ਜਨਵਰੀ ਤੋਂ ਮਰਸਿਡੀਜ਼ ਦੇ ਵਾਹਨ 2 ਫ਼ੀਸਦੀ ਤੱਕ ਹੋਣਗੇ ਮਹਿੰਗੇ
ਨਵੀਂ ਦਿੱਲੀ, 13 ਦਸੰਬਰ 2025 : ਲਗਜ਼ਰੀ ਕਾਰ ਬਣਾਉਣ ਵਾਲੀ ਮਰਸਿਡੀਜ਼-ਬੈਂਜ਼ ਇੰਡੀਆ ਜਨਵਰੀ ਤੋਂ ਵਾਹਨਾਂ ਦੀ ਕੀਮਤ 2 ਫ਼ੀਸਦੀ ਤੱਕ ਵਧਾਏਗੀ (Vehicle prices to increase by 2 percent from January) । ਵਾਹਨ ਨਿਰਮਾਤਾ ਯੂਰੋ ਦੇ ਮੁਕਾਬਲੇ ਰੁਪਏ ਦੇ ਮੁੱਲ `ਚ ਗਿਰਾਵਟ ਦੇ ਅਸਰ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ । ਕੰਪਨੀ ਨੇ…
