Factory Incident

ਭਦੋਹੀ ਚ ਕਾਲੀਨ ਫੈਕਟਰੀ ਦੇ ਟੈਂਕਚ ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ

ਭਦੋਹੀ, 25 ਨਵੰਬਰ 2025 : ਭਦੋਹੀ ਜ਼ਿਲੇ (Bhadohi District) ਦੇ ਔਰਾਈ ਖੇਤਰ `ਚ ਇਕ ਕਾਲੀਨ ਨਿਰਮਾਣ ਇਕਾਈ (Carpet manufacturing unit) ਦੇ ਡਾਇੰਗ ਪਲਾਂਟ `ਚ ਸਫਾਈ ਅਤੇ ਮੁਰੰਮਤ ਦੌਰਾਨ ਟੈਂਕ `ਚ ਉੱਤਰੇ 3 ਮਜਦੂਰਾਂ ਦੀ ਜ਼ਹਿਰੀਲੀ ਗੈਸ (Toxic gas) ਚੜ੍ਹਣ ਨਾਲ ਦਮ ਘੁੱਟਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਹੋਰ ਮਜ਼ਦੂਰ ਨੂੰ ਗੰਭੀਰ ਹਾਲਤ `ਚ…

Read More
Real Estate

28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

ਨਵੀਂ ਦਿੱਲੀ, 25 ਨਵੰਬਰ 2025 : ਦੇਸ਼ ਦੀਆਂ 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ (Real estate companies) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ `ਚ ਲੱਗਭਗ 92,500 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚੀਆਂ (Properties sold) । 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੀ ਕੁਲ ਵਿਕਰੀ ਬੁਕਿੰਗ ਲੱਗਭਗ 92,437 ਕਰੋੜ ਰੁਪਏ ਰਹੀ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ…

Read More
Cabinet meeting

ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਕਰਦਿਆਂ ਕੀਤਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਸਰਕਾਰ ਨੇ ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ (Property Registration Rules) ਵਿੱਚ ਅਹਿਮ ਬਦਲਾਅ ਕਰਦਿਆਂ ਨੋਟੀਫਿਕੇਸ਼ਨ (Notifications) ਵੀ ਜਾਰੀ ਕਰ ਦਿੱਤਾ ਹੈ । ਨਵੀਂ ਸੋਧ ਦੇ ਲਾਗੂ ਹੋਣ ਨਾਲ, ਸਹਿਕਾਰੀ ਹਾਊਸਿੰਗ ਸੁਸਾਇਟੀਆਂ ਹੁਣ ਕਿਸੇ ਵੀ ਟ੍ਰਾਂਸਫਰ ਲਈ ਮਨਮਾਨੇ ਫੀਸ ਨਹੀਂ ਲੈ ਸਕਣਗੀਆਂ । ਪੰਜਾਬ ਸਰਕਾਰ ਨੇ ਕੀਤੀ ਹੈ ਸਹਿਕਾਰੀ ਸਭਾਵਾਂ ਐਕਟ-1961 ਦੀ…

Read More
Kangna ranout

ਕੰਗਨਾ ਰਣੌਤ ਨੂੰ ਅਦਾਲਤ ਨੇ ਨਹੀਂ ਦਿੱਤੀ ਰਾਹਤ

ਬਠਿੰਡਾ, 24 ਨਵੰਬਰ 2025 : ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੋਕ ਸਭਾ ਹਲਕਾ ਮੰਡੀ ਤੋਂ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਫਿ਼ਲਮ ਸਟਾਰ ਕੰਗਨਾ ਰਣੌਤ (Film star Kangana Ranaut)  ਨੂੰ ਬਠਿੰਡਾ ਦੀ ਮਾਨਯੋਗ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ ਨਿੱਜੀ ਪੇਸ਼ੀ ਤੋਂ ਛੋਟ (Exemption from personal appearance) ਮੰਗੀ ਹੈ । ਉਨ੍ਹਾਂ ਦੇ ਵਕੀਲ ਹੁਣ 4 ਦਸੰਬਰ ਨੂੰ…

Read More
Shivani-Murder

ਚਚੇਰੀ ਭੈਣ ਦੇ ਵਿਆਹ ਵਿਚ ਪਹੁੰਚੀ ਲੜਕੀ ਦਾ ਹੋਇਆ ਕਤਲ

ਗੋਰਖਪੁਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ ਦੇ ਗੋਰਖਪੁਰ (Gorakhpur) ਵਿਖੇ ਰਿਸ਼ਤੇਦਾਰੀ ਵਿਚ ਇਕ ਵਿਆਹ ਸਮਾਗਮ ਵਿਚ ਪਹੁੰਚੀ 20 ਸਾਲਾ ਸਿ਼ਵਾਨੀ ਨਿਸ਼ਾਦ (Shivani Nishad) ਨਾਮੀ ਲੜਕੀ ਦਾ ਕਿਸੇ ਵਲੋਂ ਗਲਾ ਵੱਢ (Cut throat) ਕੇ ਕਤਲ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਵਿਆਹ ਦੀਆਂ ਰਸਮਾਂ ਦੌਰਾਨ ਉਹ…

Read More
Biogass

ਪਰਾਲੀ ਤੋਂ ਹਰ ਸਾਲ 270 ਕਰੋੜ ਦੀ ਬਣ ਸਕਦੀ ਹੈ ਊਰਜ਼ਾ : ਆਈ. ਬੀ. ਏ.

ਨਵੀਂ ਦਿੱਲੀ, 24 ਨਵੰਬਰ 2025 : ਭਾਰਤੀ ਬਾਇਓਗੈਸ ਐਸੋਸੀਏਸ਼ਨ (Indian Biogas Association) (ਆਈ. ਬੀ. ਏ.) ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਅਜੇ ਸਾੜੀ ਜਾ ਰਹੀ 73 ਲੱਖ ਟਨ ਝੋਨੇ ਦੀ ਪਰਾਲੀ (Paddy straw) ਦੀ ਜੇਕਰ ਬਾਇਓਗੈਸ ਪਲਾਂਟ `ਚ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਹਰ ਸਾਲ ਕਰੀਬ 270 ਕਰੋੜ ਰੁਪਏ ਕੀਮਤ ਦੀ ਨਵਿਆਉਣਯੋਗ ਗੈਸ…

Read More
Rohatak Murder

ਪੋਤੇ ਨੇ ਕੀਤਾ ਜ਼ਮੀਨ ਲਈ ਦਾਦੇ ਦਾ ਕਤਲ

ਹਰਿਆਣਾ, 24 ਨਵੰਬਰ 2025 : ਹਰਿਆਣਾ ਦੇ ਰੋਹਤਕ (Rohtak) ਵਿਚ ਇਕ ਪੋਤੇ ਵਲੋਂ ਆਪਣੇ ਦਾਦੇ ਦਾ ਜ਼ਮੀਨੀ ਝਗੜੇ (Land disputes) ਦੇ ਚਲਦਿਆਂ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੋ ਗਿਆ ਅਜਿਹਾ ਇਕ ਦਮ ਪ੍ਰਾਤ ਜਾਣਕਾਰੀ ਅਨੁਸਾਰ ਸਤਬੀਰ ਜੋ ਕਿ ਕਪਿਲ ਦਾ ਦਾਦਾ ਲੱਗਦਾ ਹੈ ਖੇਤ ਮਜ਼ਦੂਰਾਂ ਲਈ ਚਾਹ ਲੈ ਕੇ ਗਿਆ…

Read More
Dharminder passed Away

ਫਿਲਮ ਸਟਾਰ ਧਰਮਿੰਦਰ ਨਹੀਂ ਰਹੇ

ਮੁੰਬਈ, 24 ਨਵੰਬਰ 2025 : ਫਿ਼ਲਮੀ ਦੁਨੀਆਂ ਦੇ ਮੰਨੇ-ਪ੍ਰਮੰਨੇ ਕਲਾਕਾਰ ਧਰਮਿੰਦਰ (Dharmendra) ਸਵਰਗ ਸਿਧਾਰ ਗਏ ਹਨ । ਧਰਮਿੰਦਰ ਦੇ ਦੇਹਾਂਤ (Death) ਉਨ੍ਹਾਂ ਦੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਹੋ ਗਿਆ । ਦੱਸਣਯੋਗ ਹੈ ਕਿ ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਸਾਂਹ ਲੈਣ…

Read More
Cyber Crime

ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

ਗਾਜ਼ੀਆਬਾਦ, 24 ਨਵੰਬਰ 2025 : ਫੈਂਟੇਸੀ ਗੇਮਿੰਗ ਐਪ (Fantasy Gaming App) ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ (Cyber ​​fraud) ਨੂੰ ਅੰਜਾਮ ਦੇ ਦਿੱਤਾ । ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ `ਚ ਕੰਪਿਊਟਰ ਸਾਇੰਸ `ਚ ਬੀ. ਟੈੱਕ ਕਰ ਰਹੇ…

Read More
Wife killed

ਸਬਜ਼ੀ ਨੂੰ ਲੈ ਕੇ ਝਗੜੇ ਦੌਰਾਨ ਪਤਨੀ ਦੀ ਕੀਤੀ ਇੱਟਾਂ ਮਾਰ ਕੇ ਹੱਤਿਆ

ਸਿਧਾਰਥਨਗਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਸਿਧਾਰਥਨਗਰ `ਚ ਸੋਇਆਬੀਨ ਦੀ ਸਬਜ਼ੀ ਨੂੰ ਲੈ ਕੇ ਹੋਏ ਝਗੜੇ ਨੇ ਇਕ ਔਰਤ ਦੀ ਜਾਨ (A woman’s life) ਲੈ ਲਈ । ਸ਼ੁੱਕਰਵਾਰ ਰਾਤ ਨੂੰ ਚਿਲਹੀਆ ਥਾਣਾ ਖੇਤਰ ਦੇ ਬੋਕਨਾਰ ਪਿੰਡ `ਚ 32 ਸਾਲਾ ਹਾਜਰਾ ਦੀ ਉਸ ਦੇ ਪਤੀ ਕਮਰੂਦੀਨ ਨੇ ਇੱਟਾਂ…

Read More