Murder of a woman

ਕਤਲ ਮਾਮਲੇ ਵਿਚ ਆਸਟ੍ਰੇਲੀਆ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਸਜ਼ਾ

ਕੈਨਬਰਾ, 11 ਦਸੰਬਰ 2025 : ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ (Queensland, Australia) `ਚ ਇਕ ਸਮੁੰਦਰੀ ਕੰਢੇ `ਤੇ 24 ਸਾਲਾ ਔਰਤ ਦੇ ਕਤਲ (Murder of a woman) ਦੇ ਮਾਮਲੇ `ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 25 ਸਾਲ ਦੀ ਜੇਲ ਦੀ ਸਜ਼ਾ (25 years in prison) ਸੁਣਾਈ ਗਈ ਹੈ । ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ…

Read More
Shubhangi Dutt

ਸ਼ੁਭਾਂਗੀ ਨੂੰ ਆਸਟ੍ਰੇਲੀਆ `ਚ ਮਿਲਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ

ਨਵੀਂ ਦਿੱਲੀ, 10 ਦਸੰਬਰ 2025 : ਅਨੁਪਮ ਖੇਰ ਵੱਲੋਂ ਨਿਰਦੇਸ਼ਤ `ਤਨਵੀ ਦਿ ਗ੍ਰੇਟ` (`Tanvi the Great`) ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸ਼ੁਭਾਂਗੀ ਦੱਤ (Actress Shubhangi Dutt) ਨੇ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ `ਚ `ਸਰਵੋਤਮ ਅਦਾਕਾਰਾ` ਦਾ ਪੁਰਸਕਾਰ ਜਿੱਤਿਆ । `ਤਨਵੀ ਦਿ ਗ੍ਰੇਟ` ਨੂੰ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ (Best Screenplay Award) ਵੀ ਮਿਲਿਆ,…

Read More
Drug trafficking

ਦਿੱਲੀ ਹਵਾਈ ਅੱਡੇ `ਤੇ ਕਰੋੜਾਂ ਦਾ ਨਸ਼ੀਲਾ ਪਦਾਰਥ ਜ਼ਬਤ

ਨਵੀਂ ਦਿੱਲੀ, 10 ਦਸੰਬਰ 2025 : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport)  `ਤੇ 10.5 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਦੀ ਸਮੱਗਲਿੰਗ (Drug trafficking) ਦੇ ਦੋਸ਼ ਹੇਠ ਇਕ ਭਾਰਤੀ ਯਾਤਰੀ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਐਤਵਾਰ ਨੂੰ ਬੈਂਕਾਕ…

Read More
National Investigation Agency

ਦਿੱਲੀ ਬੰਬ ਧਮਾਕਾ ਮਾਮਲੇ ਵਿਚ ਐੱਨ. ਆਈ. ਏ. ਨੇ ਇਕ ਹੋਰ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ, 10 ਦਸੰਬਰ 2025 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਪਿਛਲੇ ਮਹੀਨੇ ਰਾਜਧਾਨੀ `ਚ ਲਾਲ ਕਿਲੇ (Red Fort) ਨੇੜੇ ਇਕ ਕਾਰ ਵਿਚ ਹੋਏ ਬੰਬ ਧਮਾਕੇ (Bombings) ਦੇ ਮਾਮਲੇ `ਚ ਇਕ ਹੋਰ ਗ੍ਰਿਫਤਾਰੀ ਕੀਤੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।  ਮੁੱਖ ਮੁਲਜ਼ਮ ਡਾ. ਬਿਲਾਲ ਨਸੀਰ ਮੱਲਾ ਹੈ ਬਾਰਾਮੂਲਾ…

Read More
Goa Tourism Department

ਗੋਆ ਚਰੋਮੀਓ ਲੇਨ’ ਕਲੱਬ `ਤੇ ਚੱਲਿਆ ਬੁਲਡੋਜ਼ਰ

ਪਣਜੀ, 10 ਦਸੰਬਰ 2025 : ਗੋਆ ਸੈਰ-ਸਪਾਟਾ ਵਿਭਾਗ (Goa Tourism Department) ਨੇ ਵਾਗਾਟੋਰ ਸਮੁੰਦਰ ਤੱਟ `ਤੇ ਸਥਿਤ `ਰੋਮੀਓ ਲੇਨ` ਦੇ ਨਾਜਾਇਜ਼ ਕਲੱਬ (Illegal clubs of `Romeo Lane`) `ਤੇ ਨੂੰ ਬੁਲਡੋਜ਼ਰ ਚਲਾ ਕੇ ਢਹਿ-ਢੇਰੀ ਕਰ ਦਿੱਤਾ । ਸੌਰਭ ਲੂਥਰਾ ਅਤੇ ਗੌਰਵ ਲੂਥਰਾ ਸ਼ਨੀਵਾਰ ਅੱਧੀ ਰਾਤ ਦੇ ਆਸ-ਪਾਸ ਅਰਪੋਰਾ ਸਥਿਤ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ `ਚ…

Read More
Jai Anmol Anil Ambani

ਮਾਮਲਾ ਬੈਂਕ ਨਾਲ 228 ਕਰੋੜ ਰੁਪਏ ਦੀ ਧੋਖਾਦੇਹੀ ਦਾ

ਨਵੀਂ ਦਿੱਲੀ, 10 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅਨਿਲ ਅੰਬਾਨੀ (Jai Anmol Anil Ambani) ਤੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ (ਐੱਚ. ਐੱਫ. ਐੱਲ.) ਵਿਰੁੱਧ ਯੂਨੀਅਨ ਬੈਂਕ ਆਫ਼ ਇੰਡੀਆ ਨਾਲ ਕਥਿਤ ਧੋਖਾਦੇਹੀ (Fraud) ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ ।…

Read More
Judge G. R. Swaminathan

ਦਰਗਾਹ ਨੇੜੇ ਦੀਵੇ ਬਾਲਣ ਦਾ ਹੁਕਮ ਦੇਣ ਵਾਲੇ ਜੱਜ ਖਿਲਾਫ `ਮਹਾਦੋਸ਼ ਦਾ ਪ੍ਰਸਤਾਵ’

ਨਵੀਂ ਦਿੱਲੀ, 10 ਦਸੰਬਰ 2025 : ਵਿਰੋਧੀ ਸੰਸਦ ਮੈਂਬਰਾਂ ਨੇ ਇਕ ਵੱਡਾ ਕਦਮ ਚੁੱਕਦਿਆਂ ਮਦਰਾਸ ਹਾਈ ਕੋਰਟ ਦੇ ਜੱਜ ਜੀ. ਆਰ. ਸਵਾਮੀਨਾਥਨ (Judge G. R. Swaminathan) ਖਿਲਾਫ ਮਹਾਦੋਸ਼ (Impeachment) ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ । ਲੋਕ ਸਭਾ ਸਪੀਕਰ ਨੂੰ ਸੌਂਪੇ ਗਏੇ ਪ੍ਰਸਤਾਵ ਤੇ 120 ਸੰਸਦ ਮੈਂਬਰਾਂ ਦੇ ਹਨ ਦਸਤਖਤ ਲੋਕ ਸਭਾ ਸਪੀਕਰ…

Read More
Gymkhana Club

ਕਲੱਬ ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਕੀਤਾ ਭਰਵੀਂ ਮੀਟਿੰਗ ਦਾ ਆਯੋਜਨ

ਪਟਿਆਲਾ, 10 ਦਸੰਬਰ 2025 : ਜਿਮਖਾਨਾ ਕਲੱਬ (Gymkhana Club) ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਆਪਣੇ ਜਨਮ ਦਿਨ ਤੇ ਸਵੇਰੇ ਦੇ ਨਾਸ਼ਤੇ ਉੱਤੇ ਇੱਕ ਭਰਵੀਂ ਮੀਟਿੰਗ (Full meeting) ਦਾ ਆਯੋਜਨ ਕੀਤਾ ।  400 ਤੋਂ ਵੱਧ ਇਕੱਠੇ ਹੋਏ ਮੈਂਬਰਾਂ ਨੇ ਤੁਲੀ ਉੱਤੇ ਸੰਧੂ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ ਜਿਸ ਵਿੱਚ 400 ਤੋਂ ਵੱਧ ਇਕੱਠੇ ਹੋਏ…

Read More
Gymkhana elections

ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਖੋਲਿਆ ਚੋਣ ਪ੍ਰਚਾਰ ਦਾ ਦਫਤਰ

ਪਟਿਆਲਾ, 10 ਦਸੰਬਰ 2025 : ਜਿਮਖਾਨਾ ਚੋਣਾਂ (Gymkhana elections) ਫਰੈਂਡਸਿ਼ਪ ਅਤੇ ਡੈਮੋਕਰੇਟਿਕ ਗਰੁੱਪ ਨੇ ਸਿਟੀ ਸੈਂਟਰ ਵਿਖੇ ਆਪਣੇ ਚੋਣ ਪ੍ਰਚਾਰ ਦਾ ਦਫਤਰ ਖੋਲ ਦਿੱਤਾ । ਦਫ਼ਤਰ ਦਾ ਉਦਘਾਟਨ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ ਵਿਕਾਸ ਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ ਇਸ ਦਫਤਰ ਦਾ ਉਦਘਾਟਨ (Office opening) Office openingਗਰੁੱਪ ਦੇ ਚੇਅਰਮੈਨ ਡਾ….

Read More
Sonia Gandhi

ਸੋਨੀਆ ਗਾਂਧੀ ਨੂੰ ਦਿੱਲੀ ਦੀ ਅਦਾਲਤ ਦਾ ਨੋਟਿਸ

ਨਵੀਂ ਦਿੱਲੀ, 10 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (A court in Delhi) ਨੇ ਮੰਗਲਵਾਰ ਨੂੰ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ (Senior Congress leader Sonia Gandhi) ਅਤੇ ਪੁਲਸ ਤੋਂ ਵੋਟਰ ਸੂਚੀ ਵਿਚ ਧੋਖੇ ਨਾਲ ਨਾਂ ਸ਼ਾਮਲ ਕੀਤੇ ਜਾਣ ਦੇ ਦੋਸ਼ਾਂ ਵਾਲੀ ਪਟੀਸ਼ਨ `ਤੇ ਜਵਾਬ ਮੰਗਿਆ । ਪਟੀਸ਼ਨ ਮੈਜਿਸਟ੍ਰੇਟ ਦੇ ਉਸ…

Read More