ਪੰਜਾਬੀ ਮੂਲ ਦੇ ਨੌਜਵਾਨ ਦੀ ਕੈਨੇਡਾ ਵਿਚ ਕੈਨੇਡੀਅਨ ਵਿਅਕਤੀ ਨੇ ਕੀਤੀ ਕੁੱਟਮਾਰ
ਐਡਮੰਟਨ, 11 ਅਗਸਤ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਪੰਜਾਬੀ ਨੌਜਵਾਨ ਦੀ ਇਕ ਕੈਨੇਡੀਅਨ ਵਲੋਂ ਕੁਟਮਾਰ (Beaten) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੁੱਟਮਾਰ ਤੋਂ ਬਾਅਦ ਕਿੰਨਾਂ ਹੀ ਸਮਾਂ ਤੜਪਦਾ ਰਿਹਾ ਫਰਸ਼ ‘ਤੇ ਪਿਆ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮੰਟਨ (Edmonton) ਵਿੱਚ ਵਾਲਮਾਰਟ ਸਟੋਰ ਵਿੱਚ ਜੋ…
