Dispute

ਲੰਡਨ `ਚ ਸਿੱਖਾਂ ਤੇ ਪਾਕਿਸਤਾਨੀਆਂ ਵਿਚਾਲੇ ਪੈਦਾ ਹੋਇਆ ਵਿਵਾਦ

ਓਟਾਵਾ, 18 ਮਾਰਚ 2026 : ਵਿਦੇਸ਼ੀ ਮੁਲਕ ਲੰਡਨ (London) ਵਿਖੇ ਇਕ ਰੈਸਟੋਰੈਂਟ ਵਿਚ ਸਿੱਖਾਂ ਤੇ ਪਾਕਿਸਤਾਨੀਆਂ (Sikhs and Pakistanis) ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਵਿਵਾਦ (Controversy) ਹੋਣ ਦਾ ਪਤਾ ਚੱਲਿਆ ਹੈ । ਕੀ ਕਾਰਨ ਰਿਹਾ ਵਿਵਾਦ ਦਾ ਲੰਡਨ ਦੇ ਹਾਈ-ਪ੍ਰੋਫਾਈਲ ਇਲਾਕੇ ਹੈਮਰਸਮਿਥ ਵਿਚ ਇਕ ਪੰਜਾਬੀ ਰੈਸਟੋਰੈਂਟ (Punjabi Restaurant) ਮਾਲਕ ਅਤੇ ਪਾਕਿਸਤਾਨੀ ਮੁਸਲਮਾਨਾਂ…

Read More
Beerinder

ਕੈਨੇਡਾ ਦੇ ਐਡਮਿੰਟਨ ਸ਼ਹਿਰ `ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ

ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਕੈਨੇਡਾ (Canada) ਵਿਖੇ ਇਕ ਗੌਰੇ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਅੰਮ੍ਰਿਤਸਰ ਦੇ ਗੁਰਦੁਆਰਾ ਪਲਾਹ ਸਾਹਿਬ ਰੋਡ ਸਥਿਤ ਸਰਕਾਰੀਆ ਐਨਕਲੇਵ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਬੀਰਇੰਦਰ ਸਿੰਘ…

Read More
Gurkirat

ਝਗੜੇ ਦੌਰਾਨ ਕੈਨੇਡਾ `ਚ ਸਿੱਖ ਵਿਦਿਆਰਥੀ ਦਾ ਹਮਲਾਵਰਾਂ ਨੇ ਕੀਤਾ ਕਤਲ

ਵੈਨਕੂਵਰ, 17 ਮਾਰਚ 2026 : ਕੈਨੇਡਾ (Canada) ਵਿਖੇ ਇਕ ਝਗੜੇ ਦੌਰਾਨ ਸਿੱਖ ਵਿਦਿਆਰਥੀ ਦਾ ਕਾਤਲਾਨਾ ਹਮਲਾ (Murderous attack)  ਕਰਕੇੇ ਕੁੱਝ ਵਿਅਕਤੀਆਂ ਵਲੋਂ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਇਕ ਹਿੰਸਕ ਘਟਨਾ ਦੌਰਾਨ ਜੋ ਕਿਸੇ ਗੱਲ ਨੂੰ ਲੈ ਕੇ ਇਕ ਸਿੱਖ ਨੌਜਵਾਨ ਤੇ…

Read More
Dron Attack

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਜ਼ਬਰਦਸਤ ਧਮਾਕਾ

ਦੁਬਈ, 16 ਮਾਰਚ 2026 : ਮੱਧ ਪੂਰਬ (Middle East) ਵਿਖੇ ਇਰਾਨ ਨਾਲ ਅਮਰੀਕਾ ਤੇ ਇਜ਼ਰਾਇਲ ਦੀ ਚੱਲ ਰਹੀ ਲੜਾਈ ਦੌਰਾਨ ਸੋਮਵਾਰ ਸਵੇਰੇ ਦੁੁਬਈ ਹਵਾਈ ਅੱਡੇ ਨੇੜੇ ਇਕ ਜਬਰਦਸਤ ਧਮਾਕਾ (Huge explosion) ਕੀਤਾ ਗਿਆ ।  ਬਾਲਣ ਟੈਂਕ ਨੂੰ ਨਿਸ਼ਾਨਾ ਬਣਾਉਂਦਿਆ ਕੀਤਾ ਗਿਆ ਡਰੋਨ ਹਮਲਾ ਮਿਲੀ ਜਾਣਕਾਰੀ ਅਨੁਸਾਰ ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ-ਈਰਾਨ (America-Israel-Iran) ਟਕਰਾਅ ਰੁਕਣ ਦੇ ਕੋਈ…

Read More
Killing

ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

ਮੋਗਾ, 16 ਮਾਰਚ 2026 : ਕੈਨੇਡਾ (Canada) ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਪੰਜਾਬ ਦੇ ਜਿਲਾ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਦੌਲਤਪੁਰ (Village Daulatpur) ਨੀਵਾਂ ਦੇ ਜਿਸ…

Read More
Wanted

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

ਕੈਨੇਡਾ, 12 ਮਾਰਚ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਸਿੱਖ ਵਿਅਕਤੀ ਵਿਰੁੱਧ ਪੁਲਸ ਵਲੋਂ ਵਾਰੰਟ ਜਾਰੀ ਕਰਦਿਆਂ ਉਸਨੂੰ ਵਾਂਟੇਡ (Wanted) ਐਲਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਪੰਜਾਬੀ ਮੂਲ ਦੇ ਜੋ ਇਕ ਸਿੱਖ ਵਿਅਕਤੀ ਨੂੰ ਕੈਨੇਡਾ ਦੀ ਪੁਲਸ ਵਲੋਂ ਵਾਰੰਟ…

Read More
Trump

ਅਮਰੀਕਾ ਨੇ ਦਿੱਤੇ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ ਦੀ ਜਾਂਚ ਦੇ ਹੁਕਮ

ਵਾਸਿ਼ੰਗਟਨ, 12 ਮਾਰਚ 2026 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਵਲੋਂ ਭਾਰਤ ਵਿਰੋਧੀ ਕਾਰਵਾਈਆਂ ਦੇ ਚਲਦਿਆਂ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ ਦੀ ਜਾਂਚ ਦੇ ਹੁਕਮ ਦਿੱਤੇ ਹਨ । ਕਿਸ ਐਕਟ ਤਹਿਤ ਕੀਤੀ ਜਾਵੇਗੀ ਇਹ ਜਾਂਚ ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿਚ ਜੋ ਮੱਧ ਪੂਰਬ ’ਚ ਜੰਗ ਚੱਲ ਰਹੀ ਹੈ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ…

Read More
Capsule

ਬਹਿਰੀਨ ਤੋਂ ਚੰਡੀਗੜ੍ਹ ਵਿਖੇ ਕੀਤੀ ਪਰਸ਼ੀਅਨ ਬਲੂ ਕੈਪਸੂਲ ਬਾਰੇ ਗੱਲ

ਚੰਡੀਗੜ੍ਹ, 11 ਮਾਰਚ 2026 : ਬਹਿਰੀਨ (Bahrain) ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਵਲੋਂ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ (Pharmaceutical company) ਤੋਂ ਪਰਸ਼ੀਅਨ ਬਲੂ ਕੈਪਸੂਲ ਬਾਰੇ ਜਾਣਕਾਰੀ ਮੰਗੀ ਗਈ ਹੈ । ਕੀ ਦੱਸਿਆ ਕੰਪਨੀ ਦੇ ਡਾਇਰੈਕਟਰ ਨੇ ਮਿਲੀ ਜਾਣਕਾਰੀ ਮੁਤਾਬਕ ਬਹਿਰੀਨ ਸਥਿਤ ਜੋ ਇਕ ਫਾਰਮਾਸਿਊਟੀਕਲ ਸੰਪਰਕ ਏਜੰਟੇ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਸੰਪਰਕ ਕਰਕੇ ਪਰਸ਼ੀਅਨ ਬਲੂ…

Read More
Dubai

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਰੋਨ ਡਿੱਗਣ ਕਾਰਨ ਚਾਰ ਜ਼ਖ਼ਮੀ

ਦੁਬਈ (ਯੂ. ਏ. ਈ.), 11 ਮਾਰਚ 2026 : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ (Dubai International Airport) ਦੇ ਨੇੜੇ ਅੱਜ ਦੁਪਹਿਰ ਵੇਲੇ ਦੋ ਡਰੋਨ ਡਿੱਗਣ ਕਾਰਨ ਚਾਰ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ । ਦੁਬਈ ਮੀਡੀਆ ਆਫਿਸ ਨੇ ਕੀ ਦਿੱਤੀ ਜਾਣਕਾਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਜ ਦੁਪਹਿਰ ਦੋ ਡਰੋਨ ਡਿੱਗਣ (Two drones fall) ਕਾਰਨ ਜੋ…

Read More
Iranian mine

ਅਮਰੀਕਾ ਨੇ ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਕੀਤਾ ਤਬਾਹ

ਦੁਬਈ, 11 ਮਾਰਚ 2026 : ਸੁਪਰ ਪਾਵਰ ਮੰਨੇ ਦੇਸ਼ ਅਮਰੀਕਾ (America) ਵਲੋਂ ਹਾਲ ਹੀ ਵਿਚ ਈਰਾਨੀ ਜਹਾਜਾਂ ਨੂੰ ਤਬਾਹ ਕਰਨ ਬਾਰੇ ਆਖਿਆ ਗਿਆ ਹੈ ਜੋ ਕਿ ਮਾਈਨ ਵਿਛਾਉਣ ਦਾ ਕੰਮ ਕਰਦੇ ਸਨ । ਅਮਰੀਕੀ ਫੌਜ ਨੇ ਵੀਡੀਓ ਜਾਰੀ ਕਰਕੇ ਕੀ ਕੀਤਾ ਹੈ ਦਾਅਵਾ ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਕਿ ਉਸਨੇ 16 ਈਰਾਨੀ…

Read More