ਪੰਜਾਬ ਸਰਕਾਰ ਵੇਚੇਗੀ 5460 ਕਰੋੜ ਦੀਆਂ ਸਰਕਾਰੀ ਜਾਇਦਾਦਾਂ : ਮੁੰਡੀਆਂ
ਚੰਡੀਗੜ੍ਹ, 15 ਜਨਵਰੀ 2026 : ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਕਿਹਾ ਹੈ ਕਿ ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲੇ ਅਨੁਸਾਰ ਜਾਇਦਾਦਾਂ ਨੂੰ ਆਸਾਨੀ ਨਾਲ ਖਰੀਦਣ ਦੀ ਸਹੂਲਤ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ । ਪਹਿਲੀ ਮੈਗਾ ਨਿਲਾਮੀ ਕਦੋਂ ਤੋਂ ਕਦੋਂ ਤੱਕ ਜਾਵੇਗੀ ਕਰਵਾਈ ਇਕ ਪੱਤਰਕਾਰ…
