ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ
ਦੁਬਈ, 16 ਦਸੰਬਰ 2025 : ਮਹਿਲਾ ਵਿਸ਼ਵ ਕੱਪ (Women’s World Cup) ਦੇ ਫਾਈਨਲ ਵਿਚ ਪਿਛਲੇ ਮਹੀਨੇ ਦੱਖਣੀ ਅਫਰੀਕਾ ਵਿਰੁੱਧ ਸ਼ਾਦਨਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (Indian opener Shafali Verma) ਨੂੰ ਆਈ. ਸੀ. ਸੀ. (ਕੌਮਾਂਤਰੀ , ਕ੍ਰਿਕਟ ਪ੍ਰੀਸ਼ਦ) ਦੀ ਨਵੰਬਰ ਮਹੀਨੇ ਦੀ `ਮਹੀਨੇ ਦੀ ਸਰਵੋਤਮ ਖਿਡਾਰਨ` (Best player) ਦਾ ਐਵਾਰਡ ਮਿਲਿਆ ਹੈ ।…
