ਪਟਿਆਲਾ ਵਿਚ ਬੀ. ਐਲ. ਓ. ਨਾਲ ਦੁਰਵਿਹਾਰ ਕਰਨ ਵਾਲਾ ਗ੍ਰਿਫ਼ਤਾਰ
ਪਟਿਆਲਾ, 10 ਜੁਲਾਈ 2026 : ਪਟਿਆਲਾ ਵਿਚ ਐਸ. ਆਈ. ਆਰ. (S. I. R.) ਦੇ ਕੰਮ ਵਿਚ ਲੱਗੇ ਬੀ. ਐਲ. ਓ. ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਕੀ ਜਾਣਕਾਰੀ ਦਿੱਤੀ ਡਿਪਟੀ ਕਮਿਸ਼ਨਰ ਪਟਿਆਲਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਧਿਕਾਰੀ (Deputy Commissioner-cum-District Election Officer) ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ…
