Mukerian Progrmme

ਸਰਕਾਰ ਨੇ ਕ੍ਰਾਂਤੀਕਾਰੀ ਪਹਿਲ ਕਦਮੀਆਂ ਰਾਹੀਂ ਸਾਰੇ ਵਾਅਦੇ ਪੂਰੇ ਕੀਤੇ : ਮਾਨ

ਮੁਕੇਰੀਆਂ, 16 ਜੁਲਾਈ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਚ ਕ੍ਰਾਂਤੀਕਾਰੀ ਪਹਿਲ ਕਦਮੀਆਂ ਰਾਹੀਂ ਸਾਰੇ ਵਾਅਦੇ ਪੂਰੇ ਕੀਤੇ ਹਨ । ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਤੱਕ ਦਾ ਸਫਰ ਰਹੇਗਾ ਜਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ…

Read More
Football Match

ਇੰਗਲੈਂਡ ਨੂੰ ਹਰਾ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਅਰਜਨਟੀਨਾ

ਅਮਰੀਕਾ, 16 ਜੁਲਾਈ 2026 : ਅਮਰੀਕਾ ਵਿਖੇ ਹੋ ਰਹੇ ਫੁੱਟਬਾਲ ਵਿਸ਼ਵ ਕੱਪ ਫਾਈਨਲ (Football World Cup Final) ਵਿਚ ਇੰਗਲੈਂਡ ਨੂੰ ਹਰਾ ਕੇ ਦੂਸਰੀ ਵਾਰ ਫਾਈਨਲ ਵਿਚ ਪਹੁੰਚ ਗਿਆ ਹੈ ਅਰਜਨਟੀਨਾ । ਅਰਜਨਟੀਨਾ ਕਰੇਗਾ 19 ਜੁਲਾਈ ਨੂੰ ਫਾਈਨਲ ਵਿਚ ਸਪੇਨ ਦਾ ਸਾਹਮਣਾ ਮੌਜੂਦਾ ਚੈਂਪੀਅਨ ਅਰਜਨਟੀਨਾ (Argentina) ਲਗਾਤਾਰ ਦੂਜੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ…

Read More
America Attack

ਅਮਰੀਕੀ ਵਿਅਕਤੀ ਨੇ ਭਾਰਤੀ ਵਿਅਕਤੀ ‘ਤੇ ਕੀਤਾ ਚਾਕੂਆਂ ਨਾਲ ਹਮਲਾ

ਅਮਰੀਕਾ, 16 ਜੁਲਾਈ 2026 : ਅਮਰੀਕਾ (America) ਦੇ ਯੂਟਾ ਸੂਬੇ ’ਚ ਸਥਿਤ ਵੈਸਟ ਵੈਲੀ ਸਿਟੀ ਵਿਚ ਭਾਰਤੀ ਮੂਲ ਦੇ ਨੌਜੁਆਨ ਸੋਹੇਲ ’ਤੇ ਨਫ਼ਰਤੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਯੂਟਾ ਸੂਬੇ ਵਿਚ ਇਕ ਮਾਲ ਅੰਦਰ ਕੰਮ ਕਰਦੇੇ ਜਿਸ ਭਾਰਤੀ ਵਿਅਕਤੀ ਤੇ ਇਕ ਅਮਰੀਕੀ ਵਿਅਕਤੀ…

Read More
Baljit Kaur

ਪੰਜਾਬ ਸਰਕਾਰ ਨੇ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਕੀਤਾ ਸਰਲ : ਬਲਜੀਤ ਕੌਰ

ਚੰਡੀਗੜ੍ਹ, 15 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਬੱਚਾ ਗੋਦ ਲੈਣ (Adopt a child) ਦੀ ਪ੍ਰਕਿਰਿਆ ਨੂੰ ਸਰਲ ਤੇ ਪਾਰਦਰਸ਼ੀ ਵੀ ਬਣਾ ਦਿੱਤਾ ਹੈ । ਕੀ ਆਖਿਆ ਕੈਬਨਿਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਨੇ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ….

Read More
Market Committees

ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ-ਵਾਈਸ ਚੇਅਰਮੈਨ ਕੀਤੇ ਨਿਯੁਕਤ

ਚੰਡੀਗੜ੍ਹ, 15 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਮਾਰਕੀਟ ਕਮੇਟੀਆਂ (Market Committees) ਵਿਚ ਚੇਅਰਮੈਨ-ਵਾਈਸ ਚੇਅਰਮੈਨ ਨਿਯੁਕਤ ਕੀਤੇ ਹਨ। ਜਿਹੜੇ ਨਿਯੁਕਤ ਕੀਤੇ ਗਏ ਹਨ ਦੇ ਵਿਚ : Read More : ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਇਕ ਵਿਰੁੱਧ ਕੇਸ…

Read More
sexual intercourse

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਇਕ ਵਿਰੁੱਧ ਕੇਸ ਦਰਜ

ਗੁਰੂਗ੍ਰਾਮ, 15 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਲੜਕੀ ਨਾਲ ਲੜਕੇ ਵਲੋਂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ (Sexual intercourse) ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਲੜਕਾ ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਵਿਖੇ ਜੋ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਜਿਸ ਲੜਕੇ ਵਲੋਂ ਲੜਕੀ ਨਾਲ ਵਿਆਹ ਕਰਵਾਉਣ ਦਾ…

Read More
Vigilance

ਪੰਜਾਬ ਵਿਜੀਲੈਂਸ ਕੀਤਾ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

ਚੰਡੀਗੜ੍ਹ, 15 ਜੁਲਾਈ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਇਕ ਪਟਵਾਰੀ ਨੂੰ ਗ੍ਰਿਫ਼ਤਾਰ (Patwari arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਪਟਵਾਰੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ…

Read More
AAP Joinning

ਸਮਾਜ ਸੇਵਿਕਾ ਤੇ ਡਾਕਟਰ ਸੁਹਾਨੀ ਡੋਡਾ ਹੋਏ ‘ਆਪ’ ਪਾਰਟੀ ਵਿਚ ਸ਼ਾਮਲ

ਚੰਡੀਗੜ੍ਹ, 15 ਜੁਲਾਈ 2026 : ਪ੍ਰਸਿੱਧ ਸਮਾਜ ਸੇਵਿਕਾ ਤੇ ਡਾਕਟਰ ਸੁਹਾਨੀ ਡੋਡਾ (Dr. Suhani Doda) ਜੋ ਹਾਲ ਹੀ ਵਿਚ ਅਮਰੀਕਾ ਤੋਂ ਵਾਪਸ ਆਏ ਹਨ ਨੇ ਆਮ ਆਦਮੀ ਪਾਰਟੀ (Aam Aadmi Party) ਵਿਚ ਸ਼ਮੂਲੀਅਤ ਦਰਜ ਕੀਤੀ ਹੈ । ਡਾਕਟਰ ਸੁਹਾਨੀ ਦਾ ਪਾਰਟੀ ਵਿਚ ਸ਼ਾਮਲ ਹੋਣ ‘ਤੇ ਕਿਸ ਕਿਸ ਨੇ ਕੀਤਾ ਸਵਾਗਤ ਮਿਲੀ ਜਾਣਕਾਰੀ ਅਨੁਸਾਰ ‘ਆਪ`ਪੰਜਾਬ ਦੇ…

Read More
Accident Death

ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਢਾਈ ਸਾਲਾਂ ਬੱਚੇ ਦੀ ਮੌਤ

ਲੁਧਿਆਣਾ, 15 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ ਬੇਨੀ ਵਿਖੇ ਸਕੂਲ ਬਸ ਹੇਠਾਂ ਆਉਣ ਕਾਰਨ ਢਾਈ ਸਾਲਾਂ ਬੱਚੇ ਦੀ ਮੌਤ (Death of a child) ਹੋ ਗਈ ਹੈ । ਕੀ ਨਾਮ ਹੈ ਬੱਚੇ ਦਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ (Village Shalu) ਬੇਨੀ ਵਿਖੇ…

Read More
Gurgaon Accident

ਪੁਲਸ ਦੀ ਗੱਡੀ ਦੇ ਟੈਂਕਰ ਨਾਲ ਟਕਰਾਉਣ ਕਾਰਨ ਹੋਈ 2 ਹੈੱਡ ਕਾਂਸਟੇਬਲਾਂ ਦੀ ਮੌਤ

ਗੁੜਗਾਓਂ, 15 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਦੇ ਫਰੂਖਨਗਰ ਖੇਤਰ ਵਿਖੇ ਪੁਲਸ ਦੀ ਈ. ਆਰ. ਵੀ. ਤੇ ਟੈਂਕਰ ਵਿਚਕਾਰ ਟੱਕਰ ਹੋਣ ਕਾਰਨ ਦੋ ਹੈਡ ਕਾਂਸਟੇਬਲਾਂ ਦੀ ਮੌਤ (Death) ਹੋਈ ਹੈ । ਦੋਵੇਂ ਮੁਲਾਜਮ ਸਨ ਈ. ਆਰ. ਵੀ. ਡਿਊਟੀ ‘ਤੇ ਫਰੂਖਨਗਰ ਖੇਤਰ ਵਿਚ ਖੇੜਾ ਖੁਰਮਪੁਰ ਦੇ ਨੇੜੇ ਮੰਗਲਵਾਰ ਦੇਰ ਰਾਤ ਪੁਲਸ ਦੀ ਈ….

Read More