ਅਧਿਆਪਕ ਵੀ ਪਾ ਰਹੇ ਹਨ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਵਿਚ ਯੋਗਦਾਨ : ਬੈਂਸ
ਚੰਡੀਗੜ੍ਹ, 3 ਜੁਲਾਈ 2026 : ਪੰਜਾਬ ਦੇ ਸਕੂਲਾਂ ਵਿਚ ਹੁਣ ਪੰਜਾਬ ਸਰਕਾਰ (Punjab Government) ਨਸਿ਼ਆਂ ਵਿਰੁੱਧ ਜੰਗ ਮੁਹਿੰਮ ਤਹਿਤ ਅਧਿਆਪਕਾਂ ਵਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ । ਅਧਿਆਪਕ ਕਰ ਰਹੇ ਹਨ ਵਿਦਿਆਰਥੀਆਂ ਨੂੰ ਨਸਿ਼ਆਂ ਦੇ ਖਤਰਿਆਂ ਸਬੰਧੀ ਜਾਗਰੂਕ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਹੇਠ “ਨਸਿ਼ਆਂ ਵਿਰੁੱਧ ਜੰਗ”(War…
