ਚੋਰਾਂ ਨੇ ਕੀਤੀ ਫਰਾਂਸ ਦੇ ਰਾਸ਼ਟਰਪਤੀ ਭਵਨ ’ਚ ਚੋਰੀ
ਫਰਾਂਸ, 22 ਦਸੰਬਰ 2025 : ਵਿਦੇਸ਼ੀ ਧਰਤੀ ਫ੍ਰਾਂਸ (France) ਵਿਖੇ ਬਣੇ ਏਲੀਜ਼ੀ ਪੈਲੇਸ (Elysee Palace) ਜਿਸਨੂੰ ਰਾਸ਼ਟਰਪਤੀ ਭਵਨ ਦੇ ਤੌਰ ਤੇ ਵੀ ਜਾਣਿਆਂ ਜਾਂਦਾ ਹੈ ਵਿਖੇ ਚੋਰਾਂ (Thieves) ਨੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਹੈ । ਕਿਸ ਦਾ ਇਹ ਏਲੀਜ਼ੀ ਪੈਲੇਸ ਫਰਾਂਸ ਵਿਖੇ ਬਣਿਆਂ ਏਲੀਜ਼ੀ ਪੈਲੇਸ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਨ ਮੈਕਰੋਂ ਦਾ ਸਰਕਾਰੀ ਨਿਵਾਸ…
