Director General of Punjab

ਡੀ. ਜੀ. ਪੀ. ਨੇ ਰੀਲਾਂ ਬਣਾਉਣ ਵਾਲੇ ਪੁਲਸ ਕਰਮਚਾਰੀਆਂ ਲਈ ਚੁੱਕੇ ਸਖ਼ਤ ਕਦਮ

ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੰਜਾਬ (Director General of Punjab) ਗੌਰਵ ਯਾਦਵ ਨੇ ਵਿਭਾਗ ਦੇ ਅਕਸ ਦੇ ਪ੍ਰਭਾਵਿਤ ਹੋਣ ਦੇ ਚਲਦਿਆਂ ਉਨ੍ਹਾਂ ਪੁਲਸ ਕਰਮਚਾਰੀਆਂ (Police officers) ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹਨ ਜੋ ਕਿ ਸੋਸ਼ਲ ਮੀਡੀਆ ਪਲੇਟਫਾਮਾਂ (Social media platforms) ਤੇ ਰੀਲਾਂ ਅਤੇ ਅਣਉਚਿਤ ਵੀਡੀਓ ਪਾਉਂਦੇ ਹਨ । ਦੱਸਣਯੋਗ…

Read More
Vladimir Putin

ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ

ਮਾਸਕੋ, 5 ਦਸੰਬਰ 2025 : ਰੂਸ ਦੇ ਰਾਸ਼ਟਰਪਤੀ (President of Russia) ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਯੂਕ੍ਰੇਨ `ਚ ਜੰਗ (War in Ukraine) ਖਤਮ ਕਰਨ ਲਈ ਅਮਰੀਕੀ ਪ੍ਰਤੀਨਿਧੀਆਂ ਨਾਲ ਉਨ੍ਹਾਂ ਦੀ 5 ਘੰਟੇ ਲੰਬੀ ਗੱਲਬਾਤ `ਜ਼ਰੂਰੀ` ਅਤੇ `ਲਾਭਦਾਇਕ` ਰਹੀ ਪਰ ਇਹ `ਬਹੁਤ ਮੁਸ਼ਕਿਲ ਕੰਮ` ਵੀ ਹੈ ਕਿਉਂਕਿ ਕੁਝ ਅਮਰੀਕੀ ਪ੍ਰਸਤਾਵ ਕ੍ਰੇਮਲਿਨ ਲਈ ਪੂਰੀ ਤਰ੍ਹਾਂ ਨਾ-ਮੰਨਣਯੋਗ…

Read More
Nitin Gadkari

ਇਕ ਸਾਲ ਵਿਚ ਟੋਲ ਬੂਥ ਹੋਣਗੇ ਖਤਮ ਤੇ ਲੱਗੇਗੀ ਇਲੈਕਟ੍ਰਾਨਿਕ ਪ੍ਰਣਾਲੀ : ਗਡਕਰੀ

ਨਵੀਂ ਦਿੱਲੀ, 5 ਦਸੰਬਰ 2025 : ਕੇਂਦਰੀ ਸੜਕ ਆਵਾਜਾਈ (Union Road Transport Minister) ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟੋਲ ਵਸੂਲੀ (Toll collection) ਦੀ ਮੌਜੂਦਾ ਪ੍ਰਣਾਲੀ ਇਕ ਸਾਲ ਦੇ ਅੰਦਰ ਖਤਮ ਹੋ ਜਾਵੇਗੀ ਅਤੇ ਇਸਦੀ ਥਾਂ ਇਕ ਇਲੈਕਟ੍ਰਾਨਿਕ ਪ੍ਰਣਾਲੀ (Electronic system) ਲੱਗੇਗੀ, ਜੋ ਹਾਈਵੇਅ `ਤੇ ਯਾਤਰਾ ਕਰਨ ਵਾਲਿਆਂ ਲਈ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਏਗੀ ।…

Read More
Hindu places

ਪਾਕਿ ਵਿਚ 1285 ਹਿੰਦੂ ਪੂਜਾ ਸਥਾਨ ਤੇ 532 ਗੁਰਦੁਆਰੇ ਪਰ ਪੂਜਾ ਲਈ 37 ਖੁੱਲ੍ਹੇ

ਗੁਰਦਾਸਪੁਰ/ਇਸਲਾਮਾਬਾਦ, 5 ਦਸੰਬਰ 2025 : ਪਾਕਿਸਤਾਨ (Pakistan) ਵਿਚ 1285 ਹਿੰਦੂ ਪੂਜਾ ਸਥਾਨ (Hindu place of worship) ਅਤੇ 532 ਗੁਰਦੁਆਰੇ (Gurudwara) ਹਨ ਪਰ ਇਸ ਸਮੇਂ ਸਿਰਫ਼ 37 ਹੀ ਪੂਜਾ ਲਈ ਕਾਰਜਸ਼ੀਲ ਹਨ ।  ਕਿਹੜੇ ਦੋ ਮੁੱਖ ਕਾਰਨ ਹਨ ਅਜਿਹਾ ਹੋਣ ਦੇ ਇਹ ਮੁੱਖ 2 ਕਾਰਨ ਹਨ : ਪਹਿਲਾਂ ਇਨ੍ਹਾਂ ਖੇਤਰਾਂ ਵਿਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀ…

Read More
Kisan Protest

ਕਿਸਾਨਾਂ ਵਲੋਂ 19 ਜਿ਼ਲਿਆਂ ਵਿਚ 26 ਥਾਵਾਂ ਤੇ ਕੀਤੇ ਜਾਣਗੇ ਰੇਲਵੇ ਟੈ੍ਕ ਜਾਮ

ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਦੇ ਕਿਸਾਨਾਂ (Farmers) ਵਲੋਂ ਅੱਜ ਪੰਜਾਬ ਦੇ 19 ਜਿਲਿਆਂ (19 districts) ਲੁਧਿਆਣਾ, ਜਲੰਧਰ, ਅੰਮ੍ਰਿਤਸਰ ਸਮੇਤ 26 ਥਾਵਾਂ ਤੇ ਰੇਲਵੇ ਟੈ੍ਕ (Railway track) ਜਾਮ ਕੀਤੇ ਜਾਣਗੇ । ਇਹ ਜਾਮ ਕਿਸਾਨਾਂ ਵਲੋਂ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਯਾਨੀ ਕਿ ਦੋ ਘੰਟੇ ਕੀਤਾ ਜਾਵੇਗਾ । ਕਿਸਾਨਾਂ ਦੇ ਵਿਰੋਧ…

Read More
Harchran Bhullar

ਮੁਅੱਤਲ ਡੀ. ਆਈ. ਜੀ. ਨੇ ਮੰਗੀ ਸੀ. ਸੀ. ਟੀ. ਵੀ. ਫੁਟੇਜ

ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਚੱਲੇ ਆ ਰਹੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਹਰਚਰਨ ਸਿੰਘ ਭੁੱਲਰ (Harcharan Singh Bhullar) ਨੇ ਡੀ. ਸੀ. ਕੰਪਲੈਕਸ ਮੋਹਾਲੀ ਤੋਂ ਚੰਡੀਗੜ੍ਹ ਦੇ ਸੀ. ਬੀ. ਆਈ. ਦਫ਼ਤਰ ਤੱਕ ਸੀ. ਸੀ. ਟੀ. ਵੀ. ਫੁਟੇਜ (CCTV footage) ਦੀ ਮੰਗ ਕੀਤੀ ਹੈ । ਦੱਸਣਯੋਗ ਹੈ ਕਿ ਸੀ. ਬੀ….

Read More
masood-azhar

ਮਸੂਦ ਅਜ਼ਹਰ ਨੇ ਤਿਆਰ ਕੀਤੇ 5000 ਮਹਿਲਾ ਆਤਮਘਾਤੀ ਹਮਲਾਵਰ

ਗੁਰਦਾਸਪੁਰ, 5 ਦਸੰਬਰ 2025 : ਇਕ ਵੱਡੇ ਖੁਲਾਸੇ `ਚ ਜੈਸ਼-ਏ-ਮੁਹੰਮਦ (Jaish-e-Mohammed) ਦੇ ਮੁਖੀ ਮਸੂਦ ਅਜ਼ਹਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ (Pakistan) ਨੇ ਅੱਤਵਾਦੀ ਸਮੂਹ ਦੇ ਮਹਿਲਾ ਵਿੰਗ ਨੇ 5000 ਮੈਂਬਰ ਦੀ ਭਰਤੀ ਕੀਤੇ ਹਨ, ਜਿਨ੍ਹਾਂ ਨੂੰ ਕਥਿਤ ਤੌਰ `ਤੇ ਸੁਸਾਈਡ ਮਿਸ਼ਨ (Suicide Mission) ਲਈ ਸਿਖਲਾਈ ਅਤੇ ਸਿੱਖਿਆ ਦਿੱਤੀ ਜਾ ਰਹੀ ਹੈ । ਮਸੂਦ ਅਜ਼ਹਰ…

Read More
Sucide

ਬੈਂਗਲੁਰੂ ਵਿਚ ਗੁਆਂਢੀਆਂ ਤੋਂ ਪ੍ਰੇਸ਼ਾਨ ਇੰਜੀਨੀਅਰ ਨੇ ਕੀਤੀ ਆਤਮਹੱਤਿਆ

ਬੈਂਗਲੁਰੂ, 5 ਦਸੰਬਰ 2025 : ਬੈਂਗਲੁਰੂ ਦੇ ਨੱਲੂਰਹੱਲੀ (Nallurhalli, Bangalore) ਵਿਚ 2 ਗੁਆਂਢੀਆਂ ਵੱਲੋਂ ਕਥਿਤ ਤੌਰ `ਤੇ ਪੈਸੇ ਮੰਗਣ ਅਤੇ ਪ੍ਰੇਸ਼ਾਨ ਕੀਤੇ ਜਾਣ ਕਾਰਨ ਇਕ ਇੰਜੀਨੀਅਰ ਨੇ ਨਿਰਮਾਣ ਅਧੀਨ ਇਮਾਰਤ `ਚ ਆਤਮਹੱਤਿਆ (Suicide) ਕਰ ਲਈ । ਲਕਸ਼ਮੀ ਗੋਵਿੰਦਰਾਜੂ ਨੇ ਕਰਵਾਈ ਹੈ ਸਿ਼ਕਾਇਤ ਦਰਜ ਪੁਲਸ ਨੇ ਦੱਸਿਆ ਕਿ ਇਸ ਸਬੰਧੀ ਲਕਸ਼ਮੀ ਗੋਵਿੰਦਰਾਜੂ (Lakshmi Govindaraju) ਨੇ ਸਿ਼ਕਾਇਤ…

Read More
Election-Observer

ਚੋਣ ਆਬਜ਼ਰਵਰ ਨੇ ਲਿਆ ਨਾਮਜ਼ਦਗੀ ਪ੍ਰਕ੍ਰਿਆ ਦਾ ਜਾਇਜ਼ਾ

ਪਟਿਆਲਾ, 4 ਦਸੰਬਰ 2025 : ਪਟਿਆਲਾ ਜ਼ਿਲ੍ਹੇ ਅੰਦਰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ (District Council Zones) ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ (Election observer) ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ (Vinay Bublani) ਨੇ ਨਾਮਜ਼ਦਗੀਆਂ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਬੈਲੇਟ ਬਕਸੇ…

Read More
Rahul Gandhi

ਮੋਦੀ ਸਰਕਾਰ ਕੋਲ ਜਾਤੀ ਮਰਦਮਸ਼ੁਮਾਰੀ ਲਈ ਕੋਈ ਠੋਸ ਯੋਜਨਾ ਨਹੀਂ : ਰਾਹੁਲ

ਨਵੀਂ ਦਿੱਲੀ, 4 ਦਸੰਬਰ 2025 : ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਕੋਲ ਜਾਤੀ ਮਰਦਮਸ਼ੁਮਾਰੀ (Caste census) ਲਈ ਕੋਈ ਠੋਸ ਢਾਂਚਾ ਜਾਂ ਯੋਜਨਾ ਨਹੀਂ ਹੈ । ਹਾਊਸ `ਚ ਆਪਣੇ ਲਿਖਤੀ ਸਵਾਲ ਬਾਰੇ ਸਰਕਾਰ ਦੇ ਜਵਾਬ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੇਸ਼…

Read More