Arrest

ਬੱਚੀ ਨਾਲ ਗਲਤ ਕੰਮ ਕਰਨ ਵਾਲਾ 50 ਸਾਲਾ ਵਿਅਕਤੀ ਗ੍ਰਿਫਤਾਰ

ਤਰਨਤਾਰਨ, 17 ਦਸੰਬਰ 2025 : ਜਿਲੇ ਦੇ ਇਕ ਇਲਾਕੇ ਵਿਚ 3 ਸਾਲਾਂ ਬੱਚੀ (3 year old girl) ਨਾਲ 50 ਸਾਲਾ ਵਿਅਕਤੀ ਵੱਲੋਂ ਗਲਤ ਕੰਮ (Wrongdoing) ਕੀਤਾ ਗਿਆ । ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ (Arrest) ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸਿ਼ਕਾਇਤਕਰਤਾ ਨੇ ਬਿਆਨਾਂ ਵਿਚ ਕੀ ਦੱਸਿਆ ਮੁਦੱਈ ਨੇ…

Read More
Zilla Parishad and Block Samiti elections

ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਰੁਝਾਨਾਂ ਦੀ ਇਕ ਰਿਪੋਰਟ

ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਵਿਚ ਲੰਘੇ ਦਿਨੀਂ ਹੋਈਆਂ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ (Zilla Parishad and Block Samiti elections) ਦੀ ਜਿਥੇ ਅੱਜ ਸਵੇਰ ਤੋਂ ਹੀ ਗਿਣਤੀ ਹੋਣੀ ਸੁ਼ਰੂ ਹੋਈ ਦੇ ਚਲਦਿਆਂ ਆਮ ਆਦਮੀ ਪਾਰਟੀ (Aam Aadmi Party) ਨੇ 347 ਜਿ਼ਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ 15 ਜਿੱਤੀਆਂ ਹਨ । ਆਮ ਆਦਮੀ ਪਾਰਟੀ ਹੋਰ ਥਾਵਾਂ…

Read More
Manjinder Singh Sirsa

ਦਿੱਲੀ `ਚ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ

ਨਵੀਂ ਦਿੱਲੀ, 17 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਾਤਾਵਰਣ ਮੰਤਰੀ (Environment Minister) ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 18 ਦਸੰਬਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪੈਟਰੋਲ ਪੰਪਾਂ (Petrol pumps in Delhi) `ਤੇ ਪ੍ਰਦੂਸ਼ਣ ਕੰਟਰੋਲ ਦੇ ਜਾਇਜ਼ ਸਰਟੀਫਿਕੇਟ (ਪੀ. ਯੂ. ਸੀ.) ਤੋਂ ਬਿਨਾਂ ਵਾਹਨ ਚਾਲਕਾਂ ਨੂੰ ਪੈਟਰੋਲ ਤੇ ਡੀਜ਼ਲ (Petrol and…

Read More
National Investigation Agency

ਹਰੇਕ ਸੂਬੇ ਦੇ ਨਾਲ-ਨਾਲ ਕੇਂਦਰ ਸ਼ਾਸਤ ਸੂਬੇ ਵਿਚ ਬਣੇਗੀ ਐਨ. ਆਈ. ਏ. ਅਦਾਲਤ

ਨਵੀਂ ਦਿੱਲੀ, 17 ਦਸੰਬਰ 2025 : ਕੇਂਦਰ ਸਰਕਾਰ (Central Government) ਨੇ ਅੱਤਵਾਦ ਅਤੇ ਸੰਗਠਿਤ ਅਪਰਾਧਾਂ ਦੇ ਖਿਲਾਫ਼ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਚਲਦਿਆਂ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਤੁਰੰਤ ਸੁਣਵਾਈ ਯਕੀਨੀ ਬਣਾਉਣ ਲਈ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕ ਸਮਰਪਿਤ ਰਾਸ਼ਟਰੀ ਜਾਂਚ ਏਜੰਸੀ (National Investigation Agency) …

Read More
Yamuna Expressway in Mathura

ਧੁੰਦ ਦੇ ਕਹਿਰ ਕਾਰਨ ਮਥੁਰਾ `ਚ 8 ਬੱਸਾਂ ਤੇ 3 ਕਾਰਾਂ ਟਕਰਾਈਆਂ

ਮਥੁਰਾ, 17 ਦਸੰਬਰ 2025 : ਮਥੁਰਾ `ਚ ਯਮੁਨਾ ਐਕਸਪ੍ਰੈੱਸਵੇਅ (Yamuna Expressway in Mathura) `ਤੇ ਬੀਤੇ ਦਿਨੀਂ ਸਵੇਰੇ-ਸਵੇਰੇ ਸੰਘਣੀ ਧੁੰਦ (Thick fog) ਨੇ ਕਹਿਰ ਮਚਾ ਦਿੱਤਾ । ਭਾਜਪਾ ਨੇਤਾ ਸਮੇਤ 13 ਜਣੇ ਜਿਊਂਦੇ ਸੜੇ ਬਲਦੇਵ ਥਾਣਾ ਖੇਤਰ `ਚ ਮਾਈਲਸਟੋਨ 127 ਨੇੜੇ 8 ਬੱਸਾਂ ਤੇ 3 ਕਾਰਾਂ ਦੀ ਟੱਕਰ (Car collision) ਤੋਂ ਬਾਅਦ ਕਈ ਮੋਟਰ-ਗੱਡੀਆਂ ਨੂੰ ਅੱਗ…

Read More
Counting of votes

ਜਿਲਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਦੀ ਗਿਣਤੀ ਹੋਈ ਸ਼ੁਰੂ

ਪਟਿਆਲਾ/ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਵਿੱਚ ਬਲਾਕ ਸੰਮਤੀ (Block Samiti) ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ (District Council Elections) ਦੇ ਨਤੀਜਿਆਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ । ਅੱਜ (ਬੁੱਧਵਾਰ) ਸਵੇਰੇ 8 ਵਜੇ ਤੋਂ ਸੂਬੇ ਭਰ ਵਿੱਚ ਵੋਟਾਂ ਦੀ ਗਿਣਤੀ (Counting of votes) ਸ਼ੁਰੂ ਹੋ ਚੁੱਕੀ ਹੈ । ਇਸੇ ਲੜੀ ਤਹਿਤ ਪਟਿਆਲਾ ਵਿੱਚ ਵੀ ਜਿ਼ਲ੍ਹਾ…

Read More
Book Release

ਪਦਮ ਸ਼੍ਰੀ ਵਿਜੇ ਚੋਪੜਾ ਨੇ ਅੰਤਰਰਾਸ਼ਟਰੀ ਲੇਖਕ ਅਨਿਲ ਕੁਮਾਰ ਭਾਰਤੀ ਦੁਆਰਾ ਲਿਖੀ ਤਿੰਨ-ਭਾਸ਼ਾਈ ਕਿਤਾਬ ਲਾਂਚ ਕੀਤੀ

ਮੈਂ ਹਿੰਦੀ, ਰੂਸੀ ਅਤੇ ਅੰਗਰੇਜ਼ੀ  ਭਾਸ਼ਾਵਾਂ ਸਿੱਖਾਉਣ ਵਾਲੀ ਕਿਤਾਬ ਰਾਹੀਂ ਭਾਰਤੀ ਅਤੇ ਰੂਸੀ ਸੱਭਿਆਚਾਰਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ : ਅਨਿਲ ਭਾਰਤੀ ਪਟਿਆਲਾ, 16 ਦਸੰਬਰ 2025 : ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ (Anil Kumar Bharti) ਦੁਆਰਾ ਲਿਖੀ ਕਿਤਾਬ, “ਹਿੰਦੀ, ਰੂਸੀ ਅਤੇ ਅੰਗਰੇਜ਼ੀ ਦੀ ਭਾਸ਼ਾ ਸਿੱਖਾਉਂਣ ਵਾਲੀ ਕਿਤਾਬ” ਦਾ ਰਿਲੀਜ਼ (Book…

Read More
Bhubaneswar

ਭੁਵਨੇਸ਼ਵਰ ਚਬਾਰਾਂਤੇ ਛਾਪੇ ਦੌਰਾਨ ਆਬਕਾਰੀ ਅਧਿਕਾਰੀਆਂ `ਤੇ ਹਮਲਾ

ਭੁਵਨੇਸ਼ਵਰ, 16 ਦਸੰਬਰ 2025 : ਓਡੀਸ਼ਾ ਦੇ ਭੁਵਨੇਸ਼ਵਰ (Bhubaneswar) `ਚ `ਬਾਰਾਂ` ਨੂੰ ਸਮੇਂ ਸਿਰ ਬੰਦ ਕਰਨ ਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਛਾਪੇਮਾਰੀ ਕਰ ਰਹੇ ਆਬਕਾਰੀ ਅਧਿਕਾਰੀਆਂ (Excise officials) `ਤੇ ਕੁਝ ਸ਼ਰਾਬੀ ਵਿਅਕਤੀਆਂ ਨੇ ਹਮਲਾ ਕਰ ਦਿੱਤਾ । ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ । ਵਿਭਾਗ ਨੇ ਓਡਿਸ਼ਾ ਦੀ ਰਾਜਧਾਨੀ `ਚ…

Read More
Suicide

ਯੂ. ਪੀ. `ਚ ਇਕ ਹੋਰ ਸਿਪਾਹੀ ਨੇ ਕੀਤੀ ਖੁਦਕੁਸ਼ੀ

ਲਖਨਊ, 16 ਦਸੰਬਰ 2025 : ਉੱਤਰ ਪ੍ਰਦੇਸ਼ ਵਿਚ ਪੁਲਸ ਅਧਿਕਾਰੀ (Police officer) ਵੱਲੋਂ ਖੁਦਕੁਸ਼ੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ । ਲਖਨਊ (Lucknow) ਦੇ ਆਲਮਬਾਗ ਥਾਣਾ ਖੇਤਰ ਦੇ ਭੀਮਨਗਰ ਛੋਟਾ ਬੜ੍ਹਾ ਵਿਚ ਤਾਇਨਾਤ ਕਾਂਸਟੇਬਲ ਬਾਲਕ੍ਰਿਸ਼ਨ (Constable Balakrishna) (27) ਨੇ ਰਾਤ ਨੂੰ ਆਪਣੇ ਕਿਰਾਏ ਦੇ ਕਮਰੇ ਵਿਚ ਫਾਹਾ (Noose) ਲੈ ਲਿਆ । ਵਿਆਹ ਤੋਂ 2…

Read More
Suicide

ਮੱਧ ਪ੍ਰਦੇਸ਼ `ਚ ਕਾਂਗਰਸੀ ਨੇਤਾ ਨੇ ਕੀਤੀ ਖੁਦਕੁਸ਼ੀ

ਦਾਤੀਆ, 16 ਦਸੰਬਰ 2025 : ਕਾਂਗਰਸੀ ਨੇਤਾ (Congress leader) ਤੇ ਸਾਬਕਾ ਕੌਂਸਲਰ ਜ਼ਾਹਿਦ ਉਦੀਨ ਸਿੱਦੀਕੀ (Zahid Uddin Siddiqui) (80) ਨੇ ਸੋਮਵਾਰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ਦੇ ਭੰਡੇਰ ਕਸਬੇ `ਚ ਆਪਣੇ ਘਰ `ਚ ਹੀ ਫਾਹਾ` ਲਾ ਕੇ ਖੁਦਕੁਸ਼ੀ (Suicide by hanging) ਕਰ ਲਈ । ਉਹ ਪੇਸ਼ੇ ਤੋਂ ਨੋਟਰੀ ਸੀ । ਪੁਲਸ ਨੂੰ ਇਕ ਸੁਸਾਈਡ ਨੋਟ…

Read More