ਮਹਿਲਾ ਮਿੱਤਰ ਨੇ ਕੀਤੀ ਪੁਰਸ਼ ਮਿੱਤਰ ਨਾਲ ਲੱਖਾਂ ਦੀ ਸਾਈਬਰ ਠੱਗੀ
ਚੰਡੀਗੜ੍ਹ, 28 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਇਕ ਵਸਨੀਕ ਵਿਅਕਤੀ ਨੂੰ ਆਨ ਲਾਈਨ ਵੈਬਸਾਈਟ ਤੇ ਬਣੀ ਮਹਿਲਾ ਮਿੱਤਰ ਨੇ ਲੱਖਾਂ ਰੁਪਏ ਦੀ ਸਾਈਬਰ ਠੱਗੀ (Cyber fraud) ਕਰ ਦਿੱਤੀ ਹੈ । ਕੀ ਹੈ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 32 ਦਾ ਵਸਨੀਕ ਸਾਹਿਬ ਸਿੰਘ (Sahib Singh) ਜੋ ਕਿ ਪਿਛਲੇ ਸਾਲ ਅਕਤੂਬਰ…
