people

ਈਰਾਨ ਪ੍ਰਦਰਸ਼ਨਾਂ `ਚ ਹੋਈ 4 ਹਜ਼ਾਰ 29 ਲੋਕਾਂ ਦੀ ਮੌਤ

ਦੁਬਈ, 21 ਜਨਵਰੀ 2026 : ਈਰਾਨ (Iran) ਭਰ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ `ਤੇ ਕੀਤੀ ਗਈ ਸਖ਼ਤ ਕਾਰਵਾਈ ਵਿਚ ਘੱਟੋ-ਘੱਟ 4 ਹਜ਼ਾਰ 29 ਲੋਕਾਂ ਦੀ ਮੌਤ (Death of people) ਹੋ ਗਈ ਹੈ । ਅਮਰੀਕਾ ਸਥਿਤ `ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਨੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕਾਰਵਾਈ ਦੌਰਾਨ 26,000 ਤੋਂ ਵੱਧ ਲੋਕਾਂ…

Read More
Russia

ਰੂਸ `ਚ 130 ਸਾਲਾਂ ਬਾਅਦ ‘ਸਨੋ ਐਮਰਜੈਂਸੀ’, ਚੌਥੀ ਮੰਜਿ਼ਲ ਤੱਕ ਜੰਮੀ ਬਰਫ਼

ਮਾਸਕੋ, 20 ਜਨਵਰੀ 2026 : ਰੂਸ (Russia) `ਚ ਬਰਫ਼ਬਾਰੀ ਦੇ ਰਿਕਾਰਡ ਟੁੱਟ ਰਹੇ ਹਨ ਤੇ ਇੱਥੋਂ ਦੇ ਸ਼ਹਿਰ ਕਾਮਚਟਕਾ ਵਿਚ ਇੰਨੀ ਬਰਫ਼ਬਾਰੀ (Snowfall) ਹੋਈ ਹੈ ਕਿ ਇਮਾਰਤਾਂ ਚੌਥੀ ਮੰਜਿ਼ਲ ਤੱਕ ਬਰਫ਼ ਨਾਲ ਢਕੀਆਂ (Covered with snow) ਗਈਆਂ ਹਨ । ਬਰਫ ਦੇ ਪਹਾੜ ਜੀਵਨ ਨੂੰ ਪ੍ਰਭਾਵਿਤ ਹੀ ਨਹੀਂ ਬਲਕਿ ਜਾਨ ਲਈ ਖਤਰਾ ਵੀ ਚੁੱਕੇ ਹਨ ਬਣ…

Read More
Chili

ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

ਪੈਂਕੋ (ਚਿਲੀ), 20 ਜਨਵਰੀ 2026 : ਮੱਧ ਅਤੇ ਦੱਖਣੀ ਚਿਲੀ ਦੇ ਜੰਗਲਾਂ `ਚ ਲੱਗੀ ਭਿਆਨਕ ਅੱਗ (Fire) ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਜ਼ਾਰਾਂ ਏਕੜ ਜੰਗਲ ਸੜ ਕੇ ਸੁਆਹ (The forest burns to ashes) ਹੋ ਗਏ ਅਤੇ ਸੈਂਕੜੇ ਮਕਾਨ ਵੀ ਸੜ ਗਏ । ਦੱਖਣੀ ਅਮਰੀਕਾ ਦਾ ਇਹ ਦੇਸ਼ ਭਿਆਨਕ ਗਰਮੀ (Terrible…

Read More
Canada express visa

ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ

ਕੈਨੇਡਾ, 19 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਸਰਕਾਰ (Government of Canada) ਵਲੋਂ ਛੇਤੀ ਹੀ ਕੈਨੇਡੀਅਨ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ (Express Visa Entry) ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ । ਪਹਿਲੇ ਪੜ੍ਹਾਅ ਤਹਿਤ ਕਿੰਨੇ ਡਾਕਟਰਾਂ ਨੂੰ ਜਾਰੀ ਕੀਤਾ ਜਾਵੇਗਾ ਵੀਜ਼ਾ ਆਪਣੀਆਂ ਡਾਕਟਰੀ…

Read More
Shiv Kachhi

ਹਿੰਦੂ ਨੇਤਾ ਸਿ਼ਵ ਕਛੀ ਨੇ ਵੀਡੀਓ ਜਾਰੀ ਕਰਕੇ ਕੀਤੀ ਅਪੀਲ

ਗੁਰਦਾਸਪੁਰ/ਇਸਲਾਮਾਬਾਦ, 19 ਜਨਵਰੀ 2026 : ਪਾਕਿਸਤਾਨ (Pakistan) ਦੇ ਸਿੰਧ ਸੂਬੇ `ਚ ਹਿੰਦੂ ਘੱਟ ਗਿਣਤੀ ਅਧਿਕਾਰ ਕਾਰਕੁਨ ਅਤੇ ਨੇਤਾ ਸਿ਼ਵਾ ਕਛੀ (Shiv Kachhi) ਨੇ ਇਕ ਭਾਵੁਕ ਵੀਡੀਓ ਅਪੀਲ ਜਾਰੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਨਾਬਾਲਗ ਹਿੰਦੂ ਲੜਕੀਆਂ (Minor Hindu girls) ਨੂੰ ਜਬਰੀ ਅਗਵਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵਿਰੁੱਧ ਆਵਾਜ਼ ਉਠਾਉਣ ਕਾਰਨ ਉਨ੍ਹਾਂ ਦੀ ਜਾਨ…

Read More
Rail Accident

ਰੇਲ ਹਾਦਸਾ ਵਾਪਰਨ ਕਾਰਨ ਸਪੇਨ ਵਿਚ ਹੋਈ 21 ਜਣਿਆਂ ਦੀ ਮੌਤ

ਸਪੇਨ, 19 ਜਨਵਰੀ 2026 : ਵਿਦੇਸ਼ੀ ਮੁਲਕ ਸਪੇਨ (Spain) ਵਿਖੇ ਇਕ ਭਿਆਨਕ ਰੇਲ ਹਾਦਸਾ (Train accident) ਵਾਪਰਨ ਨਾਲ ਘੱਟੋ ਘੱਟ 21 ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਵਾਪਰਿਆ ਹਾਦਸਾ ੳਕਤ ਰੇਲ ਹਾਦਸਾ ਜੋ ਕਿ ਬੀਤੇ ਦਿਨ ਦੱਖਣੀ ਸਪੇਨ ਵਿਚ ਦੋ ਰੇਲਾਂ ਦੇ ਆਪਸ ਵਿਚ ਟਕਰਾਉਣ ਕਰਕੇ ਵਾਪਰਿਆ…

Read More
Yun Suk-yeol

ਦੱਖਣੀ ਕੋਰੀਆ ਅਦਾਲਤ ਨੇ ਸੁਣਵਾਈ ਸਾਬਕਾ ਰਾਸ਼ਟਰਪਤੀ ਨੂੰ ਪੰਜ ਸਾਲ ਦੀ ਸਜ਼ਾ

ਸਿਓਲ, 16 ਜਨਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ-ਯੋਲ (Yoon Suk-yeol) ਨੂੰ ਪੰਜ ਸਾਲ ਦੀ ਕੈਦ (Five years in prison) ਦੀ ਸਜ਼ਾ ਸੁਣਾਈ ਗਈ ਹੈ । ਕੀ ਸੀ ਸਮੁੱਚਾ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਰਾਸ਼ਟਰਪਤੀ (Former President) ਨੂੰ ਜੋ ਪੰਜ ਸਾਲ ਦੀ ਕੌਦ ਦੀ ਸਜ਼ਾ…

Read More
Simranjeet Sandhu

ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਕੈਨੇਡਾ ਦੇ ਜੰਗਲਾਂ ਵਿਚੋਂ

ਜੰਡਿਆਲਾ ਗੁਰੂ, 16 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ Canada) ਦੇ ਜੰਗਲਾਂ ਵਿਚੋਂ ਕੈਨੇਡੀਅਨ ਪੁਲਸ ਨੂੰ ਗੋਲੀਆਂ ਨਾਲ ਛੱਲੀ ਕੀਤੀ ਲਾਸ਼ (Corpse) ਬਰਾਮਦ ਹੋਈ ਹੈ । ਕੌਣ ਹੈ ਇਹ ਨੌਜਵਾਨ ਜਿਸਦੀ ਲਾਸ਼ ਕੈਨੇਡਾ ਵਿਖੇ ਹੈ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਕੈਨੇਡੀਅਨ ਪੁਲਸ (Canadian Police) ਨੂੰ ਜੰਗਲਾਂ ਵਿਚ ਗੋਲੀ ਲੱਗੀ ਬਾਡੀ ਮਿਲੀ…

Read More
Priyadarshini Natrajan

ਦੋ ਨਾਬਾਲਗ ਬੇਟਿਆਂ ਦੇ ਕਤਲ ਦੇ ਦੋਸ਼ `ਚ ਭਾਰਤੀ ਮੂਲ ਦੀ ਔਰਤ ਗਿ੍ਫ਼ਤਾਰ

ਨਿਊਯਾਰਕ, 16 ਜਨਵਰੀ 2026 : ਅਮਰੀਕਾ ਦੇ ਨਿਊਜਰਸੀ (new Jersey) ਵਿਚ ਭਾਰਤੀ ਮੂਲ ਦੀ 35 ਸਾਲਾ ਔਰਤ ਨੂੰ ਆਪਣੇ 2 ਨਾਬਾਲਗ ਬੇਟਿਆਂ ਦੇ ਕਤਲ (Murder) ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਹੈ । ਪ੍ਰਿਯਦਰਸ਼ਨੀ ਨਟਰਾਜਨ ਦੇ ਆਪਣੇ ਹੀ ਦੋ ਬੱਚਿਆਂ ਦੀ ਮੌਤ ਦਾ ਕਾਰਨ ਬਣਨਾ ਜਾਂਚ ਵਿਚ ਆਇਆ ਸਾਹਮਣੇ ਜਾਂਚ `ਚ ਸਾਹਮਣੇ ਆਇਆ ਹੈ ਕਿ…

Read More
Airoplane

ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਇਆ ਗਿਆ ਐਮਰਜੈਂਸੀ ਲੈਂਡ

ਤੁਰਕੀ, 16 ਜਨਵਰੀ 2026 : ਵਿਦੇਸ਼ੀ ਧਰਤੀ ਦੀ ਏਅਰਲਾਈਨ ਤੁਰਕੀ ਏਅਰਲਾਈਨ (Turkish Airlines) ਨੂੰ ਬੰਬ ਦੀ ਧਮਕੀ (Bomb threat) ਮਿਲਣ ਤੋਂ ਬਾਅਦ ਬਾਰਸੀਲੋਨਾ ਵਿੱਚ ਐਮਰਜੈਂਸੀ ਲੈਂਡਿੰਗ (Emergency landing) ਕਰਵਾਉਣੀ ਪਈ । ਜਿਸ ਕਾਰਨ ਯਾਤਰੀ ਘਬਰਾ ਗਏ । ਜਹਾਜ ਦੇ ਪਾਇਲਟ ਨੇ ਫੌਰੀ ਕਾਰਵਾਈ ਕਰਦਿਆਂ ਕੀਤੀ ਲੈਂਡਿੰਗ ਪਾਇਲਟ ਨੇ ਕੋਈ ਵੀ ਮੌਕਾ ਨਾ ਲੈਂਦੇ ਹੋਏ ਨਜ਼ਦੀਕੀ…

Read More