Yediyurappa

ਯੇਦੀਯੁਰੱਪਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਨਵੀਂ ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ (B. S. Yediyurappa) ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਵਿਰੁੱਧ ਪੋਕਸੋ ਐਕਟ (POCSO Act) ਅਧੀਨ ਦਾਇਰ ਸੈਕਸ ਸ਼ੋਸ਼ਣ ਦੇ ਮਾਮਲੇ `ਚ ਹੇਠਲੀ ਅਦਾਲਤ ਦੀ ਕਾਰਵਾਈ `ਤੇ ਮੰਗਲਵਾਰ ਰੋਕ ਲਗਾ ਦਿੱਤੀ ।…

Read More
Priyanka Gandhi

ਸਰਕਾਰ ਦੇਸ਼ ਨੂੰ ਤਾਨਾਸ਼ਾਹੀ `ਚ ਬਦਲਣ ਦੀ ਕਰ ਰਹੀ ਹੈ ਕੋਸਿ਼ਸ਼ : ਪ੍ਰਿਅੰਕਾ

ਨਵੀਂ ਦਿੱਲੀ, 3 ਦਸੰਬਰ 2025 : ਕਾਂਗਰਸ ਨੇ ਦੂਰਸੰਚਾਰ ਵਿਭਾਗ `ਤੇ ਨਵੇਂ ਮੋਬਾਈਲ ਹੈਂਡਸੈੱਟਾਂ `ਚ `ਸੰਚਾਰ ਸਾਥੀ`ਐਪ (Communication Partner`app) ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ `ਜਾਸੂਸੀ ਐਪ`(Spy app`) ਕਿਹਾ ਹੈ । ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi) ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ…

Read More
Enforcement-Directorate

ਈ. ਡੀ. ਨੇ ਮਾਰੇ ਚਾਰਟਰਡ ਅਕਾਊਂਟੈਂਟ ਨਰੇਸ਼ ਕੇਜਰੀਵਾਲ ਦੇ ਟਿਕਾਣਿਆਂ `ਤੇ ਛਾਪੇ

ਰਾਂਚੀ, 3 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਵਿਦੇਸ਼ ਵਿਚ ਕਥਿਤ ਤੌਰ `ਤੇ ਅਣ-ਐਲਾਨੀ ਜਾਇਦਾਦ (Undeclared assets) ਰੱਖਣ ਦੇ ਮਾਮਲੇ ਵਿਚ ਰਾਂਚੀ ਦੇ ਇਕ ਚਾਰਟਰਡ ਅਕਾਊਂਟੈਂਟ ਅਤੇ ਉਸਦੇ ਸਹਿਯੋਗੀਆਂ ਵਿਰੁੱਧ ਮੰਗਲਵਾਰ ਨੂੰ ਛਾਪੇ (Raids) ਮਾਰੇ । ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ…

Read More
Bomb Threate

ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ (Delhi University) ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ । ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ (Ramjas College and Deshbandhu College) ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ । ਈਮੇਲ ਮਿਲਣ `ਤੇ ਦਿੱਲੀ ਪੁਲਸ ਬੰਬ ਸਕੁਐਡ ਅਤੇ ਡੌਗ ਸਕੁਐਡ…

Read More
Aap Candidate List

ਆਮ ਆਦਮੀ ਪਾਰਟੀ ਨੇ ਕੀਤੀ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ, 3 ਦਸੰਬਰ 2025 : ਪੰਜਾਬ ਵਿੱਚ 4 ਦਸੰਬਰ ਨੂੰ ਹੋਣ ਜਾ ਰਹੀਆਂ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ (Zilla Parishad and Panchayat Samiti Elections) ਲਈ ਨਾਮਜ਼ਦਗੀਆਂ (Nominations) 4 ਦਸੰਬਰ ਤੱਕ ਹੋਣੀਆਂ ਹਨ । ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਣੇ ਪਾਰਟੀ ਚਿੰਨ੍ਹ ‘ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ । 72 ਉਮੀਦਵਾਰਾਂ…

Read More
Incometax Raid

ਰਮੀ ਗਰੁੱਪ ਦੇ 38 ਹੋਟਲਾਂ `ਤੇ ਇਨਕਮ ਟੈਕਸ ਵਿਭਾਗ ਦੇ ਛਾਪੇ

ਮੁੰਬਈ, 3 ਦਸੰਬਰ 2025 : ਭਾਰਤ ਦੇੇਸ਼ ਦੇ ਸੂਬੇੇ ਮਹਾਰਾਸ਼ਟਰ (Maharashtra) `ਚ ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਰਮੀ ਗਰੁੱਪ ਆਫ ਹੋਟਲਸ (Ramee Group of Hotels) ਨਾਲ ਸਬੰਧਤ ਕਈ ਟਿਕਾਣਿਆਂ `ਤੇ ਛਾਪੇਮਾਰੀ ਕੀਤੀ । ਇਹ ਇਕ ਪ੍ਰਸਿੱਧ ਪ੍ਰਾਹੁਣਚਾਰੀ ਗਰੁੱਪ ਹੈ ਜੋ ਬਾਂਬੇ ਅੱਡਾ ਸਮੇਤ ਲੋਕਪ੍ਰਿਯ ਅਦਾਰਿਆਂ ਦਾ ਸੰਚਾਲਨ ਕਰਦਾ ਹੈ । ਆਮਦਨ ਕਰ ਵਿਭਾਗ ਦੀ…

Read More
Shot Dead

ਪੰਜਾਬੀ ਨੌਜ਼ਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਕੈਨੇਡਾ, 3 ਦਸੰਬਰ 2025 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia, Canada) ਸੂਬੇ ਦੇ ਸ਼ਹਿਰ ਚਿਲਾਬੈਕ ਨਿਵਾਸੀ ਪੰਜਾਬੀ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ (Unknown persons) ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਬੜਿੰਗ ਵਜੋਂ ਹੋਈ ਹੈ । ਉਹ 26 ਸਾਲ ਦਾ ਸੀ। ਪੁਲਸ ਜਦੋਂ ਪਹੁੰਚੀ ਤਾਂ ਨੌਜਵਾਨ ਜ਼ਖ਼ਮੀ ਹਾਲਤ ਵਿਚ…

Read More
Sarwan Pndher

ਪੰਜਾਬ ਚ 5 ਦਸੰਬਰ ਨੂੰ 26 ਥਾਵਾਂਤੇ ਰੇਲ ਪਟੜੀਆਂ ਜਾਮ ਕਰਨਗੇ ਕਿਸਾਨ

ਅੰਮ੍ਰਿਤਸਰ, 3 ਦਸੰਬਰ 2025 : ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ (kisan mazdoor morch) (ਭਾਰਤ) ਚੈਪਟਰ ਪੰਜਾਬ ਨੇ ਕੇਂਦਰ ਸਰਕਾਰ ਦੇ ਵਿਵਾਦਿਤ ਬਿਜਲੀ (ਸੋਧ) ਬਿਲ 2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਦੀ ਤਿਆਰੀ ਕਰ ਲਈ ਹੈ । ਜਿਸਦੇ ਚਲਦਿਆਂ ਸੰਗਠਨ ਨੇ 5 ਦਸੰਬਰ ਨੂੰ…

Read More
Mirzapur

ਮਿਰਜ਼ਾਪੁਰ ਦਾ ਨਾਮ ਹੋਵੇਗਾ ਹੁਣ ‘ਵਿੰਧਿਆਂਚਲ ਧਾਮ’

ਮਿਰਜ਼ਾਪੁਰ, 3 ਦਸੰਬਰ 2025 : ਇਲਾਹਾਬਾਦ (ਪ੍ਰਯਾਗਰਾਜ) ਅਤੇ ਫੈਜ਼ਾਬਾਦ (ਅਯੁੱਧਿਆ ਧਾਮ) ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਜਿ਼ਲੇ ਦਾ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਮਿਰਜ਼ਾਪੁਰ (Mirzapur) ਨੂੰ ਵਿੰਧਯ ਖੇਤਰ ਦੀ ਅਧਿਸ਼ਠਾਤਰੀ ਦੇਵੀ ਮਾਂ ਵਿਧਿਆਂਵਾਸਿਨੀ ਦੇ ਪ੍ਰਸਿੱਧ ਸ਼ਕਤੀਪੀਠ ਦੇ ਨਾਂ `ਤੇ `ਵਿਧਿਆਂਚਲ ਧਾਮ` (Vidyanchal Dham) ਕੀਤਾ ਜਾਏਗਾ । ਇਹ ਪ੍ਰਸਤਾਵ ਨੂੰ…

Read More
Election-Commission

ਚੋਣ ਕਮਿਸ਼ਨ ਨੇ ਲਗਾਈ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ‘ਤੇ ਰੋਕ

ਚੰਡੀਗੜ੍ਹ, 3 ਦਸੰਬਰ 2025 : ਰਾਜ ਚੋਣ ਕਮਿਸ਼ਨ (State Election Commission) ਨੇ ਜਿ਼ਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ (Transfers and new appointments) ‘ਤੇ ਰੋਕ ਲਗਾ ਦਿੱਤੀ ਹੈ । ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ (State Election Commissioner Raj Kamal Chaudhary) ਨੇ ਮੁੱਖ ਸਕੱਤਰ ਕੇ. ਏ. ਪੀ….

Read More