Fazilka

ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼

ਫਾਜ਼ਿਲਕਾ, 26 ਨਵੰਬਰ 2025 : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operations Cell) ਫਾਜ਼ਿਲਕਾ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੱਥਗੋਲੇ, ਦੋ ਜਿ਼ੰਦਾ ਕਾਰਤੂਸ ਅਤੇ ਇੱਕ 9 ਗਲੋਕ ਪਿਸਤੌਲ ਬਰਾਮਦ ਕਰਕੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ…

Read More
Incident

ਕਾਰ ਦੇ ਨਹਿਰ ਵਿਚ ਡਿੱਗਣ ਕਰਕੇ ਹੋਈ 5 ਦੀ ਮੌਤ

ਉਤਰ ਪ੍ਰਦੇਸ, 26 ਨਵੰਬਰ 2025 : ਉਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ (Lakhimpur Kheri) ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਇੱਕ ਆਲਟੋ ਕਾਰ (Alto car) ਜੋ 30 ਫੁੱਟ ਸ਼ਾਰਦਾ ਨਹਿਰ ਵਿੱਚ ਡਿੱਗ ਗਈ ਦੇ ਕਾਰਨ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਦੀ ਮੌਤ (Five people died) ਹੋ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਡਰਾਈਵਰ…

Read More
Fight

ਨਸ਼ੇ ਦਾ ਸੇਵਨ ਕਰਨ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਪਟਿਆਲਾ, 26 ਨਵੰਬਰ 2025 : ਥਾਣਾ ਕੋਤਵਾਲੀ ਪਟਿਆਲਾ (Police Station Patiala) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਹੁਲ ਪੁੱਤਰ ਸੁਭਾਸ਼ ਵਾਸੀ ਗਲੀ ਨੰ….

Read More
Piyush Goyal

ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

ਨਵੀਂ ਦਿੱਲੀ, 26 ਨਵੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਆਖਿਆ ਹੈ ਕਿ ਭਾਰਤ ਅਤੇ ਕੈਨੇਡਾ (India and Canada) ਅਜ਼ਾਦ ਵਪਾਰ ਸਮਝੌਤੇ (ਐੱਫ. ਟੀ. ਏ.)(F. T. A.)  ਲਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ `ਤੇ ਸਹਿਮਤ ਹੋ ਗਏ ਹਨ । ਇਸ ਦਾ ਮਕਸਦ 2030 ਤੱਕ ਦੋ-ਪੱਖੀ ਵਪਾਰ ਨੂੰ…

Read More
TRAI

ਫਰਜ਼ੀਵਾੜੇ ਦੀ ਸ਼ਿਕਾਇਤ `ਤੇ ਟਰਾਈ ਨੇ ਬੰਦ ਕੀਤੇ 21 ਲੱਖ ਮੋਬਾਈਲ ਨੰਬਰ

ਨਵੀਂ ਦਿੱਲੀ, 26 ਨਵੰਬਰ 2025 : ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (Telecom Regulatory Authority of India) (ਟਰਾਈ) ਨੇ ਫਰਜ਼ੀਵਾੜੇ ਦੀ ਸਿ਼ਕਾਇਤ `ਤੇ ਇਕ ਸਾਲ ਵਿਚ 21 ਲੱਖ ਮੋਬਾਈਲ ਨੰਬਰਾਂ (21 lakh mobile numbers) ਅਤੇ 1 ਲੱਖ ਇਕਾਈਆਂ (1 lakh units) ਦੇ ਖਿਲਾਫ ਕਾਰਵਾਈ ਕੀਤੀ ਹੈ । ਟਰਾਈ ਨੇ ਕੀ ਦੱਸਿਆ ਟਰਾਈ ਨੇ ਦੱਸਿਆ ਕਿ ਸਪੈਮ ਅਤੇ…

Read More
Case Rejistered

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ

ਨਾਭਾ, 26 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 419, 420 ਆਈ. ਪੀ. ਸੀ. ਤਹਿਤ ਝੂਠੀ ਜ਼ਮਾਨਤ ਦਾਇਰ (False bail filed) ਕਰਨ ਤੇ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ…

Read More
Telecommuniction

ਸਿਮ ਕਾਰਡ ਦੀ ਦੁਰਵਰਤੋਂ `ਤੇ ਮੋਬਾਈਲ ਯੂਜ਼ਰ ਹੋਵੇਗਾ ਜਵਾਬਦੇਹ : ਦੂਰਸੰਚਾਰ ਵਿਭਾਗ

ਨਵੀਂ ਦਿੱਲੀ, 26 ਨਵੰਬਰ 2025 : ਜੇਕਰ ਮੋਬਾਈਲ ਫੋਨ ਯੂਜ਼ਰ (Mobile phone user) ਦੇ ਨਾਂ `ਤੇ ਖਰੀਦੇ ਗਏ ਸਿਮ ਕਾਰਡ ਦੀ ਵਰਤੋਂ ਸਾਈਬਰ ਧੋਖਾਦੇਹੀ ਜਾਂ ਕਿਸੇ ਗ਼ੈਰ-ਕਾਨੂੰਨੀ ਸਰਗਰਮੀਆਂ `ਚ ਹੁੰਦੀ ਹੈ, ਤਾਂ ਉਸ ਦੇ ਲਈ ਮੂਲ ਗਾਹਕ ਨੂੰ ਵੀ ਕਾਨੂੰਨੀ ਤੌਰ `ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ । ਇਕ ਅਧਿਕਾਰਤ ਬਿਆਨ `ਚ ਇਹ ਜਾਣਕਾਰੀ ਦਿੱਤੀ…

Read More
Enforcement-Directorate

ਕਫ ਸਿਰਪ ਮਾਮਲੇ `ਚ ਭਾਜਪਾ ਨੇਤਾ ਦੇ ਪੁੱਤਰ ਦੀ ਕਰੋੜ ਦੀ ਜਾਇਦਾਦ ਹੋਈ ਜ਼ਬਤ

ਪਾਣੀਪਤ, 26 ਨਵੰਬਰ 2025 : ਜੰਮੂ ਸਬ-ਜ਼ੋਨਲ ਇਨਫੋਰਸਮੈਂਟ ਡਾਇਰੈਕਟੋਰੇਟ (Jammu Sub-Zonal Enforcement Directorate) (ਐੱਸ. ਈ. ਡੀ.) ਨੇ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਭਾਈਵਾਲ ਨੀਰਜ ਭਾਟੀਆ ਨਾਲ ਸਬੰਧਤ ਇਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property worth Rs 1 crore seized) ਕਰ ਲਈ ਗਈ ਹੈ । ਕੌਣ ਹੈ ਹਰਿਆਣਾ ਦੇ ਭਾਜਪਾ ਦਾ ਪੁੱਤਰ ਜਿਸਦੀ ਜਾਇਦਾਦ ਕੀਤੀ ਗਈ ਹੈ…

Read More
Panjab University

ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬੰਦ

ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਵਿਚ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿਚ ਜਿਥੇ ਹੰਗਾਮਾ ਚਲਦਾ ਰਿਹਾ, ਉਥੇ ਯੂਨੀਵਰਸਿਟੀ ਬੰਦ ਰਹੀ । ਜਿਸਦੇ ਚਲਦਿਆਂ 26 ਨਵੰਬਰ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ (Exams also postponed) ਕੀਤੀਆਂ ਗਈਆਂ । ਜੋ ਪ੍ਰੀਖਿਆ ਮੁਲਤਵੀ ਹੋਈਆਂ ਹਨ ੳਨ੍ਹਾਂ ਵਿਦਿਆਰਥੀਆਂ…

Read More