ਐਲ. ਪੀ. ਜੀ. ਸਿਲੰਡਰ ਫਟਣ ਕਾਰਨ ਕਈ ਝੁਲਸੇ ਤੇ ਦੋ ਦੀ ਹੋਈ ਮੌਤ
ਰਾਜਸਥਾਨ, 20 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਡੀਗ ਜਿਲੇ ਦੇ ਕਮਾਨ ਖੇਤਰ ਵਿਖੇ ਬੀਤੀ ਸ਼ਾਮ ਐਲ. ਪੀ. ਜੀ. ਸਿਲੰਡਰ ਫਟਣ (LPG cylinder explosion) ਕਾਰਨ ਅੱਗ ਲੱਗਣ ਦਾ ਸਮਾਚਾਰ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਡੀਗ ਜਿਲ੍ਹੇ (Dig District) ਦੇ ਕਮਾਨ ਇਲਾਕੇ ਵਿੱਚ ਜੋ ਐਲ. ਪੀ. ਜੀ….
