Haryana Police

ਹਰਿਆਣਾ ਪੁਲਸ ਕੀਤੇ 13 ਮਹੀਨਿਆਂ ਵਿਚ 108 ਐਨਕਾਊਂਟਰ

ਹਰਿਆਣਾ, 9 ਫਰਵਰੀ 2026 : ਹਰਿਆਣਾ ਪੁਲਸ (Haryana Police) ਨੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਿਰਫ਼ 13 ਮਹੀਨਿਆਂ ਵਿਚ 108 ਐਨਕਾਊਂਟਰ ਕੀਤੇ ਜਾਣ ਦਾ ਪਤਾ ਚੱਲਿਆ ਹੈ । ਐਨਕਾਊਂਟਰਾਂ ਦੌਰਾਨ ਕਿੰਨੇ ਗਏ ਮਾਰ ਤੇ ਕਿੰਨਿਆਂ ਦੇ ਵੱਜੀਆਂ ਗੋਲੀਆਂ ਗੈਂਗਸਟਰਾਂ (Gangsters) ਵਿਰੁੱਧ ਹਰਿਆਣਾ ਪੁਲਸ ਵਲੋਂ ਆਪਣੀ ਸਖ਼ਤ ਕਾਰਵਾਈ ਜਾਰੀ ਰੱਖਦਿਆਂ ਜੋ 13 ਮਹੀਨਿਆਂ ਵਿਚ 108 ਐਨਕਾਊਂਟਰ…

Read More
Sandeep

ਹਰਿਆਣਵੀ ਨੌਜਵਾਨ ਦੀ ਹੋਈ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ

ਹਰਿਆਣਾ, 9 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।  ਕੌਣ ਹੈ ਇਹ ਨੌਜਵਾਨ ਕੁਰੂਕਸ਼ੇਤਰ (Kurukshetra) ਦੇ ਵਸਨੀਕ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ…

Read More
Death

ਨਹਿਰ ਵਿਚ ਡੁੱਬਣ ਕਾਰਨ ਹੋਈ ਨਵ-ਵਿਆਹੇ ਜੋੜੇ ਦੀ ਮੌਤ

ਹਰਿਆਣਾ, 7 ਫਰਵਰੀ 2026 : ਜਿਲਾ ਨੂਹ (Noah District) ਦੇ ਜੈਸਿੰਘਪੁਰ ਇਕ ਰਹਿਣ ਵਾਲੇ ਇਕ ਨਵੇਂ ਵਿਆਹੇ ਜੋੜੇ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਜਿਸ ਨਵੇਂ ਵਿਆਹੇ ਜੋੜੇ ਦੀ ਗੁੜਗਾਓਂ ਨਹਿਰ ਵਿਚ ਡੁੱਬਣ (Drowning in the canal) ਕਾਰਨ ਮੌਤ…

Read More
Marriage

ਕਰਨਾਲ ਵਿਖੇ ਲਾੜੇ ਨੇ ਕੀਤਾ ਦਾਜ ਵਿਚ ਮਿਲੇ ਪੈਸੇ ਤੇ ਫਰਨੀਚਰ ਵਾਪਸ

ਹਰਿਆਣਾ, 6 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਘਰੌਂਡਾ ਖੇਤਰ ਵਿਖੇ ਇਕ ਵਿਆਹ ਸਮਾਗਮ (Wedding ceremony) ਵਿਚ ਲਾੜੇ ਨੂੰ ਦਾਜ ਵਿਚ ਮਿਲੇ 6 ਲੱਖ ਰੁਪਏ ਤੇ ਫਰਨੀਚਰ ਦਾ ਸਮਾਨ ਵਾਪਸ ਕਰ ਦਿੱਤਾ ।  ਕੌਣ ਹੈ ਇਹ ਲਾੜਾ ਜਿਸਨੇ ਕੀਤਾ ਦਾਜ ਦਾ ਸਮਾਨ ਤੇ ਪੈਸੇ ਵਾਪਸ ਕਰਨਾਲ (Karnal) ਦੇ ਘਰੌਂਡਾ ਵਿਖੇ ਜੋ ਇਕ…

Read More
Al falah University

ਦਿੱਲੀ ਪੁਲਸ ਨੇ ਕੀਤਾ ਅਲਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਸਿੱਦੀਕੀ ਗ੍ਰਿਫ਼ਤਾਰ

ਫ਼ਰੀਦਾਬਾਦ, 5 ਫਰਵਰੀ 2026 : ਦਿੱਲੀ ਪੁਲਸ (Delhi Police) ਦੀ ਅਪਰਾਧ ਸ਼ਾਖਾ ਵਲੋਂ ਹਰਿਆਣਾ ਦੇ ਫਰੀਦਾਬਾਦ ਵਿਖੇ ਬਣੀ ਅਲ ਫਲਾਹ ਯੂਨੀਵਰਸਿਟੀ (Al falah University) ਦੇ ਚੇਅਰਮੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਕੌਣ ਹੈ ਜਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਹਰਿਆਣਾ ਦੇ ਫਰੀਦਾਬਾਦ ਵਿੱਚ ਸਥਿਤ ਅਲ ਫਲਾਹ ਯੂਨੀਵਰਸਿਟੀ ਜੋੋ ਇੱਕ ਵਾਰ ਫਿਰ ਜਾਂਚ ਏਜੰਸੀਆਂ ਦੇ…

Read More
Tablet

ਡਿਜ਼ੀਟਲ ਸਿੱਖਿਆ ਲਈ ਵਿਦਿਆਰਥੀਆਂ ਨੂੰ ਵੰਡੇ ਗਏ ਟੈਬਲੈਟ ਲਏ ਗਏ ਵਾਪਸ

ਹਰਿਆਣਾ, 4 ਫਰਵਰੀ 2026 : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਡਿਜ਼ੀਟਲ ਸਿੱਖਿਆ (Digital education) ਪ੍ਰਣਾਲੀ ਤਹਿਤ ਹੀ ਸਿੱਖਿਆ ਮਿਲ ਸਕੇ ਦੇ ਚਲਦਿਆਂ ਵੰਡੇ ਗਏ ਟੈਬਲੈਟ ਵਾਪਸ ਲੈ ਲਏ ਗਏ ਹਨ । ਕੀ ਕਾਰਨ ਰਿਹਾ ਵਿਦਿਆਰਥੀਆਂ ਤੋਂ ਟੈਬਲੈਟ ਵਾਪਸ ਲੈਣ ਦਾ ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ (Haryana Government) ਵਲੋਂ ਜੋ ਟੈਬਲੈਟਾਂ ਰਾਹੀਂ ਡਿਜ਼ੀਟਲ…

Read More
S. Y. L.

ਕਾਰ ਐਸ. ਵਾਈ. ਐਲ. ਨਹਿਰ ਵਿਚ ਡਿੱਗਣ ਕਾਰਨ ਲੜਕੀ ਦੀ ਮੌਤ ਲੜਕਾ ਲਾਪਤਾ

ਕੁਰੂਕਸ਼ੇਤਰ, 4 ਫਰਵਰੀ 2026 : ਹਰਿਆਣਾ (Haryana) ਵਿਖੇ ਬਣੀ ਐਸ. ਵਾਈ. ਐਲ. ਨਹਿਰ (S. Y. L. Canal) ਵਿਚ ਇਕ ਤੇਜ਼ ਰਫ਼ਤਾਰ ਕਾਰ ਦੇ ਸੰਤੁਲਨ ਗੁਆਉਣ ਤੋਂ ਬਾਅਦ ਡਿੱਗਣ ਕਾਰਨ ਲੜਕੀ ਦੀ ਮੌਤ ਤੇ ਲੜਕੇ ਦੇ ਲਾਪਤਾ ਹੋਣ ਦਾ ਪਤਾ ਚੱਲਿਆ ਹੈ । ਕੌਣ ਹਨ ਦੋਵੇਂ ਜਣੇ ਜੋ ਕਾਰ ਵਿਚ ਸਵਾਰ ਸਨ ਮਿਲੀ ਜਾਣਕਾਰੀ ਅਨੁਸਾਰ ਜੋ…

Read More
Haryana Government

ਹਰਿਆਣਾ ਸਰਕਾਰ ਨੇ ਆਈ. ਏ. ਐਸ. ਅਧਿਕਾਰੀਆਂ ਦੀ ਜਿੰਮੇਵਾਰੀ ਵਿਚ ਕੀਤਾ ਵਾਧਾ

ਹਰਿਆਣਾ, 3 ਫਰਵਰੀ 2026 : ਹਰਿਆਣਾ ਸਰਕਾਰ (Haryana Government) ਨੇ ਰਾਜ ਦੇ 6 ਅਧਿਕਾਰੀਆਂ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ (Administrative responsibility) ਵਧਾ ਦਿੱਤੀ ਹੈ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਨਾਲ-ਨਾਲ ਵਾਧੂ ਚਾਰਜ ਵੀ ਦਿੱਤਾ ਗਿਆ ਹੈ । ਜਾਰੀ ਹੁਕਮਾਂ ਅਨੁਸਾਰ, ਰੋਹਤਕ ਅਤੇ ਕੈਥਲ ਦੇ ਡਿਪਟੀ ਕਮਿਸ਼ਨਰ ਅਤੇ ਅੰਬਾਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ…

Read More
Naib Saini

ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

ਚੰਡੀਗੜ੍ਹ, 3 ਫਰਵਰੀ 2026 : ਭਾਰਤ ਸਰਕਾਰ ਦੇ ਮੁੱਖ ਡਿਜ਼ੀਟਲ ਪਲੇਟਫਾਰਮ (Digital platform) (ਪ੍ਰਗਤੀ) ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਦੀ ਮੁੱਖ ਮੰਤਰੀ ਹਰਿਆਣਾ (Chief Minister Haryana) ਨਾਇਬ ਸਿੰਘ ਸੈਣੀ ਨੇ ਸ਼ਲਾਘਾ ਕੀਤੀ । ਪ੍ਰਗਤੀ ਪ੍ਰਾਜੈਕਟ ਨੂੰ ਕੀ ਦੱਸਿਆ ਮੁੱਖ ਮੰਤਰੀ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਨੇ ਭਾਰਤ ਸਰਕਾਰ…

Read More
Australia

ਪੰਜਾਬ ਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਹੋਈ ਸਿਡਨੀ ਵਿਖੇ ਮੌਤ

ਚੰਡੀਗੜ੍ਹ 2 ਫਰਵਰੀ 2026 : ਪੰਜਾਬ ਤੇ ਹਰਿਆਣਾ (Punjab and Haryana) ਦੇ ਵਸਨੀਕ ਦੋ ਨੌਜਵਾਨਾਂ ਦੀ ਆਸਟ੍ਰੇਲੀਆ (Australia) ਦੇ ਸ਼ਹਿਰ ਸਿਡਨੀ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋਣ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹਨ ਦੋਵੇਂ ਜਣੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਜੋ ਭੇਦਭਰੇ ਹਾਲਾਤਾਂ (mysterious circumstances) ਵਿਚ ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ…

Read More