America

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

ਅਮਰੀਕਾ, 17 ਫਰਵਰੀ 2026 : ਅਮਰੀਕਾ (America) ਦੇ ਰ੍ਹੋਡ ਆਈਲੈਂਡ ਦੇ ਡੈਨਿਸ ਐਮ. ਲਿੰਚ ਅਰੇਨਾ ਵਿਖੇ ਇੱਕ ਆਈਸ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ (Shooting) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ । ਗੋਲੀ ਚਲਾਉਣ ਵਾਲੇ ਨੇ ਖੁਦ ਨੂੰ ਵੀ ਮਾਰੀ ਗੋਲੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੇ ਗੋਲੀਬਾਰੀ ਕੀਤੀ ਨੇ ਆਪਣੇ ਆਪ…

Read More
Gurpatwant Pannu

ਨਿਖਿਲ ਗੁਪਤਾ ਨੂੰ ਪਨੂੰ ਦੇ ਕਤਲ ਦੀ ਸਾਜਿਸ਼ ਘੜਨ ਦੇ ਦੋਸ਼ ਹੇਠ 24 ਸਾਲ ਦੀ ਸਜ਼ਾ

ਅਮਰੀਕਾ, 14 ਫਰਵਰੀ 2026 : ਅਮਰੀਕਾ (America) ਵਿਖੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਗੁਰਪਤਵੰਤ ਸਿੰਘ ਪਨੂੰ (Gurpatwant Singh Pannu) ਦੀ ਮੌਤ ਦੀ ਸਾਜਿਸ਼ ਰਚੇ ਜਾਣ ਦੇ ਦੋਸ਼ ਹੇਠ 24 ਸਾਲਾਂ ਦੀ ਸਜ਼ਾ (24 years in prison) ਸੁਣਾਈ ਗਈ ਹੈ । ਨਿਖਿਲ ਗੁਪਤਾ ਨੇ ਕਰ ਲਿਆ ਅਮਰੀਕੀ ਕੋਰਟ ਵਿਚ ਜੁਰਮ ਕਬੂਲ ਏ. ਐਨ. ਆਈ. ਦੀ ਇੱਕ…

Read More
Pannu

ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ

ਵਾਸਿ਼ੰਗਟਨ, 14 ਫਰਵਰੀ 2026 : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜਿ਼ਸ਼ ਰਚਣ ਦੇ ਦੋਸ਼ `ਚ ਅਮਰੀਕੀ ਜੇਲ `ਚ ਬੰਦ ਨਿਖਿਲ ਗੁਪਤਾ ਨੇ ਆਪਣਾ ਜੁਰਮ ਕਬੂਲ (Confession of guilt) ਕਰ ਲਿਆ । ਜੁਰਮ ਕਬੂਲਣ ਤੇ ਗੁਪਤਾ ਨੂੰ ਕੀ ਸਜ਼ਾ ਮਿਲ ਸਕਦੀ ਹੈ ਗੁਪਤਾ ਨੇ ਪੰਨੂ ਨੂੰ `ਹੱਤਿਆ ਲਈ ਭਾੜੇ `ਤੇ`…

Read More
Arrested

ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

ਕੈਨੇਡਾ, 13 ਫਰਵਰੀ 2026 : ਕੈਨੇਡਾ (Canada) ਵਿਖੇ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ (Truck driver) ਨੂੰ ਡਰੱਗਜ਼ ਸਣੇ ਕੈਨੇਡੀਅਨ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਡਰੱਗ ਕੀਤੀ ਗਈ ਹੈ ਨੌਜਵਾਨ ਕੋਲੋਂ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਨੌਜਵਾਨ ਕੋਲੋਂ ਕੈਨੇਡਾ ਵਿਖੇ ਕੈਨੇਡੀਅਨ ਪੁਲਸ ਨੇ ਡਰੱਗਜ਼ ਮਾਮਲੇ ਵਿਚ…

Read More
Surrey police

ਜਬਰਨ ਵਸੂਲੀ ਦੇ ਚਲਦਿਆਂ ਸਰੀ ਪੁਲਸ ਨੇ ਕੀਤੀ ਪੰਜਾਬੀਆਂ ਲਈ ਐਡਵਾਈਜ਼ਰੀ ਜਾਰੀ

ਕੈਨੇਡਾ, 12 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਵਲੋਂ ਨਿਸ਼ਾਨਾ ਬਣਾਉਣ ਦੇ ਚਲਦਿਆਂ ਸਰੀ ਪੁਲਸ ਨੇ ਇਕ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ । ਕੀ ਆਖਿਆ ਗਿਆ ਹੈ ਐਡਵਾਈਜ਼ਰੀ ਵਿਚ ਮਿਲੀ ਜਾਣਕਾਰੀ ਅਨੁਸਾਰ ਸਰੀ ਵਿਖੇ ਜੋ ਪੰਜਾਬੀਆਂ ਕਾਰੋਬਾਰੀਆਂ ਤੋਂ ਜਬਰਨ ਵਸੂਲੀ ਲਈ ਗੈਂਗਸਸਟਰਾਂ (Gangsters) ਵਲੋਂ ਪੰਜਾਬੀ ਕਾਰੋਬਾਰੀਆਂ…

Read More
Susen Chandra

ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ

ਢਾਕਾ, 11 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੇ ਮੈਮਨ ਸਿੰਘ ਜਿਲੇ ਦੇ ਤ੍ਰਿਸ਼ਾਲਾ ਉਪਰ ਨਗਰ ਵਿਖੇ ਲੰਘੇ ਦਿਨ ਇਕ ਹਿੰਦੂ ਕਾਰੋਬਾਰੀ (Hindu businessman) ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਹਿੰਦੂ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿਖੇ ਜੋ ਉਪਰੋਕਤ 62 ਸਾਲਾ ਹਿੰਦੂ ਵਪਾਰੀ…

Read More
Canada

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ

ਕੈਨੇਡਾ, 11 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਇਕ ਹਾਈ ਸਕੂਲ (high school) ਵਿਖੇ ਗੋਲੀਬਾਰੀ ਹੋਣ ਕਾਰਨ ਦਸ ਲੋਕਾਂ ਦੀ ਮੌਤ ਦੇ ਚਲਦਿਆਂ ਪੁਲਸ ਕਾਰਵਾਈ ਵਿਚ ਹਮਲਾਵਰ ਦੀ ਵੀ ਮੌਤ (Death) ਹੋ ਗਈ ਹੈ । ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਕਿਥੇ ਹੋਈ ਗੋਲੀਬਾਰੀ ਬ੍ਰਿਟਿਸ਼ ਕੋਲੰਬੀਆ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ….

Read More
Cricket

ਪਾਕਿਸਤਾਨ ਹੋਇਆ ਭਾਰਤ ਨਾਲ ਟੀ-20 ਮੈਚ ਖੇਡਣ ਲਈ ਰਾਜ਼ੀ

ਨਵੀਂ ਦਿੱਲੀ, 10 ਫਰਵਰੀ 2026 : ਪਾਕਿਸਤਾਨ ਸਰਕਾਰ (Government of Pakistan) ਵਲੋਂ ਲੰਘੇ ਦਿਨੀਂ ਆਪਣੇ ਐਕਸ ਅਕਾਊਂਟ (X Account) ਤੇ ਪੋਸਟ ਪਾ ਕੇ ਪੁਸ਼ਟੀ ਕੀਤੀ ਹੈ ਕਿ ਟੀ-20 ਵਿਸ਼ਵ ਕੱਪ (T20 World Cup) ਦੌਰਾਨ 15 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ ।  ਹੋਰ ਕੀ ਆਖਿਆ ਗਿਆ ਹੈ ਐਕਸ ਤੇ ਜਾਰੀ ਕੀਤੀ ਪੋਸਟ ਵਿਚ…

Read More
Arrest

ਆਈ. ਆਈ. ਟੀ. ਦੀ ਸੇਵਾਮੁਕਤ ਮੁਲਾਜ਼ਮ ਨਾਲ ਹੋਈ ਕਰੋੜਾਂ ਦੀ ਧੋਖਾਦੇਹੀ

ਮੁੰਬਈ, 7 ਫਰਵਰੀ 2026 : ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੁੰਬਈ ਦੀ ਇਕ 74 ਸਾਲਾ ਸੇਵਾਮੁਕਤ ਮੁਲਾਜ਼ਮ (Retired employee) ਨਾਲ ਕਰੋੜਾਂ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿੰਨੇ ਦੀ ਕੀਤੀ ਗਈ ਧੋਖਾਧੜੀ ਮਿਲੀ ਜਾਣਕਾਰੀ ਅਨੁਸਾਰ ਆਈ. ਟੀ. ਆਈ. ਮੁੰਬਈ (I. T. I. Mumbai) ਦੀ ਇਕ ਰਿਟਾਇਰਡ ਮੁਲਾਜਮ ਨਾਲ ਜੋ ਕਰੋੜਾਂ…

Read More
Shahbaz Sharif

ਪਾਕਿਸਤਾਨੀ ਪ੍ਰਧਾਨ ਮੰਤਰੀ ਦਿੱਤਾ ਫਿਰ ਇਕ ਵਾਰ ਵਿਵਾਦਤ ਬਿਆਨ

ਇਸਲਾਮਾਬਾਦ, 7 ਫਰਵਰੀ 2026 : ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੇ ਮੁਜੱਫਰਾਬਾਦ ਵਿਚ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਫਿਰ ਇਕ ਵਾਰ ਵਿਵਾਦਤ ਬਿਆਨ ਦਾਗ ਦਿੱਤਾ ਹੈ । ਕੀ ਵਿਵਾਦ ਬਿਆਨ ਦਿੱਤਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮਿਲੀ ਜਾਣਕਾਰੀ ਅਨੁਸਾਰ ਮੁਜੱਫਰਾਬਾਦ ਵਿਖੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ…

Read More