ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ
ਹੈਦਰਾਬਾਦ, 28 ਦਸੰਬਰ 2025 : ਹੈਦਰਾਬਾਦ ਪੁਲਸ (Hyderabad Police) ਨੇ ਪਿਛਲੇ ਸਾਲ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਸਮੇਂ ਇਕ ਥੀਏਟਰ `ਚ ਮਚੀ ਭਾਜੜ ਦੌਰਾਨ ਇਕ ਔਰਤ ਦੀ ਹੋਈ ਮੌਤ ਨੂੰ ਲੈ ਕੇ ਤੇਲਗੂ ਅਦਾਕਾਰ ਅੱਲੂ ਅਰਜੁਨ (Allu Arjun) ਸਮੇਤ 23 ਮੁਲਜ਼ਮਾਂ ਵਿਰੁੱਧ ਇੱਥੋਂ ਇਕ ਅਦਾਲਤ `ਚ ਦੋਸ਼ ਪੱਤਰ ਦਾਇਰ (Chargesheet filed) ਕੀਤਾ ਹੈ । ਦੋਸ਼…
