ਪਲਾਟ ਵੇਚਣ ਦੇ ਨਾਂ `ਤੇ 51 ਲੱਖ ਦੀ ਠੱਗੀ ਮਾਰਨ ਤੇ 6 ਖਿ਼ਲਾਫ਼ ਕੇਸ ਦਰਜ
ਗੁੜਗਾਓਂ, 24 ਜੁਲਾਈ 2026 : ਹਰਿਆਣਾ (Haryana) ਸ਼ਹਿਰੀ ਵਿਕਾਸ ਅਥਾਰਟੀ ਦੇ ਸੈਕਟਰ-40 ਸਥਿਤ ਪਲਾਟ ਨੂੰ ਵੇਚਣ ਦੇ ਨਾਂ `ਤੇ ਵਿਅਕਤੀ ਨਾਲ ਕਰੀਬ 51 ਲੱਖ ਰੁਪਏ ਦੀ ਧੋਖਾਧੜੀ (Fraud) ਦਾ ਮਾਮਲਾ ਸਾਹਮਣੇ ਆਇਆ ਹੈ । ਸਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਲਕਸ਼ਮੀ ਗਾਰਡਨ ਵਾਸੀ ਬਲਦੇਵ ਰਾਜ ਨੇ ਦੱਸਿਆ…
