ (Malegaon bomb blast) ਮਾਮਲੇ ਵਿਚ ਚਾਰ ਮੁਲਜਮਾਂ ਨੂੰ ਕੋਰਟ ਵਲੋਂ ਬਰੀ (Acquittal) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਬੰਬੇ ਹਾਈਕੋਰਟ ਨੇ ਬਰੀ ਦੇ ਨਾਲ ਹੋਰ ਵੀ ਹੁਕਮ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ (Bombay High…

Read More
Incident

ਡੂੰਘੀ ਖੱਡ ਵਿਚ ਕਾਰ ਡਿੱਗਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

ਉਤਰਾਖੰਡ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰੁਦਰਪ੍ਰਯਾਗ ਵਿਖੇ ਇਕ ਕਾਰ ਦੇ ਡੂੰਘੀ ਖੱਡ (Deep pit) ਵਿਚ ਡਿੱਗ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ । ਕੌਣ ਹਨ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਜੋ ਇਕ ਕਾਰ ਕੰਟਰੋਲ ਗੁਆ ਬੈਠਣ ਕਾਰਨ 250 ਮੀਟਰ ਡੂੰਘੀ ਖੱਡ…

Read More
Mirzapur Accident

ਟਰੱਕ ਦੇ ਕਾਰ ਵਿਚ ਵੱਜਣ ਕਾਰਨ ਮਿਰਜ਼ਾਪੁਰ ਵਿੱਚ 11 ਲੋਕਾਂ ਦੀ ਹੋਈ ਮੌਤ

ਉਤਰ ਪ੍ਰਦੇਸ਼, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਿਰਜਾਪੁਰ ਵਿਖੇ ਇਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ (Mirzapur) ਵਿੱਚ ਬੀਤੀ ਰਾਤ ਨੂੰ ਇੱਕ ਸੜਕ ਹਾਦਸਾ (Road accident) ਜਿਸ ਵਿੱਚ ਗਿਆਰਾਂ…

Read More