ਕਰਨਾਟਕ ‘ਚ ਪੁਲਸ ਹਿਰਾਸਤ ‘ਚ ਭਾਜਪਾ ਦੀ ਵਰਕਰ ਦੇ ਕੱਪੜੇ ਪਾੜੇ
ਹੁਬਲੀ, (ਕਰਨਾਟਕ) 8 ਜਨਵਰੀ 2026 : ਕਰਨਾਟਕ (Karnataka) ‘ਚ ਹਾਲ ਹੀ ਵਿਚ ਸਰਕਾਰੀ ਅਧਿਕਾਰੀਆਂ ‘ਤੇ ਹੋਏ ਹਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੀ ਗਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਵਰਕਰ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਉਸ ਨਾਲ ਕੁੱਟਮਾਰ (Beating) ਕੀਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ । ਪੁਲਸ ਨੇ ਔਰਤ ਤੇ ਹੀ…
