Nman Khullar

ਇੰਗਲੈਂਡ ਦੇ ਬਰਮਿੰਘਮ ਵਿਚ ਹੋਈ ਪੰਜਾਬੀ ਨੌਜਵਾਨ ਭੇਦਭਰੇ ਹਾਲਾਤਾਂ ਵਿਚ ਮੌਤ

ਗੁਰਦਾਸਪੁਰ, 14 ਜਨਵਰੀ 2026 : ਇੰਗਲੈਂਡ ਦੇ ਬਰਮਿੰਘਮ (Birmingham-England) ਵਿਖੇ ਪੰਜਾਬ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਵਾਪਰੀ ਘਟਨਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਦੇ ਰਹਿਣ ਵਾਲੇ ਜਿਸ ਨੌਜਵਾਨ ਨਮਨ (Young Naman) ਦੀ ਇੰਗਲੈਂਡ ਦੇ ਬਰਮਿੰਘਮ ਵਿੱਚ ਸ਼ੱਕੀ ਹਾਲਾਤਾਂ ਵਿੱਚ…

Read More
Bomb Threat

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ ਨਾਲ ਫਿਰ ਫੈਲੀ ਦਹਿਸ਼ਤ

ਅੰਮ੍ਰਿਤਸਰ, 14 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਦੇ 10 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ (Bombing schools) ਦੀ ਧਮਕੀ ਮਿਲਣ ਨਾਲ ਇਕ ਵਾਰ ਫਿਰ ਚਾਰੋਂ ਪਾਸੇ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ । ਧਮਕੀ ਮਿਲਣ ਤੇ ਕਰਵਾ ਲਏ ਗਏ ਸਕੂਲ ਖਾਲੀ ਜੰਡਿਆਲਾ ਗੁਰੂ ਦੇ ਪਿੰਡ ਮਿਹਰਬਾਨਪੁਰਾ ਦੇ ਸਰਕਾਰੀ ਹਾਈ ਸਕੂਲ…

Read More
Harmeet Singh Pathanmajra

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਚੰਡੀਗੜ੍ਹ, 14 ਜਨਵਰੀ 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੇ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ (Petition filed) ਕੀਤੀ ਹੈ । ਦੱਸਣਯੋਗ ਹੈ ਕਿ ਪਠਾਣਮਾਜਰਾ ਬਲਾਤਕਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ । ਕੀ ਪਟੀਸ਼ਨ ਕੀਤੀ ਗਈ ਹੈ ਦਾਇਰ ਕੋਰਟ ਵਿਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ…

Read More
Yun Suk-yeol

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ

ਸਿਓਲ, 14 ਜਨਵਰੀ 2026 : ਦੱਖਣੀ ਕੋਰੀਆ (South Korea) ਦੀ ਇਕ ਅਦਾਲਤ (Court) ਨੇ ਪੁਸ਼ਟੀ ਕੀਤੀ ਹੈ ਕਿ ਇਕ ਸੁਤੰਤਰ ਵਕੀਲ ਨੇ ਦਸੰਬਰ 2024 `ਚ ਮਾਰਸ਼ਲ ਲਾਅ ਲਾਗੂ ਕੀਤੇ ਜਾਣ ਦੇ ਮਾਮਲੇ `ਚ ਵਿਦਰੋਹ ਦੇ ਦੋਸ਼ਾਂ ਹੇਠ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੋਲ (Former President Yun Suk-yeol) ਲਈ ਮੌਤ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ ਹੈ…

Read More
Board meeting

ਪੀ. ਆਰ. ਟੀ. ਪੀ. ਡੀ. ਉਚ ਪੱਧਰੀ ਮੀਟਿੰਗ ਆਯੋਜਿਤ

ਚੰਡੀਗੜ੍ਹ 14 ਜਨਵਰੀ 2026 : ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ (ਪੀ. ਆਰ. ਟੀ. ਪੀ. ਡੀ. ਬੋਰਡ) ਦੀ ਇੱਕ ਉੱਚ-ਪੱਧਰੀ ਮੀਟਿੰਗ (High-level meeting) ਅੱਜ ਪੰਜਾਬ ਭਵਨ ਵਿਖੇ ਬੋਰਡ ਦੇ ਉਪ ਚੇਅਰਮੈਨ ਅਤੇ ਪੀ. ਆਰ. ਟੀ. ਪੀ. ਡੀ. ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਦੇ ਮੰਤਰੀ-ਇੰਚਾਰਜ ਦੀ ਪ੍ਰਧਾਨਗੀ ਹੇਠ ਰਾਜ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੇ…

Read More
Death

ਦਮ ਘੁਟਣ ਨਾਲ ਹੋਈ ਤਿੰਨ ਜਣਿਆਂ ਦੀ ਮੌਤ

ਫਰੀਦਾਬਾਦ, 14 ਜਨਵਰੀ 2026 : ਹਰਿਆਣਾ ਦੇ ਫਰੀਦਾਬਾਦ (Faridabad, Haryana) ਵਿੱਚ ਬੀਤੀ ਰਾਤ ਇੱਕ ਕਮਰੇ ਵਿੱਚ ਸੌਂ ਰਹੇ ਇੱਕ ਜੋੜੇ ਅਤੇ ਉਨ੍ਹਾਂ ਦੇ 5 ਸਾਲ ਦੇ ਪੁੱਤਰ ਦੀ ਦਮ ਘੁੱਟਣ (Choking) ਨਾਲ ਮੌਤ ਹੋ ਗਈ ਹੈ । ਪਰਿਵਾਰ ਨੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ (Fireplace) ਬਾਲੀ ਸੀ । ਕੌਣ ਕੌਣ ਹੈ ਮ੍ਰਿਤਕਾਂ ਵਿਚ…

Read More
Donald Trump

ਜੇ ਸੁਪਰੀਮ ਕੋਰਟ ਨੇ ਟੈਰਿਫ ਰੱਦ ਕੀਤਾ ਤਾਂ ਗੜਬੜ ਹੋ ਜਾਵੇਗੀ : ਟਰੰਪ

ਵਾਸਿ਼ੰਗਟਨ, 14 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਕਿਹਾ ਹੈ ਕਿ ਜੇ ਸੁਪਰੀਮ ਕੋਰਟ (Supreme Court) ਇਹ ਫੈਸਲਾ ਸੁਣਾਉਂਦੀ ਹੈ ਕਿ ਉਨ੍ਹਾਂ ਕੋਲ ਵਿਆਪਕ ਟੈਰਿਫ ਲਾਉਣ ਦੀ ਇਕਤਰਫਾ ਸ਼ਕਤੀ ਨਹੀਂ ਹੈ ਤਾਂ `ਬਹੁਤ ਵੱਡੀ ਗੜਬੜ ਹੋ ਜਾਵੇਗੀ ਅਤੇ ਸਾਡੇ ਦੇਸ਼ ਲਈ ਉਨ੍ਹਾਂ ਪੈਸਿਆਂ ਨੂੰ ਚੁਕਾਉਣਾ ਲੱਗਭਗ ਅਸੰਭਵ ਹੋ ਜਾਵੇਗਾ`,…

Read More
Jaggu Bhagwanpuria

ਜੱਗੂ ਭਗਵਾਨਪੁਰੀਆ ਨੂੰ ਵਿਸ਼ੇਸ਼ ਅਦਾਲਤ ਨੇ ਦਿੱਤੀ ਰਾਹਤ

ਮੋਹਾਲੀ, 14 ਜਨਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਵਿਸ਼ੇਸ਼ ਅਦਾਲਤ (Mohali Special Court) ਨੇ ਪੰਜਾਬ ਵਿੱਚ ਹਿੰਦੂ ਆਗੂਆਂ ਦੀਆਂ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਨਾਲ ਸਬੰਧਤ ਇੱਕ ਹਾਈ-ਪ੍ਰੋਫਾਈਲ ਮਾਮਲੇ (High-profile cases) ਵਿੱਚ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ (Jagdeep Singh alias Jaggu Bhagwanpuria) ਨੂੰ ਰਾਹਤ ਦਿੱਤੀ ਹੈ । ਦੱਸਣਯੋਗ ਹੈ ਕਿ ਉਸਨੂੰ…

Read More
Enforcement Directorate

ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ

ਨਵੀਂ ਦਿੱਲੀ, 14 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਗੈਰ-ਕਾਨੂੰਨੀ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ (Mahadev Online Betting App) ਮਾਮਲੇ `ਚ ਫ਼ਰਾਰ ਮੁੱਖ ਪ੍ਰਮੋਟਰਾਂ `ਚੋਂ ਇਕ ਰਵੀ ਉੱਪਲ ਸਮੇਤ ਵੱਖ-ਵੱਖ ਮੁਲਜ਼ਮਾਂ ਦੀ ਲੱਗਭਗ 21 ਕਰੋੜ ਰੁਪਏ ਦੀ ਹੋਰ ਜਾਇਦਾਦ ਕੁਰਕ (Property attachment) ਕੀਤੀ ਹੈ । ਛੱਤੀਸਗੜ੍ਹ…

Read More
Harpal Singh Cheema

ਭ੍ਰਿਸ਼ਟਾਚਾਰ ਕਾਰਨ ਵਿੱਤ ਵਿਭਾਗ ਦਾ ਸੁਪਰਡੈਂਟ ਬਰਖ਼ਾਸਤ ਤੇ 3 ਮੁਲਾਜ਼ਮ ਮੁਅੱਤਲ

ਚੰਡੀਗੜ੍ਹ, 14 ਜਨਵਰੀ 2026 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਕਿਹਾ ਕਿ ਵਿੱਤ ਵਿਭਾਗ `ਚ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ `ਤੇ ਕਿਉਂ ਨਾ ਹੋਵੇ । ਸਰਕਾਰ ਭ੍ਰਿਸ਼ਟਾਚਾਰ…

Read More